|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
| roll no -- 109 ........... PRSNT G |
|
|
|
03 Feb 2013
|
|
|
|
|
|
|
|
|
ਸਤ ਸ੍ਰੀ ਅਕਾਲ ਮਾਸਟਰਨੀ ਜੀ .......
ਠੀਕ ਹੋ ਤੁਸੀਂ ?.......ਸਾਡਾ weekend ਬਹੁਤ ਖੂਬ ਤੇ ਖੁਸ਼ਿਆ ਭਰਿਆ ਸੀ ......cousin ਦਾ ਵਿਆਹ ਸੀ .......ਕੱਲ ਜਿੰਨਾ ਉਤਸਾਹ, ਰੌਣਕ ਤੇ ਚਹਿਲ - ਪਹਿਲ ਸੀ ਅੱਜ ਦੀ ਸਵੇਰ ਓਸ ਨਾਲੋਂ ਕਾਫੀ ਸੁਸਤ, ਬੇਰੌਣਕੀ ਤੇ ਟਾਵੇਂ ਟਾਵੇਂ ਚਿਹਰੇ ਦੀ ਹੋਂਦ 'ਚ ਚੜੀ ......ਪਰ ਮੁੰਡਾ ਵਿਆਹ ਲਿਆ ਇਹ ਇੰਨਾ ਥੋੜਾ .....ਹਾ ਹਾ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ...
ਰੋਲ ਨੰ . ੧੫੫ ਹਾਜ਼ਿਰ ਜੀ ...
|
|
03 Feb 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
03 Feb 2013
|
|
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
04 Feb 2013
|
|
|
|
|
ਬਹੁਤ ਹੀ ਮਾੜੀ ਗੱਲ ਮਾਸਟਰਨੀ ਜੀ ......ਕੱਲ ਸਿਰਫ ਦੋ ਵਿਦਿਆਰਥੀ ਹੀ ਕਲਾਸ ਚ ਹਾਜਿਰ ਹੋਏ ਨੇ .......ਅੱਜ ਤਾ ਪਤਾ ਨਹੀਂ ......
ਸੁਨੀਲ ਤੂੰ ਵੀ ਕਲਾਸ 'ਚ ਨਹੀਂ ਵੜਦਾ...? ਕੀ ਗੱਲ ਏ ?
ਬਹੁਤ ਹੀ ਮਾੜੀ ਗੱਲ ਮਾਸਟਰਨੀ ਜੀ ......ਕੱਲ ਸਿਰਫ ਦੋ ਵਿਦਿਆਰਥੀ ਹੀ ਕਲਾਸ ਚ ਹਾਜਿਰ ਹੋਏ ਨੇ .......ਅੱਜ ਤਾ ਪਤਾ ਨਹੀਂ ......
ਸੁਨੀਲ ਤੂੰ ਵੀ ਕਲਾਸ 'ਚ ਨਹੀਂ ਵੜਦਾ...? ਕੀ ਗੱਲ ਏ ?
|
|
04 Feb 2013
|
|
|
|
| Roll No. 119.... |
SSA ji sarea nu...
Bibba Boy Hazir Ji...
master ji sorry thode dina to kujh busy hon karke main rozana ess class vich hazir nahi ho pa reha...so ikk nadan samajh ke maaf kar dena...!!!
|
|
05 Feb 2013
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|