ਹਾਂਜੀ ....ਸਤ ਸ੍ਰੀ ਅਕਾਲ ਸਾਰੀਆਂ ਨੂੰ .....
ਪਾਰਟੀ ਬਾਰੇ ਸੁਣਿਆ ਤਾਂ ਮੈਂ ਵੀ (maastr joga singh) ਵੀ ਗਏ .....ਪਾਰਟੀ ਕਦੋਂ ਆ , ਕੌਣ ਦੇ ਰਿਹਾ , ਕਿਥੇ ਆ....ਜਰਾ ਜਾਣਕਾਰੀ ਸਾਂਝੀ ਕਰੋ ......
ਸੁਨੀਲ ...ਕਾਕੇ ਕੀ ਕੁਝ ਨਵਾਂ ਹੋ ਰਿਹਾ ਸਕੂਲ 'ਚ .....ਜਰਾ ਸੰਖੇਪ ਕਰਕੇ ਸੁਣਾ....
ਸਤ ਸ੍ਰੀ ਅਕਾਲ HM ਸਾਹਿਬ ਜੀ .......
ਸ਼ਰਣਪ੍ਰੀਤ .....ਤੁਸੀਂ ਤਾਂ ਅੱਜਕਲ front page 'ਤੇ ਹੋ ...ਵਧਾਈਆਂ ....