|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਠੀਕ ਏ ਮਾਸਟਰ ਜੀ......... ਮੈਂ ਕਲ ਹੀ ਖਾਤੇ ਚਕ ਕਰ ਕੇ return ਭਰ ਦੀਆਂ ਗਾ ਜੀ....
|
|
22 Sep 2011
|
|
|
|
|
|
|
ssa master ji, m hajar ji , Roll no 89
|
|
22 Sep 2011
|
|
|
|
|
roll number 1 hajir ji...!!
|
|
23 Sep 2011
|
|
|
|
|
ਸਤਿ ਸ੍ਰੀ ਅਕਾਲ ਸਾਰਿਆਂ ਨੂੰ....ਹੁਣ ਰੌਣਕ ਜਹੀ ਸ਼ੁਰੂ ਹੋ ਗਈ ਲੱਗਦਾ ਕਲਾਸਰੂਮ 'ਚ....
ਅੱਛਾ ਤੇ ਸੁਨੀਲ ਕਲਾਸ ਦੇ ਨਾਲ ਨਾਲ ਅਕਾਊਂਟਸ ਦਾ ਵੀ ਖਿਆਲ ਰੱਖਦਾ ਏ ?
ਸ਼ਾਬਾਸ਼ ਕਾਕਾ....
|
|
23 Sep 2011
|
|
|
|
|
Aa gai g school ajj v, hajri la do g maahater ji,
|
|
23 Sep 2011
|
|
|
|
|
|
|
ਲਓ ਦਲਜੀਤ ਸਕੂਲ ਆ ਗਈ ਏ .......ਮੈਂ ਵੀ ਹਾਜਰੀ ਲਗਾ ਦਿੰਦਾ ਹਾਂ .......ਠੀਕ ਏ ਜੀ .......
be regular all
|
|
23 Sep 2011
|
|
|
|
|
Thik ae jass ki haal ae tuada
|
|
23 Sep 2011
|
|
|
|
|
ROLL NO. 2 ....
SUNIL KUMAR ...HAJIR G MASTER G...
DALJIT G.. MASTER G DA NAAM NAHI LAINA G SCHOOL VICH.... JURMANA LAG JANA A G...
|
|
23 Sep 2011
|
|
|
|
|
81 present maater g...,,,,
enne din gayab rehan lyi maafinama likhan di lod hove ta dassna... :P
|
|
24 Sep 2011
|
|
|
|
|
ਸਤਿ ਸ੍ਰੀ ਅਕਾਲ ਸਾਰਿਆਂ ਨੂੰ....ਕੀ ਹਾਲ ਚਾਲ ਨੇ ?
@Preet....ਵੈਸੇ ਲੋੜ ਤੇ ਨਹੀਂ ਸੀ ਮਾਫੀਨਾਮੇ ਦੀ ਪਰ ਜੇ ਹੁਣ ਬੀਬਾ ਤੂੰ ਪੁੱਛ ਹੀ ਲਿਆ ਫੇਰ ਏਦਾਂ ਕਰ....ਦੇਬੀ ਬਾਈ ਦਾ ਲਿਖਿਆ ਹੋਇਆ "ਮਾਫੀਨਾਮਾ" ਹੀ ਪੋਸਟ ਕਰ ਦੇਵੀਂ ਉਹਦੇ ਨਾਲ ਹੀ ਕੰਮ ਚਲਾ ਲਵਾਂਗੇ....:P
|
|
24 Sep 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|