Home > Communities > Anything goes here.. > Forum > messages
master ji roll no. 57 hazir ji,,,
thand bahut hogi master ji hun kde kde hi aia jawega skool,,,
04 Nov 2011
roll no. 2
sunil kumar ... hajir g master g....
thand hon lag payee a g... school da time change kr diye hun tan...
04 Nov 2011
99 ji.........................oh master ji master ji sadi na sharab vali bhathi fari gyi c ,,,,oh bhapa fir odhar bhjja firda riha te meinu master ji dangra nu pathe paune paine aa ta kar k nhi c aa sakia,,,,master ji mein sunil nu 2 botla ditiya san tuhade layi isne ditiya nhi tuhanu,,,,,,,

Yoy may enter 30000 more characters.
05 Nov 2011
Nimarbir Singh
ਸਤਿ ਸ਼ੀ੍ ਅਕਾਲ ਜੀ ਸਮੂਹ ਪੰਜਾਬੀਜ਼ਮ ਪਰਿਵਾਰ ਨੂੰ.. ਕੀ ਹਾਲ ਚਾਲ ਹਨ ਬਈ ਸਭ ਦੋਸਤਾਂ ਦੇ....ਮਾਸਟਰ ਜੀ ਤੇ ਹੈੱਡਮਾਸਟਰ ਸਾਹਿਬ ਹਾਜਰ ਜੀ............ਮੈਂ ਵੀ... ਰੋਲ ਨੰਬਰ : ਸਤਾਰਾਂ.....ਨਿਮਰਬੀਰ ਸਿੰਘ ਹਾਜਰ ਜੀ.......
05 Nov 2011
ਆ ਹ ਨਿਮਰ ਲਈ ਲਗਦਾ ਸਕੂਲ ਆਉਣ ਦਾ ਕੋਈ ਘਰ ਸਕੂਲ ਤੱਕ, ਸਿਧਾ ਰਸਤਾ ਬਣ ਗਿਆ ਲਗਦਾ ਜੋ ਅੱਜ ਭੁੱਲਾ ਭਟਕਾ ਹਾਜਿਰ ਹੋ ਗਿਆ ........ਕਿਥੇ ਰਹੇ ਹੋ ਜਨਾਬ ਜਰਾ ਦੱਸਣ ਦੀ ਖੇਚਲ ਕਰੋਗੇ ........:ਪ
ਲੈ ਬੀ ਸੁਨੀਲ ਆਹ ਗੁਲਸ਼ਨ ਕੀ ਕਹਿ ਰਿਹਾ ........ਕੀ ਜਵਾਬ ਆ ਤੇਰਾ

06 Nov 2011
roll no. 2 ..
sunil kumar hajir g... janab,,........
Gulshan jhuth bol riha a mster g.... mainu ehne koi do bottlan nhi dittian g... eh mainu jhuthe case vich fasauna chahunda a g...

ਮਾਟਰ ਜੀ ਹਾਜਰ ਜੀ..... ਰੋਲ ਨੰਬਰ : ਸਤਾਰਾਂ ਮਾਈਸੈਲਫ਼ ਨਿਮਰਬੀਰ ਸਿੰਘ ,ਪਿੰਡ ਸੈਣੀਆਂ ,ਡਾਕਖਾਨਾਂ ਕਰਨੀਂ ਖੇੜਾ, ਤਹਿਸੀਲ ਫ਼ਾਜਿਲਕਾ ਤੇ ਜਿਲਾ ਵੀ ਫ਼ਾਜਿਲਕਾ.. ਹਾਂਜੀ ਮਾਟਰ ਜੀ ਕੋਈ ਸਿੱਧਾ ਰਸਤਾ ਨੀ ਲੱਭਿਆ ਜੀ...ਬੱਸ਼ ਥੋਨੂੰ ਤਾਂ ਪਤਾ ਈ ਆ ਕੇ ਜੱਟਾਂ ਦੇ ਕੰਮ ਵੀ ਕਦੇ ਨਿੱਬੜੇ ਆ...ਇੱਕ ਮੁੱਕਦਾ ਤੇ ਦੂਜਾ ਸਿਰੇ ਚੜ ਜਾਂਦਾ ਏ...ਬੱਸ ਝੋਨੇ ਦੀ ਵਾਢੀ ਤੋਂ ਵੇਹਲੇ ਹੋਏ ਤੇ ਕਣਕਾਂ ਦੀ ਬਿਜਾਈ ਚ੍ ਲੱਗਗੇ....ਹੁਣ ਇਹਨੀ ਦਿਨੀ ਕੁਛ ਵੇਹਲੇ ਹਾਂ ਤਾਂ ਮੈਂ ਆਾਵਦੇ ਸਕੂਲ ਵਾਪਸ ਆ ਗਿਆ......ਮਾਫ਼ ਕਰਨਾਂ ਮਾਟਰ ਜੀ ਐਤਕੀਂ ਵੈਕੇਸ਼ਨ ਥੋੜਾ ਜਿਆਦਾ ਹੀ ਲੰਬਾ ਹੋ ਗਿਆ....ਅੱਗੇ ਤੋਂ ਧਿਆਨ ਰੱਖੂੰਗਾ ਜੀ...........................ਹਾਜ਼ਰੀ ਲਾ ਦੇਣਾਂ ਜੀ...........
07 Nov 2011
Roll no. 2
sunil kumar .. hajr g janab...
Nimar .. hun regular aai kar.. hun chhuttia na krin
07 Nov 2011
Sat sri akal saariyan noo...
haan bai Nimar kee haal tera badi der baad aayian class 'ch....
hun regular aayia kar final exam aa rahe aa chheti hee....
Haan bai "Dear Students" main hun hafta ku busy haan kyonk main navan ghar liya ae te ajj move karna ae othey....es layi j main na v aavan taan bahuti khapp nahi pauni class ch...
Maatar jee da kiha nee morhna....
Sunil kaka khyal rakhin saariyan da,,,,,,

08 Nov 2011
master ji roll no. 57 hazir hai ji ,,,
08 Nov 2011