|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
|
158 roll no haajri kabul kro master g
|
|
29 Dec 2012
|
|
|
|
|
|
|
ਲਓ ਜੀ
ਆਪਣੇ ਹੈਡ ਮਾਸਟਰ ਸਾਬ ਦਾ ਜਨਮ ਦਿੰਨ ਹੈ ਅਤੇ ਤੁਸੀਂ ਸਾਰੇ ਜਣੇ ਸ਼ਾਂਤ ਬੈਠੇ ਹੋ, ਕੁਰਸੀਆਂ ਮੇਜ ਲਗਾਓ ਯਾਰੋ, ਗਾਉਣ ਬਜਾਉਣ(ਬਾਲ ਸਭਾ) ਕਰੋ, ਹੁਣ ਤਾਂ ਕਈ ਸਾਰੀਆਂ ਪਾਰਟੀਆਂ ਇੱਕਠੀਆਂ ਹੋ ਗਈਆਂ, ਮਾਸਟਰਨੀ ਜੀ ਦੀ ਮੰਗਣੀ, ਹੈਡ ਮਾਸਟਰ ਜੀ ਦਾ ਜਨਮ ਦਿੰਨ, ਪੁਰਾਣਾ ਸਾਲ ਜਾ ਰਿਹਾ, ਸੁਖ ਦੁਖ ਦੇਕੇ ਅਤੇ ਨਵਾ ਸਾਲ ਆ ਰਿਹਾ ਨਵੀਆਂ ਖੁਸ਼ੀਆਂ ਲੈਕੇ........
ਜਨਮ ਦਿੰਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੈਡ ਮਾਸਟਰ ਸਾਬ ਤੁਹਾਨੂ ਮੇਰੇ ਅਤੇ ਪੂਰੇ ਪੰਜਾਬੀਜਮ ਵਲੋਂ...... .................................................................
ਖੁਸ਼ ਰਹੋ ਆਬਾਦ ਰਹੋ ਪੰਜਾਬ ਚ ਰਹੋ ਜਾਂ ਸੱਤ ਸਮੁੰਦਰ ਪਰ ਰਹੋ.....
|
|
29 Dec 2012
|
|
|
|
|
ਸ਼ੁਕਰੀਆ ਜੇ. 
ਪਾਰਟੀ ਵੀ ਕਰਦੇ ਆਂ ਆ ਲੈਣ ਦਿਉ ਸਾਰਿਆਂ ਨੂੰ ਕਲਾਸ 'ਚ
|
|
29 Dec 2012
|
|
|
|
|
Ssa sare aa nu
roll no 154 hazzir ji
Head master g tuhanu janam din dia lakh lakh vdayian ji party ho gai tuhade val master ji
God bless u g
|
|
30 Dec 2012
|
|
|
|
| ਰੋਲ ਨਬਂਰ ੧੦੯ ਹਾਜਿਰ ਜੀ |
ਹੈਡ ਮਾਸਟਰ ਜੀ ਤੁਹਾਨੁਂ ਜਨਮ ਦਿੰਨ ਮੁਬਾਰਕ ਹੋਵੇ ਜੀ.......... 
|
|
30 Dec 2012
|
|
|
|
|
|
|
saariyan da nice wishes layi.....ajj new year eve ae koi geet sangeet, jokes, story....jo ve share karna chahunde hovo karo....





eh khao te dooja samaan shaam nu liyavangey (Sham wala)
|
|
30 Dec 2012
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
30 Dec 2012
|
|
|
|
|
ਸਤਿ ਸ਼੍ਰੀ ਅਕਾਲ ਜੀ ਸਭ ਨੂੰ
ਰੋਲ ਨੰ. ੧੫੫ ਹਾਜ਼ਰ ਜੀ ....
|
|
30 Dec 2012
|
|
|
|
|
ਸਤ ਸ੍ਰੀ ਅਕਾਲ...ਜੀ....ਸਾਰੀਆ ਨੂ....
ਸਾਲ 2012 ਨੂ ਆਖਰੀ ਸਲਾਮ.........
|
|
31 Dec 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|