|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
|
|
04 May 2012
|
|
|
|
|
|
|
|
|
roll no. 2
sunil kmar hajir g master g...
|
|
04 May 2012
|
|
|
|
|
|
|
ਸਤ ਸ੍ਰੀ ਅਕਾਲ.....
੧੧੭ ਹਾਜ਼ਰ ਹੈ......
|
|
05 May 2012
|
|
|
|
|
|
|
master ji 124 present janab..
kal lai jaruri kam di arzi bheji si tusi sign ni kiti..
plz chuti manzur kr lao....
mai roz parai karea kru hun to........
paka promise hai ji
|
|
06 May 2012
|
|
|
|
|
ਓ ਰਾਜ ਕੁੜੇ ਤੈਨੂੰ ਕੀ ਗੱਲ ਹੋ ਗੀ .......ਲੱਗਦਾ ਵਾਡੀਆਂ ਕਰਕੇ ਗਰਦੇ-ਧੂੜ ਕਾਰਨ ਖੰਘ -ਜੁਕਾਮ ਹੋ ਗਿਆ .......ਬੁਖਾਰ ਤਾ ਨੀ ਹੈ ....ਜੇ ਹੈ ਤਾ ਭਾਈ ਖੂਨ ਟੇਸਟ ਕਰਵਾ ਲੈ .....ਅੱਜ ਕੱਲ ਮੱਛਰ ਵੀ ਬਹੁਤ ਹੋਇਆ ਪਿਆ ਏ ਨਾ ......ਤੂੰ ਆਰਾਮ ਕਰ ਤੇਰੀ ਇੱਕ ਹਫਤੇ ਦੀ ਮੈਂ ਛੁਟੀ ਮਨਜ਼ੂਰ ਕਰਤੀ ਆ ........ਛੇਤੀ ਠੀਕ ਹੋ ਜਾ ....
ਆਮੀ ...... ਖੇਡ ਲੈ ਭਾਈ ਤੂੰ ਵੀ ਅਜੇ ਨਵੀਂ ਨਵੀਂ ਸਕੂਲ ਆਉਣ ਲੱਗੀ ਏ.....ਆਖਰੀ ਪੀਰੀਅਡ ਤੈਨੂੰ ਖੇਡਣ ਲਈ ਪੱਕਾ ਹੀ ਅਲੌਟ ਕਰਤਾ ......ਖੁਸ਼ ਰਵੋ ....ਤੇ ਖੇਡੋ ......

ਚਲੋ ਆਜੋ ਬਈ ...ਆਖਰੀ ਪੀਰੀਅਡ ਕੱਲ ਦਾ ਖਤਮ ਹੋਇਆ ......ਆਮੀ ਨੇ ਚਾਗਾ ਗਲਤ ਚੁੱਕ ਲਿਆ ਖੇਡਣ ਦਾ ....ਸਾਰੇ ਹੀ ਖੇਡਣ ਤੁਰਗੇ.......ਬਹੁਤ ਹੋ ਗਿਆ ਜੀ-ਸਰੱਸਾ ......ਆਜੋ ਕਲਾਸ ਚ ........
|
|
06 May 2012
|
|
|
|
|
|
|
roll no. 2
hajir g master g..
master g .. sare ground ch ne g.. main bulla ke lihauna han g sarian nu
|
|
06 May 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|