|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
|
Ssa everyone ...
Ajj gair haajri lag gyi bahut sare students Di...!!!
Exams vele koi sifarish nhi chalni... I need 75% attendence.
Sunil tuhadii kaapi ch jahaaj and bat ball diyan drawings kyon ne ....??
J : answer to ur question ... Bus naal bus stand nhi jaanda.. ;)))
|
|
10 Oct 2012
|
|
|
|
|
|
|
ਮਾਸਟਰ ਜੀ ਤੇ ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਮਾਸਟਰਨੀਂ ਜੀ ਮੇਰੀ ਹਾਜਰੀ ਤਾਂ ਪੂਰੀ ਹੈ ਜੀ ?,,,
ਮਾਸਟਰ ਜੀ ਤੇ ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਮਾਸਟਰਨੀਂ ਜੀ ਮੇਰੀ ਹਾਜਰੀ ਤਾਂ ਪੂਰੀ ਹੈ ਜੀ ?,,,
|
|
10 Oct 2012
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
10 Oct 2012
|
|
|
|
|
|
|
ਮਾਸਟਰਨੀ ਜੀ ਸਤ ਸ੍ਰੀ ਅਕਾਲ .....ਠੀਕ ਹੋ ਜੀ ?
ਸਾਡੀ ਹਾਜਰੀ ਵੀ ਵੇਖ ਲੈਣਾ ਜੀ ......ਘੱਟ ਤਾਂ ਨਹੀਂ ....lol
ਮਾਸਟਰਨੀ ਜੀ ਸਤ ਸ੍ਰੀ ਅਕਾਲ .....ਠੀਕ ਹੋ ਜੀ ?
ਸਾਡੀ ਹਾਜਰੀ ਵੀ ਵੇਖ ਲੈਣਾ ਜੀ ......ਘੱਟ ਤਾਂ ਨਹੀਂ ....lol
ਆਹ ਮੈਨੂੰ ਲਗਦਾ ਕਾਕਾ ਜੇ ਅਜੇ ਸੰਤੁਸ਼ਟ ਨਹੀਂ ਜਵਾਬ ਨਾਲ ......ਜੇ ਕਿਸੇ ਕੋਲ ਭਾਈ ਹੋਰ ਫ਼ਰਕ ਹੈ ਤਾਂ ਸਾਂਝਾ ਜਰੂਰ ਕਰੋ ......ਕਿਉਂਕਿ ਇਹ ਬਹੁਤ ਹਾਈ ਲੈਬਲ ਦੀਆਂ ਗੱਲਾਂ ਨੇ .....ਮੈਂ ਤਾਂ ਆਪ ਸਾਇਕਲ 'ਤੇ ਸਕੂਲ ਆਉਂਦਾ ਹਾਂ .....ਮੈਨੂੰ ਹਾਲੇ ਤੱਕ ਕੋਈ ਵਧੀਆ ਫਰਕ ਪਤਾ ਲੱਗਾ ਨਹੀਂ....ਦੋਵੇਂ ਇੱਕੋ ਜਿਹੇ ਲਗਦੇ ਆ ਸਫਰ ਕਰਨ ਲਈ ......
ਹੋਰ ਬਈ ਬਾਕੀ ਸਾਰੇ ਠੀਕ ਹੋ .......ਮੈਂ ਹੈਡ ਮਾਸਟਰ ਜੀ ਹੋਰਾਂ ਵੱਲ ਵੀ ਹੋ ਆਵਾਂ ......ਚਲਦਾ
|
|
10 Oct 2012
|
|
|
|
|
|
|
roll no. 2
aa gia .g...
bs te cycle ch eh frk a ki bs ch char tyre hunde ne te cycle ch 2 .. hhihihihi 
|
|
10 Oct 2012
|
|
|
|
|
|
|
Sat Sri Akal.......2.......All.......
|
|
11 Oct 2012
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|