ਸਤਿ ਸ੍ਰੀ ਅਕਾਲ
ਕੀ ਹਾਲ ਚਾਲ ਸਾਰਿਆਂ ਦੇ ?
ਕੱਲ ਦਾ ਕੀ ਪ੍ਰੋਗਰਾਮ ਏ ਬਈ ਦਿਵਾਲੀ ਤੇ ਮਿਠਾਈ ਕੌਣ ਲੈਕੇ ਆ ਰਿਹਾ ਏ ?
25 Oct 2011
sare hi aaun ge master g....
baki sarian nu keh dio .. kal koi sharat na kre.. apan safe diwali manauni a g...
25 Oct 2011
AAJO BAI SARE CLASS VICH ...
DIWALI MANAIYE MIL KE ...
25 Oct 2011
roll no 99 hajir ji ,,,,master ji mein lai ayui matheyayi ,,,master ji kukkar te bottle v lai aayu ,,,par master ji pass kar deo,,,,,,,,,,,,

Yoy may enter 30000 more characters.
25 Oct 2011
@ Gulshan.....(Kann karke sun meri gall) kaka edan diyan gallan saariyan sahmne nahi karidiyan....oh v lai aayin chhak laangey oh ve par parde naal laike aayin koi dekh na lave.....
26 Oct 2011
ਬਈ ਬੜੀਆਂ ਸਕੀਮਾਂ ਹੋ ਰਹੀਆਂ ਕੁਝ ਸਾਨੂੰ ਵੀ ਤਾ ਪਤਾ ਲੱਗੇ .....ਪਰ ਆ ਗੁਲਸ਼ਨ ਵਾਲੀ ਗੱਲ ਕੁਝ ਹੱਦ ਤੱਕ ਮੈਂ ਮੁਖ ਅਧਿਆਪਕ ਜੀ ਮੈਂ ਸਮਝ ਗਿਆ ....... ਸਰ ਜੀ ਇਹ ਕੰਮ ਠੀਕ ਨਹੀਂ ਹੈ ਜੀ .... ਪਰ ਤੁਸੀਂ ਵੱਡੇ ਹੋ ਜੀ ਅਹੁਦੇ ਚ ਵੀ ਤੇ ਉਮਰ 'ਚ ਵੀ .....ਅਸੀਂ ਤਾ ਤੁਹਾਡੇ ਨਕਸ਼ੇ ਕਦਮਾਂ ਉੱਤੇ ਹੀ ਤੁਰਨਾ ਹੈ ਜੀ........ਚਲੋ ਅਸੀਂ ਵਿਦਿਆਰਥੀਆਂ ਨਾਲ ਕੁਝ ਮੀਠਾ ਮੀਠਾ ਖਾ ਲਵਾਂਗੇ ....... ਤੁਸੀਂ ਕਰੋ enjoy .......
ਲਓ ਜੀ ਅੱਜ ਵਿਸ਼ਵਕਰਮਾ ਦਿਵਸ ਆ ਤੇ ਛੁੱਟੀ ਆ ......ਕੱਲ ਨੂੰ ਆਪਾਂ ਮਿਠਾਈ ਖਾਵਾਂਗੇ ........

27 Oct 2011
MASTER ji jithe tusi scooter launde hunde ho na mein ghaa de vich rakh devanda bottla chuk liyo ,,,,,,,,master ji aa chote master nu v ik glassi de deo,,,,,,,,,,

ਮਾਸਟਰ ਜੋਗਾ ਸਿੰਘ ਜੀ...ਐਹੋ ਜਿਹੀ ਕੋਈ ਗੱਲ ਨਹੀਂ ਏ ਇਹ ਤੇ ਗੁਲਸ਼ਨ ਐਵੇਂ ਖਹਿੜੇ ਪੈ ਗਿਆ ਕਹਿੰਦਾ ਦਿਵਾਲੀ ਦੇ ਮੌਕੇ ਤੇ ਕੁਸ਼ ......ਕਰਨਾ ਆ....ਕੋਈ ਨਾ ਤੁਸੀਂ ਵੀ ਆ ਜਿਉ ਦਫਤਰ ਵੱਲ ਸ਼ਾਮ ਨੂੰ....
ਉਏ ਗੁਲਸ਼ਨ ਐਧਰ ਆ ਜਰਾ...."ਤੈਨੂੰ ਕਿਹਾ ਸੀ ਨਾ ਕਿ ਏਦਾਂ ਦੀ ਗੱਲ ਸਾਰਿਆਂ ਸਾਹਮਣੇ ਨਹੀਂ ਕਰੀਦੀ....ਹੁਣ ਅੱਗੇ ਤੋਂ ਧਿਆਨ ਰੱਖੀਂ...ਮੈਨੂੰ ਸਿੱਧਾ ਦਫਤਰ ਆਕੇ ਮਿਲ ਲਿਆ ਕਰ ਜਦੋਂ ਇਦਾਂ ਦਾ ਪਰੋਗਰਾਮ ਹੋਵੇ"...ਉਏ ਹੁਣ ਇਹ ਵੀ ਨਾ ਸੁਣ ਲਵੇ ਕੋਈ...
27 Oct 2011
ssa..
i want admin 2 allot me a roll no.
thxx
27 Oct 2011