Home > Communities > Anything goes here.. > Forum > messages
mafinama ta hun preet likhna hi paina ....kiunki sr ji da hukaum ho gia e .......
25 Sep 2011
ਓ ਕੀ ਹੀ ਗਿਆ ਬਈ ਸਾਰਿਆਂ ਨੂੰ ...ਕੋਈ ਵੀ ਨਹੀਂ ਬਹੁੜਿਆ ........
27 Sep 2011
Sat Sri Akal Master g/...........
Roll No. 2
Hajir g Janab............
Sat Sri Akal Master g/...........
Roll No. 2
Hajir g Janab............
Yoy may enter 30000 more characters.
27 Sep 2011
ਸਤਿ ਸ੍ਰੀ ਅਕਾਲ ਸਾਰਿਆਂ ਨੂੰ ...ਕੀ ਹਾਲ ਚਾਲ ਤੁਹਾਡੇ ? ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ ਹੈ ਮੇਰੇ ਵਲੋਂ ਤੇ ਪੰਜਾਬਿਜ਼ਮ ਪਰਿਵਾਰ ਵਲੋਂ ਸ਼ਹੀਦ-ਏ-ਆਜ਼ਮ ਦੇ ਜਨਮ ਦਿਨ ਦੀਆਂ ਸਾਰੇ ਸੱਜਣਾਂ ਨੂੰ ਬਹੁਤ ਬਹੁਤ ਮੁਬਾਰਕਾਂ
ਇੰਨਕਲਾਬ ਜਿੰਦਾਬਾਦ
27 Sep 2011
master ji roll no. 57 hazir hai,,,
28 Sep 2011
sat shri akal g sab nu....roll no. 20 hazir hai g...
29 Sep 2011
ਮੇਰਾ ਰੋਲ ਨਬਰ
22 ਜੀ ..ਮੈ ਵ੍ਵੀ ਆਗਿਆ ...ਸੀਟਾ ਭਰਗਿਆ ਲਗਦਿਆ ਸਾਰੀਆ ... ਜੇ ਹੈ ਇਕ ਅਧਾ ਨਬਰ ਖਾਲੀ ਤਾਂ ਦੇਦਿਓ ਯਾਰ ... ਨਹੀ ਤਾਂ ਮੈ ਬਿਨਾ ਰੋਲ ਨੋ ਤੋਂ ਹੀ ਅਜਿਆ ਕਰਨਾ..ਫਰ ਨਾ ਕੋਈ ਅਵੇ ਇਤਰਾਜ਼ ਕਰੇ .. ਨਾਲੇ ਇਤਰਾਜ਼ ਫੀਸ ਮੇਰੇ ਵਾਸਤੇ ਇਕ ਕਵਿਤਾ ਹੋਵੇਗੀ ਤੇ ਇਤਰਾਜ਼ ਹਲਫ਼ ਟਾਇਮ ਤੋਂ ਮਗਰੋ ਨੀ ਲਾ ਸਕਦੇ .. ਤੇ ਇਤਰਾਜ਼ ਲੁਓਨ ਵਾਲੇ ਸਾਰੇ ਪੁਨ੍ਜਾਬਿਜ੍ਮ ਦੇ ਪਕੇ ਮਬਰ ਹੋਣੇ ਚਾਹੀਦੇ ਨੇ ....ਓਕੇ ਜੀ ਮੇਹਰਬਾਨੀ ,...
ਹਾਜਿਰ ਜੀ
29 Sep 2011
Roll no 77 (oh vi Pakka ni pata mera e aa) Bade dina baad class ch hajri lawaun aya ji.... Aage ta Class ch wadida ni, bahar clg ch geda de ke hi mud jaida... Enne dina de jurmane wajo m 3 k nawia Post jama kara dittia ne. . . Ohna te Nigha mar leo Master ji . . . .
30 Sep 2011
SSA kee haal bai class da ?
Kithey gaye saarey ?
Koi dikhayi nahi dinda ajj ?
SSA kee haal bai class da ?
Kithey gaye saarey ?
Koi dikhayi nahi dinda ajj ?
Yoy may enter 30000 more characters.
02 Oct 2011
Copyright © 2009 - punjabizm.com & kosey chanan sathh