|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਸਤ ਸ੍ਰੀ ਅਕਾਲ.......
ਸ਼ੁਕਰੀਆ Ravneet ਜੀ......ਕੋਈ ਗੱਲ ਨਹੀ ਦੇਣ ਦਿਓ ਸਵਾਲ ਹੈਡਮਾਸਟਰ ਜੀ ਨੂ....ਆਪਾਂ ਤਿਆਰ ਬਰ ਤਿਆਰ ਹਾਂ ਜਵਾਬ ਦੇਣ ਨੂ......
|
|
14 Dec 2012
|
|
|
|
|
|
|
Roll no 154 hazzir ji
koi haiga ji class ch ?????
|
|
14 Dec 2012
|
|
|
|
|
ਬੋਲੀ ਪੂਰੀ ਕਰੋ ਜੀ.......
ਕਾਲਾ ਤਿੱਤਰ ਬਨੇਰੇ ਤੇ, ਕਾਲਾ ਤਿੱਤਰ ਬਨੇਰੇ ਤੇ ਪਿਛੇ ਹੋ ਕੇ ਲੰਘ ਕੁੜੀਏ ,........................??
|
|
14 Dec 2012
|
|
|
|
|
ਕਾਲਾ ਤਿੱਤਰ ਬਨੇਰੇ ਤੇ, ਕਾਲਾ ਤਿੱਤਰ ਬਨੇਰੇ ਤੇ ਪਿਛੇ ਹੋ ਕੇ ਲੰਘ ਕੁੜੀਏ , ਬਿੱਠ ਕਰਦੂਗਾ ਤੇਰੇ 'ਤੇ....
ਅਸਲ ਵਿੱਚ ਕੁਛ ਹੋਰ ਵੀ ਹੋ ਸਕਦਾ ਏ, ਪਰ ਇਹਦੇ ਜਿੰਨਾ ਢੁਕਵਾਂ ਨੀ ਹੋ ਸਕਦਾ
|
|
14 Dec 2012
|
|
|
|
|
ਨਹੀ ਜੀ....ਤੁਸੀਂ ਸਹੀ ਹੋੰ......
|
|
14 Dec 2012
|
|
|
|
|
|
|
ਰੋਲ ਨੰਬਰ 57 ਹਾਜ਼ਿਰ ਹੈ ਜੀ,,,
|
|
14 Dec 2012
|
|
|
|
|
|
|
ਸ਼ੁਭ ਪ੍ਰਭਾਤ ਸਭ ਲਈ 
ਮਾਸਟਰਨੀ ਇੰਡੀਆ ਆਉਣ ਦੀ ਤਿਆਰੀ ਕਰ ਰਹੀ ਹੈ ....ਲਗਦਾ ਇਸੇ ਲਈ ਨਹੀਂ ਆ ਰਹੀ !!!!!!
|
|
14 Dec 2012
|
|
|
|
|
roll no. 2
aa gia ji
mastrni ji aaun wale ne bs india
|
|
14 Dec 2012
|
|
|
|
|
ssa everyone.....how are you
koi na headmaster ji tusi lai lo test meri class da ,,sare bahut intelligent ne....!!!
main India di teyari kr rahi haan ..eslyi busy haan zra...khyal rakhyo mere students da
|
|
15 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|