Home > Communities > Anything goes here.. > Forum > messages
147 is present.......
SSA ji Sariyan nu......
ok main ik hint de rhi haan sariya nu eh ik ajehi cheez eh jo purane time ch kuj gharan de bajurag log use krde san pr sare gharan ch eh cheez use nhi hundi c
J veer ji tusi koshish jarur kiti eh pr oh khoo ja halat nhi haige so keep trying.....
hahaha lagda padne
pa dita sariya nu .... just joking
12 Dec 2012
SSA saariyan noo...
@ j main bhujarat ton darke ne giya kitte ve...ehda jwaab menu te pata hai, par main chahuna k class chon aave sahi jwaab....Hint tuhanu mil chukka ae...so keep trying everyone....
Te aah aapna Monitor poora hint labh riha ae...hmmmm

Yoy may enter 30000 more characters.
12 Dec 2012
ਓਏ ਸੁਨੀਲ ...ਤੂੰ ਤਾਂ ਹੈਡਮਾਸਟਰਨੀ ਦਾ ਨਾਂ ਹੀ ਵਿਗਾੜਨ ਲੱਗ ਪਿਆ ..ਤੈਨੂੰ ਡਰ ਨੀ ਲਗਦਾ @ ਰੀਨਾ ਜੀ ... bugge dhar dhar kitI ...... ਪੰਜਾਬੀ ਵਿੱਚ ਲਿਖ ਦਿਓ ਜਰਾ ..ਕੀ ਕਹਿਣਾ ਚਾਹੁੰਦੇ ਹੋ ????
13 Dec 2012
ਬਿੱਟੂ ਜੀ ਮੈਂ type ਕਰ ਦਿੰਦਾ ਹਾਂ ਗੁਰਮੁਖੀ 'ਚ ਉਹ ਤੇ ਹੁਣ ਪਤਾ ਨੀ ਕਦੋਂ ਆਊ ਕਲਾਸ 'ਚ....
ਬੁੱਘੇ ਧਾੜ ਧਾੜ ਕੀਤੀ its just an expression actually to give a hint
13 Dec 2012
here it comes in GURMUKHI...
ਇੱਕ ਸੀ ਰਾਜਾ, ਉਹਦਾ ਪੁੱਤ ਸੀ ਖਵਾਜ਼ਾ
ਉਹਦੀ ਧੀ ਸੀ ਦਲੀਪੀ, ਉਹਨੇ ਟਿੰਡ ਪਾਣੀ ਪੀਤੀ
ਬੁੱਘੇ ਧਾੜ ਧਾੜ ਕੀਤੀ, ਬੰਬਾ ਚੜ੍ਹਿਆ ਮਸੀਤੀ
ਬੁੱਝੋ ਮੈਂ ਕੀ ਗੱਲ ਕੀਤੀ ???
here it comes in GURMUKHI...
ਇੱਕ ਸੀ ਰਾਜਾ, ਉਹਦਾ ਪੁੱਤ ਸੀ ਖਵਾਜ਼ਾ
ਉਹਦੀ ਧੀ ਸੀ ਦਲੀਪੀ, ਉਹਨੇ ਟਿੰਡ ਪਾਣੀ ਪੀਤੀ
ਬੁੱਘੇ ਧਾੜ ਧਾੜ ਕੀਤੀ, ਬੰਬਾ ਚੜ੍ਹਿਆ ਮਸੀਤੀ
ਬੁੱਝੋ ਮੈਂ ਕੀ ਗੱਲ ਕੀਤੀ ???
Yoy may enter 30000 more characters.
13 Dec 2012
ਹੁੱਕਾ ......... m i right ??
13 Dec 2012
.. main vi ehi sochia a... bittu bha ji ... hukka ho skda a
13 Dec 2012
ssa everyone ,,,
reena ji tusi bujharat ki paayi ,,chakkraan ch ee paa ditta ...zra sochan da time deo
13 Dec 2012
ਸਤ ਸ੍ਰੀ ਅਕਾਲ ......
ਹੁਣ ਤੁਸੀਂ ਕਹੋਗੇ ਕੀ ਜਵਾਬ ਮਿਲਣ ਤੋਂ ਬਆਦ ਸਾਰੇ ਇਹੀ ਕਹਿੰਦੇ ਨੇ....ਕੀ ਮੈ ਵੀ ਇਹੀ ਜਵਾਬ ਦੇਣ ਲੱਗਾ ਸੀ.....
ਮੈਨੂ ਇਸ ਦਾ ਜਵਾਬ ਰਾਤੀ ਹੀ ਪਤਾ ਚੱਲ ਗਿਆ ਸੀ, ਪਰ ਪੱਤਾ ਮੈਨੂ ਵੀ ਕਾਫੀ ਕੋਸ਼ਿਸ਼ਾਂ ਅਤੇ ਫੋਨ ਕਾਲਾਂ ਕਰਨ ਤੋਂ ਬਆਦ ਲੱਗਾ......
ਪਰ ਮੈਂ ਓਨ ਲਾਈਨ ਨਹੀ ਹੋ ਸਕੀਆ ਕਿਓਂਕੀ ਅੱਜ ਮੈਂ ਆਪਣੇ ਬਾਪੂ ਜੀ ਨੂ ਲੈ ਕੇ P.G.I. ਗਿਆ ਸੀ ਚੈਕ ਕਰਾਓਣ ਲਈ, ਡਾਕਟਰਾਂ ਨੇ ਕੁਝ ਟੇਸਟ ਲਿਖ ਦਿੱਤੇ ਬਸ ਉਥੇ ਹੀ ਚਾਰ ਵੱਜ ਗਏ.....ਅਤੇ ਮੈ ਪਹਿਲਾਂ ਜਵਾਬ ਦੇਣ ਚ ਲੇਟ ਹੋ ਗਿਆ......ਜਵਾਬ ਹੁੱਕਾ ਹੀ ਹੈ.....
ਚਲੋ ਫਿਰ ਸਹੀ.....

Oh yes I can confirm that HUKKA is right answer.....der aaye par darusat aaye
Koi gal nai J.
fer mauka diyange tuhanu vee...
kee haal ae Baapu jee da hun ?
waise main soch rihan end of year aa riha kyon na tuhada saariyan da ik test liya jaave...kee khyal ae Maastrni saahiba ??

Copyright © 2009 - punjabizm.com & kosey chanan sathh