Anything goes here..
 View Forum
 Create New Topic
  Home > Communities > Anything goes here.. > Forum > messages
Showing page 896 of 1000 << First   << Prev    892  893  894  895  896  897  898  899  900  901  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Ssa saariyan noo...kee haal chaal ae ?

@Jass....kal shaami te anand aa giya...party mazedaar see...oh cheema 22 kush talli jiha ho giya see...khair main te zaldi chala giya see umeed hai sabh ne enjoy keeta hou...

10 Feb 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
Embarassed ਸ਼ੁਭ ਪ੍ਰਭਾਤ ਸਭ ਲਈ Embarassed

10 Feb 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
roll no. 2

hajir ji janab ....

10 Feb 2013

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ssa everyone.....kiven o ji saare

 thanx for enni vadhiya party ...par mera sirrr kyon ghumm reha hai ...

do do kyon nazar aa rahe saare........Innocent

11 Feb 2013

worldpreet sandhu
worldpreet
Posts: 7
Gender: Male
Joined: 11/Feb/2013
Location: padampur
View All Topics by worldpreet
View All Posts by worldpreet
 
Ssa saareyaan nu

vaari varsi khatan gya c khatt k liaanda guwaara
yaar thoda join ho gya hun pau bohat khallara
11 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਬਲਿਹਾਰ ਵੀਰ ਚੀਮਾ ਟੱਲੀ ਨਹੀਂ ਹੁੰਦਾ ਓਹ ਤਾਂ ਐਵੇਂ ਹੀ ਖੇਖਨ ਕਰਦਾ ਸੀ......ਛੋਟੀ ਉਮਰੋਂ ਹੀ ਤਾਂ ਓਹ ਘਰ ਦੀ ਕੱਡ ਕੇ ਪੀਦਾਂ ਆ ਰਿਹਾ ...... ਆਹ ਸਕਾਚ ਸ੍ਕੂਚ ਓਹਨੂੰ ਕੁਝ ਨੀ ਕਰਦੀ ........ਐਵੇਂ ਤਾਂ ਨੀ ਚੀਮਾ ਬਾਈ  ਚੰਡੀਗੜ੍ਹ ਤੱਕ ਮੰਨੀਦਾ ......ਤੁਸੀਂ ਪਾਰਟੀ ਚ ਅਨੰਦੁ ਮਾਣਿਆ .....ਖੁਸ਼ੀ ਹੋਈ .....ਜੀ ਆਈਆਂ ਨੂੰ .....
ਹਾਂ ਬਈ ਤੁਸੀਂ ਕਿਵੇ ਸਾਰੇ ਸਾਡੀਆਂ ਗੱਲਾਂ 'ਚ ਮਗਨ ਹੋਏ ਬੈਠੇ ਹੋ.....ਲੈਕਚਰ ਕਦੇ ਇੰਨੇ ਧਿਆਨ ਨਾਲ ਸੁਣਦੇ ਨਹੀਂ ਤੁਸੀਂ.......
@ ਮਾਸਟਰਨੀ ਜੀ ਤੁਸੀਂ ਵੀ ਕੀਤੇ ਕੋਕ ਦੇ ਭੁਲੇਖੇ ਸਿਰ ਘੁਮਾਉਣ ਵਾਲੀ ਸ਼ੈ ਤਾਂ ਨਹੀਂ ਪੀ ਗਏ......lol

ਬਲਿਹਾਰ ਵੀਰ ਚੀਮਾ ਟੱਲੀ ਨਹੀਂ ਹੁੰਦਾ ਓਹ ਤਾਂ ਐਵੇਂ ਹੀ ਖੇਖਨ ਕਰਦਾ ਸੀ......ਛੋਟੀ ਉਮਰੋਂ ਹੀ ਤਾਂ ਓਹ ਘਰ ਦੀ ਕੱਡ ਕੇ ਪੀਦਾਂ ਆ ਰਿਹਾ ...... ਆਹ ਸਕਾਚ ਸ੍ਕੂਚ ਓਹਨੂੰ ਕੁਝ ਨੀ ਕਰਦੀ ........ਐਵੇਂ ਤਾਂ ਨੀ ਚੀਮਾ ਬਾਈ  ਚੰਡੀਗੜ੍ਹ ਤੱਕ ਮੰਨੀਦਾ ......ਤੁਸੀਂ ਪਾਰਟੀ ਚ ਅਨੰਦੁ ਮਾਣਿਆ .....ਖੁਸ਼ੀ ਹੋਈ .....ਜੀ ਆਈਆਂ ਨੂੰ .....

ਹਾਂ ਬਈ ਤੁਸੀਂ ਕਿਵੇ ਸਾਰੇ ਸਾਡੀਆਂ ਗੱਲਾਂ 'ਚ ਮਗਨ ਹੋਏ ਬੈਠੇ ਹੋ.....ਲੈਕਚਰ ਕਦੇ ਇੰਨੇ ਧਿਆਨ ਨਾਲ ਸੁਣਦੇ ਨਹੀਂ ਤੁਸੀਂ.......

@ ਮਾਸਟਰਨੀ ਜੀ ਤੁਸੀਂ ਵੀ ਕੀਤੇ ਕੋਕ ਦੇ ਭੁਲੇਖੇ ਸਿਰ ਘੁਮਾਉਣ ਵਾਲੀ ਸ਼ੈ ਤਾਂ ਨਹੀਂ ਪੀ ਗਏ......lol

11 Feb 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
 InnocentInnocentInnocentInnocentInnocentInnocentInnocentInnocentInnocentInnocentInnocent

InnocentInnocentInnocentInnocentInnocentInnocentInnocentInnocentInnocentInnocentInnocent

ਸ਼ੁਭ ਪ੍ਰਭਾਤ ਸਭ ਲਈ Innocent

11 Feb 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Roll No. 2

hajir ji ...

11 Feb 2013

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
roll no -- 109

prsnt ji ......

12 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਕਿਵੇਂ ਹੋ ਸਾਰੇ ?
ਮੈਨੂੰ ਲਗਦਾ ਅੱਜ ਸਾਰੇ ਹੀ ਕੱਲ ਦੀ ਥਕਾਵਟ ਲਾ ਰਹੇ ਨੇ ......ਕੋਈ ਇੱਕ ਵੀ ਸਕੂਲ ਨਹੀਂ ਬਹੁੜਿਆ .........

ਕਿਵੇਂ ਹੋ ਸਾਰੇ ?

ਮੈਨੂੰ ਲਗਦਾ ਅੱਜ ਸਾਰੇ ਹੀ ਕੱਲ ਦੀ ਥਕਾਵਟ ਲਾ ਰਹੇ ਨੇ ......ਕੋਈ ਇੱਕ ਵੀ ਸਕੂਲ ਨਹੀਂ ਬਹੁੜਿਆ .........

13 Feb 2013

Showing page 896 of 1000 << First   << Prev    892  893  894  895  896  897  898  899  900  901  Next >>   Last >> 
Reply