Home > Communities > Anything goes here.. > Forum > messages
sat shri akal ji sarea nu...
kida ho sare?ajj student ghat kyo ne..lgda kal diyan teyarian chldian pyian....hmmm
04 Sep 2012
roll no.121 hazir ji maater ji & maaterni ji
ਮਾਸਟਰ ਜੀ ਹਵਾ ਛਕਾਈ ਦਾ ਕੀ ਮਤਲਬ ਹੁੰਦਾ ? ਤੁਸੀਂ ਬਿਲਕੁਲ ਸਹੀ ਕਿਹਾ ਜੀ ਮੈਂ ਹੀ ਬੀਬਾ ਬੱਚਾ ਆਂ ਜੀ ਕਲਾਸ ਵਿਚ ,,,,,,,,
04 Sep 2012
@ ਗੁਲਵੀਰ .....ਅਜਿਹੇ ਸ਼ਬਦਾਂ ਬਾਰੇ ਬੀਬੇ ਬੱਚੇ ਨਹੀਂ ਪੁਛਿਆ ਕਰਦੇ ....ਪਰ ਫੇਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ...... ਹਵਾ ਛਕਾਈ ਨੂੰ ਫੂਕ ਛਕਾਉਣ ਵੀ ਕਹਿੰਦੇ ਆ.....ਇਹਦਾ ਅਰਥ ਹੁੰਦਾ .....ਖੁਸ਼ਾਮਦ ਜਾਂ ਪੰਪ ਮਾਰਨੇ ........ ਬੀਬੇ ਬੱਚੇ ਇਹਨਾਂ ਗੱਲਾ ਤੋਂ ਪਰੇ ਰਹਿੰਦੇ ਆ ....
04 Sep 2012
ਮਾਸਟਰ ਜੀ ਤੇ ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
04 Sep 2012
Ssa madam ji .... And sir ji Roll number 129 present :) Sir ji mid day meal ajj svere svere nahi mil sakdi ..?? Ajj main sirf 10 pronthe hi kha k ayi Bahut bhukh laggi a Aammy Didi da tiffin vi kha lya.. ( shhhhhhhh) Par Halle v rajj nhi Hoya
04 Sep 2012
ਸ਼ਰਨ ਤੁਸੀਂ ਇੱਦਾਂ ਕਰੋ ਆਹ ! ਮੇਰੇ ਵਾਲਾ ਟਿਫ਼ਿਨ ਲੈ ਲੋ ....ਛੇ ਕੁ ਆਲੂਆਂ ਵਾਲੇ ਪਰੌਂਠੇ ਨੇ ਜੇ ਤੁਹਾਡਾ ਸਰ ਸਕਦਾ ਏ ਤਾਂ ,,...ਮੈਂ ਬਾਅਦ 'ਚ ਮਿਡ ਦੇ ਮੀਲ 'ਚ ਖਾ ਲਵਾਂਗਾ ....ਖੁਸ਼ ਰਹੋ
04 Sep 2012
Sat Sri Akal saariyan noo....
achhaaaaaa aj teacher day aa??????
Lagda Sharan da pet hun bhariya jaake,Sharan tu eni dieting na kariya kar dekhin kamzor ho javengi kush khaya peeya kar :P
hor kee haal chaal ne navi maatrni de te bachiyan de v.....saare behave sahi kar rahe aa na navi maatrni naal?
Sat Sri Akal saariyan noo....
achhaaaaaa aj teacher day aa??????
Lagda Sharan da pet hun bhariya jaake,Sharan tu eni dieting na kariya kar dekhin kamzor ho javengi kush khaya peeya kar :P
hor kee haal chaal ne navi maatrni de te bachiyan de v.....saare behave sahi kar rahe aa na navi maatrni naal?
Yoy may enter 30000 more characters.
04 Sep 2012
Copyright © 2009 - punjabizm.com & kosey chanan sathh