|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
|
|
|
| Roll no. 125 . Present ji |
Roll No.125 haazar ji. Masterni ji. Mere ghar ji ajj lassi bani si...main keha thodi jehi masterni ji lyi v lai challiye. Thak jaande hune aa vichare (whispering - sweater bunnde bunnde :D). Ahem.... Kal saag te makki diyaan rotiyaan banugiyan ji.
O meri haazri jiiiiiii . . . . .
|
|
12 Oct 2012
|
|
|
|
|
ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
|
|
12 Oct 2012
|
|
|
|
|
|
|
ਸਤ ਸ੍ਰੀ ਅਕਾਲ ਜੀ....ਸਾਰੀਆਂ ਨੂ.....
ਦੇਖੀਆ ਅੱਜ ਮੇਡਮ ਜੀ ਫਿਰ ਨਹੀ ਆਏ....ਤੇ ਨਾਹੀ ਹੀ ਮਾਸਟਰ ਜੀ ਅਤੇ ਸੁਨੀਲ ਵੀ ਕਿਥੇ ਆਇਆ ਹਾਲੇ....ਨਾਲੇ ਹੇੱਡ ਮਾਸਟਰ ਜੀ ਨੇ ਕਿਹਾ ਸੀ ਕੀ ਇਸ ਸਕੂਲ ਚ ਕੋਈ ਛੁਟੀ ਨਹੀ ਹੁੰਦੀ.....ਜਸਪ੍ਰੀਤ ਬਾਈ ਜੀ ਹੁਰੀ ਲੱਸੀ ਲੈ ਕੇ ਆਏ ਨੇ......ਚਲੋ ਆਪਾਂ ਲੱਸੀ ਪੀਂਦੇ ਹਾਂ ਤੇ ਸਕੂਲ ਦੀ ਦੀਵਾਰ ਦੇ ਨਾਲ ਲਗਦੀ ਕਿੱਕਰ ਤੋਂ ਦਾਤੁਨਾ ਤੋੜ ਕੇ ਲਿਆਓੰਦੇ ਹਾਂ.....ਕੱਲ ਐਤਵਾਰ ਏ....ਬੁਰਸ਼ ਨਹੀ ਦਾਤੁਨ ਕਰਾਗੇ ਕੱਲ ਨੂ....ਦਾਤੁਨ ਕਰਨ ਦਾ ਆਪਣਾ ਹੀ ਇਕ ਸਵਾਦ ਹੈ.......
|
|
13 Oct 2012
|
|
|
|
|
|
|
|
|
|
|
lao ji.....pee lao hun lassi..... .....te tod lao datuna......
|
|
13 Oct 2012
|
|
|
|
|
|
|
ਦਾਤੁਨ ਭਾਵ......
ਕਿੱਕਰ ਜਾਂ ਨੀਮ ਦੇ ਦਰਖੱਤ ਦੀ ਇਕ ਨਰਮ ਜਿਹੀ ਸ਼ਾਖਾ(ਤਿੰਨ-ਚਾਰ ਇੰਚ ਦੀ ਇਕ ਡੰਡੀ) ਨੂ ਤੋੜ ਤੇ ਸਾਫ਼ ਕਰਕੇ ਟੂਥ ਪੇਸਟ(ਟੂਥ ਬ੍ਰਸ਼ ) ਦੀ ਥਾਂ ਅੱਜ ਵੀ ਬਹੁਤ ਸਾਰੇ ਲੋਕੀ ਆਪਣੇ ਦੰਦਾ ਨੂ ਦਾਤੁਨ ਨਾਲ ਹੀ ਸਾਫ਼ ਕਰਦੇ ਹਨ.....ਇਹ ਹਰਬਲ ਅਤੇ ਆਯੁਰਵੇਦ ਹੁੰਦੀ ਹੈ......ਦੰਦਾਂ ਅਤੇ ਮਸੂੜਿਆਂ ਲਈ ਇਹ ਬਹੁਤ ਲਾਭ ਦਾਇਕ ਹੈ.......
|
|
13 Oct 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|