seyana bacha han ji..class ch wadh canteen ch ghatt baithda hn.
25 Apr 2013
Head Master sahib ,,, bass ikk student aia ajj tan ! hun tusin dasso kiven pdhayie jadon students aunde hi ni class ch,,,Mainu laggda koi party annaunce karni paini aa fer shaid khaan peen de bhane naal aa jan class ch !
25 Apr 2013
Gall taan tuhadi theek ee lagdi aa....lagda PARTY ee karni paini aa.... Sochde aan ehde waare v...hmmmm
25 Apr 2013
ਸ਼ੁਭ ਪ੍ਰਭਾਤ ਸਭ ਲਈ
25 Apr 2013
ਵਿਦਿਆਰਥੀਓ !!! ਜਿਵੇਂ ਤੁਹਾਨੂ ਹੁਣ ਪਤਾ ਹੀ ਹੈ ਕੇ ਮਾਸਟਰ ਜੋਗਾ ਸਿੰਘ ਹੋਰਾਂ ਦੀ ਬਦਲੀ ਹੋ ਗਈ ਹੈ ਤੇ ਮੈਨੂੰ ਇਸ ਕਲਾਸ ਦੀ ਜਿੰਮੇਵਾਰੀ ਸੋਂਪੀ ਗਈ ਹੈ | ਇਸ ਲਈ ਮੇਰੇ ਅਤੇ ਹੈਡ ਮਾਸਟਰ ਸਾਹਿਬ ਵੱਲੋ ਤੁਹਾਨੂੰ ਪਾਰਟੀ ਦਿਤੀ ਜਾ ਰਹੀ ਹੈ | ਅਤੇ ਜੋ ਰੋਜ਼ ਸਕੂਲ ਆਵੇਗਾ ਉਸਨੂੰ ਵਿਸ਼ੇਸ਼ ਇਨਾਮ ਵੀ ਦਿੱਤਾ ਜਾਵੇਗਾ,,,,,,,,, ਆਹ ਲਾਓ ਪਹਿਲਾਂ ਸਾਰੇ ਮੁੰਹ ਮਿਠਾ ਕਰੋ,,,

Yoy may enter 30000 more characters.
26 Apr 2013
thank you master ji
te meri haazri v kabool karo!
26 Apr 2013
ਕਮਾਲ ਹੋ ਗਈ ! ਬੱਸ ਇੱਕ student ਹੀ ਆ ਰਿਹਾ ਏ ਕਲਾਸ ਵਿਚ | ਬਾਕੀ ਕਿਧਰ ਰਹਿ ਗਏ ?,,,
28 Apr 2013
main sunea ethe koi party chal rhi aa ,,,,,,,,,,,,,,,,,
main sunea ethe koi party chal rhi aa ,,,,,,,,,,,,,,,,,
Yoy may enter 30000 more characters.
28 Apr 2013
sat shri akal ji
kuj bach geya kal da k nahi
de devo menu nu
mater ji leo phir ajj ve kuj
28 Apr 2013