|
|
|
sunil kumar
roll no. 2..
hajir g janab...
|
|
17 Oct 2011
|
|
|
|
|
|
|
ssa g sab nu, sorry master ji bht din baad school aa rahi ha, jaldi ch chhuti laini v bhull gai c , but ajj to baad har roz aya krangi g
|
|
18 Oct 2011
|
|
|
|
|
@ ਦਲਜੀਤ.....ਚੱਲ ਕੋਈ ਗੱਲ ਨੀਂ ਮਾਫ ਕੀਤਾ, ਪਰ ਅੱਗੇ ਤੋਂ ਧਿਆਨ ਰੱਖੀਂ :P
|
|
18 Oct 2011
|
|
|
|
|
SUKAR A RABB DA... KOI TAN AAIAA ATTENDANCE LAVAUN ....
|
|
18 Oct 2011
|
|
|
|
|
master ji roll no. 57 hazir ji,,,
|
|
18 Oct 2011
|
|
|
|
|
|
|
ਧੰਨਵਾਦ ਮਾਸਟਰ ਜੀ ,ਮਾਫ਼ ਕਰਨ ਲੈ, ਤੇ ਅੱਗੇ ਤੋਂ ਖਯਾਲ ਰਾਖ੍ਹੁੰਗੀ
|
|
19 Oct 2011
|
|
|
|
|
Roll No.2
sunil kumar
hajir g janab........
|
|
19 Oct 2011
|
|
|
|
|
ssa g sab nu...master g mnu 20 ko dina di chuti chahidi e.....g mai eye lasic( laser) krona wa so chuti parwan krni g...
|
|
19 Oct 2011
|
|
|
|
|
ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬਇਜ੍ਮ ਪਰਿਵਾਰ ਨੂੰ ਸੱਜਣੋ ਡਿਉਟੀ ਦੇ ਕਾਰਨ ਪੀ. ਸੀ . ਤੇ ਬੈਠਿਆ ਨਹੀਂ ਜਾਂਦਾ ਅੱਜ ਮਸਾਂ ਕੁੱਛ ਟਾਈਮ ਕੱਢ ਸਕਿਆਂ ਸੋ ਹਾਜਰੀ ਪਰਵਾਨ ਕਰਿਓ ਜੀ ,,,, ਰੋਲ ਨੰਬਰ ~ ੦੬ ਹਾਜਿਰ ਜੀ ,,,,,,,,,
|
|
19 Oct 2011
|
|
|
|
|
ਸਤਿ ਸ੍ਰੀ ਅਕਾਲ ਸਾਰਿਆਂ ਨੂੰ
@ ਗੁਰਮਿੰਦਰ ਕੋਈ ਗੱਲ ਨਹੀਂ ਏ ਜਦੋਂ ਟਾਈਮ ਮਿਲੇ ਗੇੜਾ ਮਾਰਦੇ ਰਿਹਾ ਕਰੋ
@ ਲਵਪਰੀਤ...ਤੁਹਾਡੀ ਛੁੱਟੀ ਮਨਜੂਰ ਕਰਤੀ ਏ, ਧਿਆਨ ਰੱਖਣਾ ਆਪਣਾ
|
|
19 Oct 2011
|
|
|