Anything goes here..
 View Forum
 Create New Topic
  Home > Communities > Anything goes here.. > Forum > messages
Showing page 578 of 1000 << First   << Prev    574  575  576  577  578  579  580  581  582  583  Next >>   Last >> 
GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

roll no 99 ji,,,,,,,,

 

ਓਹ ਮਾਸਟਰ ਜੀ ,,ਮੈਂ  ਨਾ ਦੋ ਬੋਤਲਾ turri  ਵਾਲੇ ਕਮਰੇ  ਚ  ਰਖੀਆ  ਸਨ ਪਰ ਭਾਪਾ ਪੀ ਗਿਆ ਦੋਵੇ ਬੋਤਲਾ ,,ਚਾਚਾ ਗਿਆ ,,,,,ਮਾਸਟਰ ਜੀ gurr ਲੈਣ ਪਿੰਡੋ ਅੱਜ kadni ਆ ਫੇਰ ਕੱਲ ਲੈ ਆਵਾਂਗਾ ,, ਨਾਲੇ ਮਾਸਟਰ ਜੀ kukriya ਗੁਵਾਡਿਆ ਦਾ ਕੁੱਤਾ ਖਾ ਗਿਆ ਆ  ,,ਮਾਸਟਰ ਜੀ ਡੱਡੂ ਖਾ ਲੈਂਦੇ ਹੋ ਸਾਡੀ ਖੂਈ ਚ ਬਹੁਤ ਹਨ ਜੇ  ਕਹੋ ਤਾ ਓਹ ਬਣਾ ਲਿਆਵਾ ,,,,

29 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਸਤਿ ਸ੍ਰੀ ਅਕਾਲ ਸਾਰਿਆਂ ਨੂੰ

@ਜੱਸ....ਲੱਗਦਾ ਇਹ ਗੁਲਸ਼ਨ ਜਿਆਦਾ ਸ਼ਾਤਰ ਏ...ਜੇ ਹੋਰ ਬਹਾਨੇ ਬਣਾਊਗਾ ਨਾ ਹੁਣ ਤਾਂ ਇਹਨੂੰ ਮੁਰਗਾ ਬਣਾਇਉ ਕਲਾਸ 'ਚ ਫੇਰ ਪਤਾ ਲੱਗੂ ਇਹਨੂੰ ਕਿ ਮੁਰਗੀਆਂ ਕੌਣ ਖਾ ਗਿਆ....

 

30 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Roll no. 77 walo'n Gittia'n ch SasriKal ji . . . . .

30 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Mastra aah Sunil ta yr Bahla Padaaku aa, Roj e Class ch baitha rehnda . . . . . . Eh ta 3-4 no dia Ainka lawau. . . . Ehnu Kaho Gadri Babia de Mele te geda de aave . . . . . M ta ja reha kal nu odher . . .

30 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਹੈਡ ਮਾਸਟਰ ਜੀ ਤੁਸੀਂ ਫਿਕਰ ਨਾ ਕਰੋ ...ਇਹਦਾ ਸ਼ਾਤ੍ਰ੍ਪੁਨਾ ਤਾ ਮੈਂ ਮੈਂ ਕੱਦ ਦਿਉਂਗਾ .....ਗੁਲਸ਼ਨ ਬੇਟਾ ਤੇਰੇ ਲਈ ਏ ...ਗੁਰ ਕਰੀਂ ਜਰਾ ......
ਟੋਭੇ-ਛੱਪੜਾ ਦੀ ਕਦੋ ਓਹ ਗੱਲ ਕਰਦੇ, ਜੋ ਲਾਉਂਦੇ ਵਿਚ ਸਮੁੰਦਰਾਂ ਤਾਰੀਆਂ ਨੇ,
ਕਾਵਾਂ, ਡੱਡੂਆਂ ਦੀ ਸੰਗਤ ਨਾ ਰਾਸ ਆਵੇ, ਜਿਹਨਾਂ ਦੀਆਂ ਨਾਲ ਹੰਸਾਂ ਦੇ ਯਾਰੀਆਂ ਨੇ, 
ਓਹ ਕਿਸੇ ਦੇ ਰਖਿਆਂ ਨਾਹੀਂ ਵੱਸਣ, ਮੱਤਾਂ ਜਿਹਨਾਂ ਦੀਆਂ ਗਈਆਂ ਮਾਰੀਆਂ ਨੇ,
ਪੈਂਡੇ ਇਸ਼ਕ ਦੇ ਸੌਖੇ ਕਦੇ ਨਾ ਹੋਣ ਬਰਾੜਾ , ਪੱਲੇ ਪੈਂਦੀਆਂ ਖੱਜਲ  ਖੁਆਰੀਆਂ ਨੇ,
ਵਾਧੂ ਨਸ਼ਿਆਂ ਦੀ ਸਾਨੂੰ ਲੋੜ ਕੋਈ ਨਾ, ਚੜੀਆਂ ਨਾਮ ਦੀਆਂ ਰਹਿਣ ਖੁਮਾਰੀਆਂ ਨੇ ||  

 

ਹੈਡ ਮਾਸਟਰ ਜੀ ਤੁਸੀਂ ਫਿਕਰ ਨਾ ਕਰੋ ...ਇਹਦਾ ਸ਼ਾਤ੍ਰ੍ਪੁਨਾ ਤਾ ਮੈਂ ਮੈਂ ਕੱਦ ਦਿਉਂਗਾ .....ਗੁਲਸ਼ਨ ਬੇਟਾ ਤੇਰੇ ਲਈ ਏ ...ਗੌਰ ਕਰੀਂ ਜਰਾ ......

 

ਟੋਭੇ-ਛੱਪੜਾ ਦੀ ਕਦੋ ਓਹ ਗੱਲ ਕਰਦੇ, ਜੋ ਲਾਉਂਦੇ ਵਿਚ ਸਮੁੰਦਰਾਂ ਤਾਰੀਆਂ ਨੇ,

 

ਕਾਵਾਂ, ਡੱਡੂਆਂ ਦੀ ਸੰਗਤ ਨਾ ਰਾਸ ਆਵੇ, ਜਿਹਨਾਂ ਦੀਆਂ ਨਾਲ ਹੰਸਾਂ ਦੇ ਯਾਰੀਆਂ ਨੇ, 

 

ਓਹ ਕਿਸੇ ਦੇ ਰਖਿਆਂ ਨਾਹੀਂ ਵੱਸਣ, ਮੱਤਾਂ ਜਿਹਨਾਂ ਦੀਆਂ ਗਈਆਂ ਮਾਰੀਆਂ ਨੇ,

 

ਪੈਂਡੇ ਇਸ਼ਕ ਦੇ ਸੌਖੇ ਕਦੇ ਨਾ ਹੋਣ ਬਰਾੜਾ , ਪੱਲੇ ਪੈਂਦੀਆਂ ਖੱਜਲ  ਖੁਆਰੀਆਂ ਨੇ,

 

ਵਾਧੂ ਨਸ਼ਿਆਂ ਦੀ ਸਾਨੂੰ ਲੋੜ ਕੋਈ ਨਾ, ਚੜੀਆਂ ਨਾਮ ਦੀਆਂ ਰਹਿਣ ਖੁਮਾਰੀਆਂ ਨੇ ||  

 

 

30 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Sat Sri Akal Master g....


Roll No. 2


hajir g.. janab..........


@ Gulshan Veer jdon vi saman le aave mainu.. ds...di......main master g nu suneha de dian ga...


@ Gurpreet Veer g.... main vi mele javan ga g...... par philan hajiri lvan la g.....te tuci vi roj aaiaa kro .. class vich ronka laggi rehni chahdian ne ....

30 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸੁਨੀਲ ਕਿਵੇ ਆ ਕਾਕੇ ਗੁਲ ਗੁਲਸ਼ਨ ਦਾ ਕੋਈ ਜਵਾਬ ਆਇਆ ਕੇ ਨਹੀਂ .......
ਗੁਲਸ਼ਨ ਕਿਧਰ ਆ ਬਈ ਤੂੰ ਸਕੂਲ ਵੱਲ ਹੁਣ ਮੂੰਹ ਹੀ ਨਹੀਂ ਕਰਦਾ .....
ਜਾ ਕੋਈ ਨਾ ਰਹਿਣ ਦੇ ਕੋਈ ਸਮਾਂ ਲਿਆਉਣ ਨੂੰ ........ਹੁਣ ਨਵੇਂ ਸਾਲ 'ਤੇ ਪਾਰਟੀ ਲੈ ਲਵਾਂਗੇ ਤੇਰੇ ਤੋਂ .....

 

ਸੁਨੀਲ ਕਿਵੇ ਆ ਕਾਕੇ ਗੁਲ ਗੁਲਸ਼ਨ ਦਾ ਕੋਈ ਜਵਾਬ ਆਇਆ ਕੇ ਨਹੀਂ .......

 

ਗੁਲਸ਼ਨ ਕਿਧਰ ਆ ਬਈ ਤੂੰ ਸਕੂਲ ਵੱਲ ਹੁਣ ਮੂੰਹ ਹੀ ਨਹੀਂ ਕਰਦਾ .....

 

ਜਾ ਕੋਈ ਨਾ ਰਹਿਣ ਦੇ ਕੋਈ ਸਮਾਨ ਲਿਆਉਣ ਨੂੰ ........ਹੁਣ ਨਵੇਂ ਸਾਲ 'ਤੇ ਪਾਰਟੀ ਲੈ ਲਵਾਂਗੇ ਤੇਰੇ ਤੋਂ .....

 

 

31 Oct 2011

Randeep Bhullar
Randeep
Posts: 53
Gender: Female
Joined: 27/Sep/2011
Location: muktsar
View All Topics by Randeep
View All Posts by Randeep
 
good morning master ji

Roll no. 96 present sir ,

31 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

roll no. 2


sunil kumar hajir g janab.....


Gulshan ne tan school aauna hi band krta g....


sat sri akal Randeep g....


31 Oct 2011

Daljit  Kaur
Daljit
Posts: 54
Gender: Female
Joined: 08/Mar/2011
Location: Chandigarh
View All Topics by Daljit
View All Posts by Daljit
 

Roll no. 89 hazir g mahter ji

 

01 Nov 2011

Showing page 578 of 1000 << First   << Prev    574  575  576  577  578  579  580  581  582  583  Next >>   Last >> 
Reply