Home > Communities > Anything goes here.. > Forum > messages
ਸ਼ੁਭ ਪ੍ਰਭਾਤ ਸਭ ਲਈ
07 Feb 2013
ਓਹੋ ਮਾਸਟਰਨੀ ਜੀ ਕਿਹੜੀ ਗੱਲ ਕਰ ਦਿੱਤੀ .......ਤੁਹਾਡੀ ਜਾਨ ਨੂੰ ਮਿਠਾਈ ਦਾ ਘਾਟਾ..........ਮੈਂ ਤਾਂ ਵਿਆਹ ਤੋਂ ਬਾਅਦ ਫੇਰ ਹਲਵਾਈ ਬਿਠਾ ਦਿੱਤਾ ....ਹੁਣ ਤੁਹਾਡੇ ਵਾਸਤੇ ਹੀ ਮਿਠਾਈ ਤਿਆਰ ਕਰਵਾ ਰਿਹਾ ਸੀ .....
ਲਓ ਸੇਵਾ ਚ ਹਾਜਿਰ ਹਾਂ .......
@ ਬਲਿਹਾਰ ਵੀਰ ........ਧੰਨਬਾਦ ਵੀਰ ਜੀ ਤੁਹਾਨੂੰ ਵੀ ਵਧਾਈ ਹੋਵੇ .....

Yoy may enter 30000 more characters.
08 Feb 2013
Waah Jee Waah....maatar je taan rang bann ditaa... (maatar je hun te shaam ho gayi aa....koi bandobast hai k....)
ajj kithey gaye bai saare....mithayi khake kitte ground wall te nahi chale gaye ????
09 Feb 2013
ਸਤ ਸ੍ਰੀ ਅਕਾਲ ....ਸਭਨਾ ਨੂੰ.......
09 Feb 2013
ssa ji sarea nu mafi chaundi aa master ji buth dina bad class ch vadi aa pr oo gal ee bani ki assi ghar badl lea te haje connection nhi lita net da te ik arzi manzur karo menu chuttia dedo jado tak net nhi lagda ji buth buth dhanvad
hor sunao bai eteh ta party hundi api aa kedi khusi ch last days ch ki ki hoa koi das do plzz
09 Feb 2013
ਕੀ ਗੱਲ ਹੈ ਜੀ.....ਪੰਜਾਬੀਜਮ ਤੇ ਕਈ ਦਿੰਨਾ ਬਆਦ ਆਇਆ ਹਾਂ......ਰੋਣਕ ਸ਼ੋਣਕ ਬਹੁਤ ਥੋੜੀ ਹੈ.....ਕਈ ਮੇਰੇ ਵਾਂਗ ਕਈ ਦਿੰਨਾ ਤੋਂ ਨਹੀ ਆਏ.....ਸਭ ਠੀਕ ਠਾਕ ਹੈ ਨਾ.......
09 Feb 2013
satshri akal ji sarea nu ki gal aaaj ta bahut raunak e class ch, koi special gal lgdi hai
09 Feb 2013
Copyright © 2009 - punjabizm.com & kosey chanan sathh