Anything goes here..
 View Forum
 Create New Topic
  Home > Communities > Anything goes here.. > Forum > messages
Showing page 818 of 1000 << First   << Prev    814  815  816  817  818  819  820  821  822  823  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੱਬ ਨੂ......ਪਿਆਰ ਭਰੀ ਸਤ ਸ੍ਰੀ ਅਕਾਲ ਜੀ.........

 

ਸਾਡੇ ਚੰਡੀਗੜ੍ਹ ਸੇਕਟਰ 34 ਦੁਸਹਿਰਾ ਗਰਾਉਂਡ ਵਿਚ ਮੇਲਾ ਲੱਗਾ ਹੋਈਆ ਹੈ......ਦਿਵਾਲੀ ਤੱਕ ਚੱਲੇਗਾ.....ਕਿਆ ਰੋਣਕਾਂ ਨੇ ਮੇਲੇ ਦੀਆ.....ਸ਼ੋਪਪਿੰਗ ਕਰਨ ਨੂ ਸੱਬ ਕੁਝ.....ਬੱਚੀਆਂ ਤੇ ਜਵਾਨਾ ਲਈ ਕਈ ਕਿਸਮ ਦੇ ਝੁੱਲੇ......ਖਾਣ ਪੀਣ ਦੇ ਸਟਾਲ......ਖਾਸ ਕਰਕੇ ਗੁਹਾਣੇ(ਹਰਿਆਣਾ) ਦੀਆਂ ਮਸ਼ਹੂਰ ਜਲੇਬੀਆਂ.....ਓਥੋਂ ਵਾਪਿਸ ਆਓਣ ਨੂ ਦਿਲ ਨਹੀ ਕਰਦਾ........ਇਥੇ ਦੀ ਹਾਜ਼ਰੀ ਦੀ ਫਿਕਰ ਨਾ ਹੁੰਦੀ ਤੇ ਮੈਂ ਨਾ ਆਓਂਦਾ......ਮੈਂ ਸੋਚੀਆ ਚਲੋ ਚਲਦੇ ਹਾਂ ਏਮੇ ਮੇਡਮ ਗੁੱਸੇ ਹੋਣਗੇ........ 

17 Oct 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
roll no -- 109

prsnt ji............

17 Oct 2012

AMAN KAUR
AMAN
Posts: 108
Gender: Female
Joined: 07/Dec/2011
Location: ropar
View All Topics by AMAN
View All Posts by AMAN
 

hazar ji 102

17 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

Mela ..?? Wow
Itihas gawah hai k ....
Ikalle ikalle khaadiyan jalebian ajj tak kise nu hazam nhi hoyiyan anim05
..

welcome aman ji kithe rende ho

17 Oct 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਨਵਾਂ kann-pooter.ਲੈ ਕੇ ਰੋਲ ਨੰਬਰ 57 ਹਾਜ਼ਿਰ ਹੈ ਜੀ ,,,

17 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮੇਲੇ ਤਾਂ ਨਾਂ ਹੀ ਰੌਣਕਾਂ ਦਾ ਏ .......ਪਰ ਹੁਣ ਸੁਭਾਗਾਂ ਨਾਲ ਹੀ ਮੇਲੇ ਦਾ ਅਨੰਦੁ ਮਿਲਦਾ ਏ ......ਤੁਸੀਂ ਜਲੇਬੀਆਂ ਇਕੱਲਿਆਂ ਹੀ ਛਕ ਲਾਈਆਂ ਇਹ ਕੰਮ ਮਾੜਾ ਕੀਤਾ .....
ਹਰਪਿੰਦਰ ਸਿਆਂ ....ਲਿਆ ਤੇਰਾ ਕੰਨ-ਪੂਤਰ ਚਲਾ ਦੇਖ ਲੀਏ ......ਵੈਸੇ ਇਹ ਗੇਅਰ ਵਾਲਾ ਏ ਜਾਂ ਬਿਨਾ ਗੇਅਰਾਂ ਦੇ ? .....ਕਿਉਂਕਿ ਮੈਂ ਅਜੇ ਗੇਅਰਾਂ ਵਾਲਾ ਸਾਧਨ ਚਲਾਉਣ ਦਾ ਲਸੰਸ ਲਿਆ ਨਹੀਂ.......lol ....

ਮੇਲੇ ਤਾਂ ਨਾਂ ਹੀ ਰੌਣਕਾਂ ਦਾ ਏ .......ਪਰ ਹੁਣ ਸੁਭਾਗਾਂ ਨਾਲ ਹੀ ਮੇਲੇ ਦਾ ਅਨੰਦੁ ਮਿਲਦਾ ਏ ......ਤੁਸੀਂ ਜਲੇਬੀਆਂ ਇਕੱਲਿਆਂ ਹੀ ਛਕ ਲਾਈਆਂ ਇਹ ਕੰਮ ਮਾੜਾ ਕੀਤਾ .....

 

ਹਰਪਿੰਦਰ ਸਿਆਂ ....ਲਿਆ ਤੇਰਾ ਕੰਨ-ਪੂਤਰ ਚਲਾ ਦੇਖ ਲੀਏ ......ਵੈਸੇ ਇਹ ਗੇਅਰ ਵਾਲਾ ਏ ਜਾਂ ਬਿਨਾ ਗੇਅਰਾਂ ਦੇ ? .....ਕਿਉਂਕਿ ਮੈਂ ਅਜੇ ਗੇਅਰਾਂ ਵਾਲਾ ਸਾਧਨ ਚਲਾਉਣ ਦਾ ਲਸੰਸ ਲਿਆ ਨਹੀਂ.......lol ....

 

17 Oct 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
Roll No. 119....

Bibba boy HAZIR ji...!!!

17 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ROLL NO. 2


AA GIA G...



17 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Sat sri akal.....2......all


harpinder ji,.....congratulation.....for new kann-pooter.......

 

dhian nal chalana hun.....kite fer kise vich thook deon........

18 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Sat Sri Akal.....


Aah mela dekhan kaun kaun ja riha ae ?


Aapni maastrni layi kush khaan peen lai aayio mele chon....oh vichari ne swer de bass 8-10 ku aalloo wale paronthe khaade ne....waise mera lunch box v gayab hai office chon...:P



18 Oct 2012

Showing page 818 of 1000 << First   << Prev    814  815  816  817  818  819  820  821  822  823  Next >>   Last >> 
Reply