|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਸਤ ਸ਼੍ਰੀ ਅਕਾਲ....... ਕੱਲ ਮੇਰਾ ਜਨਮ ਦਿੰਨ ਹੈ....ਆਪ ਸਬ ਨੂ ਗੁਰਦਵਾਰਾ ਸ਼੍ਰੀ ਨਾਡਾ ਸਾਹਿਬ (ਪਾ.੧੦) ਪੰਚਕੁਲਾ ਅਓਨ ਲਈ ਸੱਦਾ ਹੈ.....ਓਥੇ ਮੈਂ ਆਪਣਾ ਜਨਮ ਦਿਨ ਸੰਗਤ ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਮਨਾਵਾਂਗਾ.....ਧਨਵਾਦ....
|
|
28 Apr 2012
|
|
|
|
|
|
|
Happy Birthday in advance...Have a wonderful day

|
|
28 Apr 2012
|
|
|
|
|
ਸ਼ੁਕਰੀਆ.....ਬਲਿਹਾਰ ਜੀ.......
|
|
28 Apr 2012
|
|
|
|
|
ਜਨਮਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਵੀਰ ਜੀ |
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਜਨਮਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਵੀਰ ਜੀ |
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
|
|
28 Apr 2012
|
|
|
|
|
ਬਹੁਤ ਬਹੁਤ ਮੁਬਾਰਕਾਂ ਜੇ ਸਿੰਘ ਜੀ .......ਬਹੁਤ ਸੋਹਣਾ ਵਿਚਾਰ ਏ ......ਮੈਂ ਦਿਲੋਂ ਦੁਆ ਕਰਦਾ, ਗੁਰੂ ਜੀ ਤੁਹਾਡੇ ਅੰਗ-ਸੰਗ ਰਹਿਣ ਤੇ ਮਹਿਰਾਂ ਵਾਲੇ ਮੀਂਹ ਵਰਸਦੇ ਰਹਿਣ ....
ਬਹੁਤ ਬਹੁਤ ਮੁਬਾਰਕਾਂ ਜੇ ਸਿੰਘ ਜੀ .......ਬਹੁਤ ਸੋਹਣਾ ਵਿਚਾਰ ਏ ......ਮੈਂ ਦਿਲੋਂ ਦੁਆ ਕਰਦਾ, ਗੁਰੂ ਜੀ ਤੁਹਾਡੇ ਅੰਗ-ਸੰਗ ਰਹਿਣ ਤੇ ਮਹਿਰਾਂ ਵਾਲੇ ਮੀਂਹ ਵਰਸਦੇ ਰਹਿਣ ....

|
|
29 Apr 2012
|
|
|
|
|
|
|
Sat Sri Akal (Good Morning) saariyan noo..
Kee haal chaal tuhade sabhna de ?
|
|
29 Apr 2012
|
|
|
|
|
sat sri akal master g...
roll no. 2
hajir g..
J veer g.. janam din dian bahut baut mubarkan g.. toffian vando g class ch..
|
|
29 Apr 2012
|
|
|
|
|
|
|
ਧਨਵਾਦ.......ਤੁਹਾਡੀ ਸਾਰੀਆਂ ਦੀ ਚੜਦੀ ਕਲਾ ਵਾਸਤੇ ਓਸ ਅਕਾਲ ਪੁਰਖ ਨੂ ਅਰਦਾਸ......
|
|
30 Apr 2012
|
|
|
|
|
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
|
|
30 Apr 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|