Anything goes here..
 View Forum
 Create New Topic
  Home > Communities > Anything goes here.. > Forum > messages
Showing page 860 of 1000 << First   << Prev    856  857  858  859  860  861  862  863  864  865  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਤ ਸ੍ਰੀ ਅਕਾਲ ਜੀ.....ਸਾਰੀਆ ਨੂ.......
 

ਕਹਾਵਤ ਹੈ ਸਬਰ ਦਾ ਫਲ ਮਿਠਾ......ਚੰਗਾ ਜੀ ਇੰਤਜ਼ਾਰ ਕਰਦੇ ਹਾਂ ਪਾਰਟੀ ਦਾ......

 

ਪਰ ਇਹ ਕੀ ਜਦੋਂ ਸਾਰੇ ਹਜ਼ਾਰ ਹੋਣਗੇ.....ਹੈਡਮਾਸਟਰਨੀ ਜੀ ਫਿਰ ਤਾ ਉਹ ਦਿੰਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ......

 

ਸੁਨੀਲ ਬਾਈ ਲਗਦਾ ਹੁਣ ਆਪਾਂ ਨੀ ਪਾਸ ਹੋ ਸਕਦੇ, ਹੈਡਮਾਸਟਰਨੀ ਜੀ ਨੇ ਬੜੀ ਸਿਧੀ ਬੁਜ਼ਾਰਤ ਪੁੱਛ ਲਈ.....ਬਿੱਟੂ ਜੀ ਦੇਖਣਾ ਜਰਾ......

 

ਅੱਜ ਮੈਨੂ ਅੱਧੇ ਦਿੰਨ ਦੀ ਛੁੱਟੀ ਚਾਹੀਦੀ ਹੈ...ਅੱਜ ਮੇਰੇ ਭਰਾ ਦੀ ਘਰਵਾਲੀ ਦੀ ਭੈਣ ਦੇ ਘਰਵਾਲੇ ਦੇ ਸੋਹਰੇ ਦੇ ਮੁੰਡੇ ਦਾ ਵਿਆਹ ਏ ਮੈਂ ਉਥੇ ਜਾਣਾ...... Cool

12 Dec 2012

вєℓℓι¢σѕє  мαиιи∂єя
вєℓℓι¢σѕє
Posts: 16
Gender: Male
Joined: 04/Dec/2012
Location: Mohali
View All Topics by вєℓℓι¢σѕє
View All Posts by вєℓℓι¢σѕє
 

Haazzzrrr aa ji

 

12 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਰੋਲ ਨੰ. ੧੫੫ ਮਨਦੀਪ ਸਿੰਘ ਹਾਜ਼ਰ ਜੀ

12 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮੇਰੇ ਹਿਸਾਬ ਨਾਲ.....ਤੁਸੀਂ ਹੱਲਟ ਦੀ ਗੱਲ ਤੇ ਨਹੀ ਕਰ ਰਹੇ ਹੋ.....ਖੂਹ, ਪਾਣੀ, ਟਿੰਡ, ਬੱਲਦ, ਪੰਜਾਲੀ....ਆਦਿ......Kade vi nahi..!

12 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhujarat tan baali okhi a ...

12 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੁਨੀਲ, ਸਾਡੇ ਮੇਡਮ ਜੀ ਅਤੇ ਹੈਡਮਾਸਟਰ ਜੀ.....ਬੁਜ਼ਾਰਤ ਦੇਖ ਕੇ ਸਕੂਲੇ ਹੀ ਨੀ ਵੜੇ, ਬਾਹਰੋਂ ਬਾਹਰ ਨਿੱਕਲ ਗਏ.......ਹਾਜ਼ਰ ਜਵਾਬ ਬਿੱਟੂ ਜੀ ਵੀ ਖਾਮੋਸ਼ ਨੇ......Yell.....

 

ਕਾਸ਼ ਮੈਂ ਸੁਪਰਮੈਨ ਹੁੰਦਾ.....ਤੇ ਮੈਂ......

12 Dec 2012

Punjaban jatti
Punjaban
Posts: 36
Gender: Female
Joined: 23/Nov/2012
Location: Essen
View All Topics by Punjaban
View All Posts by Punjaban
 

roll no 154 Hazirrr ji

pr menu lagda mee kuch jyada late ho gai hun tak ta aapni class de MAAATAAARR ji KHRADEEEEEEEE marde paehone aaa !!!!!!!!!Tongue out

12 Dec 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਰੋਲ ਨੰਬਰ 57 ਹਾਜ਼ਿਰ ਹੈ ਜੀ,,,

12 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

Embarassed ਸ਼ੁਭ ਪ੍ਰਭਾਤ ਸਭ ਲਈ Embarassed

 

@ J ਜੀ ....... ਬੁਝਾਰਤ ਦਾ ਜਬਾਵ ਲਭਿਆ ਜਾ ਰਿਹਾ ਹੈ ....

@ ਰੀਨਾ ਜੀ .....ਮਾੜਾ ਜਿਹਾ ਹਿੰਟ ..

12 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

roll no. 2


hajir ji ...


@ heena ji: mada jiha nhi pura hint dio

12 Dec 2012

Showing page 860 of 1000 << First   << Prev    856  857  858  859  860  861  862  863  864  865  Next >>   Last >> 
Reply