|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਹਾਂ ਬਈ ਸੁਨੀਲ ਕੀ ਹਾਲ ਨੇ ਤੇਰੇ .....ਆਪਣੇ ਸਹਿਪਾਠੀਆਂ ਦਾ ਪੂਰਾ ਖਿਆਲ ਰਖਦਾ ਏ ਕਿ ਨਹੀਂ ?
ਨਾਲੇ ਆ ਆਮੀ ਨੂੰ ਕਿਹਨੇ ਮਾਰਿਆ , ਰੋਈ ਜਾਂਦੀ ਏ .......ਸਜ਼ਾ ਮਿਲੂ .....ਇਹਦਾ ਕੋਈ ਪਤਾ ਨਹੀ ਕੱਲ ਆਪਣੀ ਮੰਮੀ ਨੂੰ ਲੈ ਆਵੇ ਸਕੂਲ .....ਜਿਹਨੇ ਮਾਰਿਆ ਅਫਸੋਸ ਕਰੋ ......
ਹਾਂ ਬਈ ਸੁਨੀਲ ਕੀ ਹਾਲ ਨੇ ਤੇਰੇ .....ਆਪਣੇ ਸਹਿਪਾਠੀਆਂ ਦਾ ਪੂਰਾ ਖਿਆਲ ਰਖਦਾ ਏ ਕਿ ਨਹੀਂ ?
@aammy___ਨਾਲੇ ਆ ਆਮੀ ਨੂੰ ਕਿਹਨੇ ਮਾਰਿਆ , ਰੋਈ ਜਾਂਦੀ ਏ .......ਸਜ਼ਾ ਮਿਲੂ .....ਇਹਦਾ ਕੋਈ ਪਤਾ ਨਹੀ ਕੱਲ ਆਪਣੀ ਮੰਮੀ ਨੂੰ ਲੈ ਆਵੇ ਸਕੂਲ .....ਜਿਹਨੇ ਮਾਰਿਆ ਅਫਸੋਸ ਕਰੋ ......
|
|
03 May 2012
|
|
|
|
|
|
|
|
|
|
|
ਸਤਿ ਸ੍ਰੀ ਅਕਾਲ ਸਾਰਿਆਂ ਨੂੰ...ਕੀ ਹਾਲ ਚਾਲ ਬਈ...ਆਹ aammy ਨੂੰ ਕਿਹਨੇ ਮਾਰਿਆ? ਏਦਾਂ ਨਾ ਕਰੋ ਬਈ...ਰਲ ਮਿਲ ਕੇ ਰਿਹਾ ਕਰੋ ਸਾਰੇ...
|
|
04 May 2012
|
|
|
|
|
|
|
|
|
124 hajar janab..
jass ji rondi ni hundi mai..brave girl ha mai angrezi ch.
mera majak na bano paperan ch nakal ni marvauni mai fer na keho mainu j fail ho gae....
aaj ta master ji aye ni chalo khedde haan.....
|
|
04 May 2012
|
|
|
|
|
ਬਲਿਹਾਰ ਜੀ.....ਜੱਸ ਜੀ.....ਲਗਦਾ ਹੈ ਕਲਾਸ ਵਿਚ ਇਕ ਹੋਰ ਰਾਜਵਿੰਦਰ ਆ ਗਈ ਹੈ aammy ....... .......ਹੁਣ ਸਾਡੀ ਸਟੇਡੀ ਦਾ ਕੀ ਬਣੁ.....
|
|
04 May 2012
|
|
|
|
| roll no-43 |
heheh......gud goin ammy.:)
m bimaar haan ajey m da bus nhi chlda ...:)....khush rvo ...:)
|
|
04 May 2012
|
|
|
|
|
Get well soon......ਸਾਡੀਆਂ ਸਾਰੀਆਂ ਦੀਆਂ ਸੁਭਕਾਮਨਾਮਾਂ ਤੁਹਾਡੇ ਨਾਲ ਹਨ...... ....we all.....
|
|
04 May 2012
|
|
|
|
|
Sat shri akal saare dosta nu rol no.06 haazar ji rajwinder tenu ki ho gya sb sukh ta hai ?
|
|
04 May 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|