Home > Communities > Anything goes here.. > Forum > messages
ਸਤ ਸ੍ਰੀ ਅਕਾਲ.....
੧੧੭ ....ਹਾਜ਼ਰ ਸਰ....
05 Sep 2012
sat shri akal ji sarea nu...
happy teachers day ..sarea nu..:)
nav kithe c ine din aya nhi..?
sir sare vdia behave kr rhe ne...chnge ne students..
sat shri akal ji sarea nu...
happy teachers day ..sarea nu..:)
nav kithe c ine din aya nhi..?
sir sare vdia behave kr rhe ne...chnge ne students..
Yoy may enter 30000 more characters.
05 Sep 2012
ਮੇਰੇ ਵਲੋ ਵੀ ਮੇਰੇ ਸਾਰੇ ਸਾਥੀਆਂ ਨੂੰ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ .........
05 Sep 2012
happy teachers day ji
maater ji tusin meri jhoothi tarif kiti ,,, ,,,tusin mera mazak uda rhe c na biba bachcha keh k ,,,koi na ji
05 Sep 2012
ਮਾਸਟਰ ਜੀ ਤੇ ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ,,,
05 Sep 2012
gud mrng sarea nu ..:)
sarea da din vdia vdia rhe.._/_..
05 Sep 2012
@ ਗੁਲਵੀਰ .....ਬੀਬੇ ..ਤੈਨੂੰ ਨਾ ਕਿਸੇ ਨੇ ਗਲਤ ਕਿਹਾ ਮੇਰੇ ਬਾਰੇ .....ਇਥੇ ਬਹੁਤ ਸ਼ਰਾਰਤੀ ਤੁਰੇ ਫਿਰਦੇ ਨੇ .....ਨਾਲੇ ਬੀਬੇ ਤੂੰ ਤਾਂ ਮੇਰੇ ਪਿੰਡ ਤੋਂ ਏ ....(ਮੈਨੂੰ ਵੀ ਕੱਲ ਹੀ ਪਤਾ ਲੱਗਾ) .....ਗੁੱਸੇ ਨਹੀਂ ਹੋਣਾ .....ਖੁਸ਼ ਰਹੋ
05 Sep 2012
Copyright © 2009 - punjabizm.com & kosey chanan sathh