ਸਤ ਸ੍ਰੀ ਅਕਾਲ ਬਈ ਸਾਰਿਆਂ ਨੂੰ
ਬੱਲੇ ਬੱਲੇ ਮਾਸਟਰਨੀ ਜੀ ਤੁਸੀਂ ਤਾਂ ਵੱਟ ਕੱਡੀ ਜਾਂਦੇ ਹੋ ਸਾਰਿਆਂ ਦੇ ......ਮਨੋਰੰਜਨ ਦੇ ਨਾਲ ਨਾਲ ਗਿਆਨ ਤੇ ਸਿਹਤ ਸੰਭਾਲ ਦੇ ਗੁਣ ....ਬਹੁਤ ਵਧੀਆ ਜੀ .....ਲੱਗੇ ਰਹੋ .....
ਕਈ ਸ਼ਰਾਰਤੀ ਬੜੇ ਸੰਜੀਦਾ ਜਿਹੇ ਦਿਸ ਰਹੇ ਨੇ .....ਕੀ ਗੱਲ ਹੈ ਬਈ ਮਾੜੀਆਂ - ਮੋਟੀਆਂ ਸ਼ਰਾਰਤਾਂ ਤਾਂ ਕਰਿਆ ਕਰੋ ........ਜਾਂ ਮਾਸਟਰਨੀ ਦਾ ਖੌਫ਼ ਛਾ ਰਿਹਾ ਏ .....ਖੌਫਨਾਕ .......ਗੁੱਸਾ ਨਾ ਕਰਿਓ ਜੀ .....
ਹੋਰ ਸਾਰੇ ਠੀਕ ਹੋ ਨਾ ......ਲਗਾਤਾਰ ਆਉਂਦੇ ਰਿਹਾ ਕਰੋ ....