Home > Communities > Anything goes here.. > Forum > messages
ਮਾਸਟਰ ਜੀ ਤੇ ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ,,,
06 Sep 2012
Roll No.119
lo ji bibba boy aa geya class vich ....!!!
06 Sep 2012
roll no. 2 aa gia g..
master g .. main bimar hon kr ke school nhi aaya c g..
07 Sep 2012
ਸਤ ਸ੍ਰੀ ਅਕਾਲ .....ਸਾਰੇ ਪੰਜਾਬੀਜਮ ਨੂ.......
07 Sep 2012
:D..jaspreet ne shi keha sir sharan nu dhaba khol 2....ine taan roj tuhanu v bhukhe marna.
sunil hun kida aa?
07 Sep 2012
ਮਾਟਰਨੀ ਜੀ ......ਹੁਣ ਤੁਸੀਂ ਇਹਨਾ ਦੇ ਨੇੜੇ ਹੋ .....ਇਹਨਾਂ ਨੂੰ ਸਮਝੋ ਕੁਝ .....
ਸ਼ਰਨਪ੍ਰੀਤ ....ਤੁਸੀਂ ਕੋਈ ਗੱਲ ਨਹੀਂ ਮੈਂ ਤੁਹਾਡੇ ਲਈ ਡੀ.ਈ. ਓ. ਸਾਹਿਬ ਨਾਲ ਗੱਲ ਕਰ ਲਈ ਏ .....ਓਹ ਮੰਨ ਵੀ ਗਏ ਨੇ .....ਤੁਹਾਡੇ ਲਈ ਹੋਰ ਖਾਣਾ ਭੇਜ ਦਿਆ ਕਰਨਾ ....ਮੇਰੇ ਖਿਆਲ ਨਾਲ ਤਾਂ ਕੁਝ ਬਰਗਰ ਵਗੈਰਾ ਵੀ ਹੋਣਗੇ .....
ਮਾਟਰਨੀ ਜੀ ......ਹੁਣ ਤੁਸੀਂ ਇਹਨਾ ਦੇ ਨੇੜੇ ਹੋ .....ਇਹਨਾਂ ਨੂੰ ਸਮਝੋ te samjhaao ਕੁਝ .....
jaspreet .....ਬਈ ਤੁਸੀਂ ਸਾਨੂੰ ਵਿੱਚ ਨਾ ਲਓ .....ਕਿਉਂਕਿ ਤੁਸੀਂ ਇੱਕ ਦੂਜੇ 'ਤੇ ਵਿਅੰਗ ਕਰਦੇ ਰਹਿਣਾ .....ਮੈਡਮ ਹਾਲੇ ਨਵੇਂ ਨੇ ......ਢਾਬੇ ਨਾਲੋਂ ਤਾਂ ਆਪਣੀ ਕੰਟੀਨ ਵਧੀਆ ਏ ...
ਸ਼ਰਨਪ੍ਰੀਤ .... ਕੋਈ ਗੱਲ ਨਹੀਂ ਮੈਂ ਤੁਹਾਡੇ ਲਈ ਡੀ.ਈ. ਓ. ਸਾਹਿਬ ਨਾਲ ਗੱਲ ਕਰ ਲਈ ਏ .....ਓਹ ਮੰਨ ਵੀ ਗਏ ਨੇ .....ਤੁਹਾਡੇ ਲਈ ਹੋਰ ਖਾਣਾ ਭੇਜ ਦਿਆ ਕਰਨਾ ....ਮੇਰੇ ਖਿਆਲ ਨਾਲ ਤਾਂ ਕੁਝ ਬਰਗਰ ਵਗੈਰਾ ਵੀ ਹੋਣਗੇ .....ਪੋਪ ਕੌਰਨ .....ਪੈਪਸੀ ਆਦਿ
ਲਓ ਖਾਓ ਖੂਬ .....ਰਹੋ ਮਸਤ....ਪਰ ਰਖਿਓ ਬਚਾ ....ਕੀਤੇ ਲੱਗ ਜਾਣ ਨਾ ਦ_ _ |

Yoy may enter 30000 more characters.
07 Sep 2012
124 present ji,,,,, sunil ene din bimaar si tu... hun ki haal hai.... ta hi master ji kehnde ne k apna khyal rakho aaj kal bimarian bahut jaldi la jandian ne...chal koi na davai kha lai nai?????

ਮਾਸਟਰ ਜੀ ਤੇ ਮਾਸਟਰਨੀਂ ਰੋਲ ਨੰਬਰ 57 ਹਾਜ਼ਿਰ ਹੈ ਜੀ,,,
07 Sep 2012
Copyright © 2009 - punjabizm.com & kosey chanan sathh