|
|
|
ਬੱਲੇ ! ਅੱਜ ਤਾਂ ਕਾਫੀ ਰੋਣਕ ਆ ਕਲਾਸ ਚ | ਮਾਸਟਰਨੀਂ ਜੀ ਵੀ ਆਏ ਨੇ !,,,,,,,,,,,,,,
@ Gur ,,, ਤੁਹਾਨੂੰ ਵੀ ਛੇਤੀ ਹੀ ਰੋਲ ਨੰਬਰ ਅਲਾਟ ਕਰ ਦਿੱਤਾ ਜਾਵੇਗਾ ,,, ਪੰਜਾਬੀਜ਼ਮ ਤੇ ਰੋਜ਼ ਆਉਂਦੇ ਰਹੋ ਅਤੇ ਹਾਜਰੀ ਲਵਾਉਂਦੇ ਰਹੋ,,,
ਬੱਲੇ ! ਅੱਜ ਤਾਂ ਕਾਫੀ ਰੋਣਕ ਆ ਕਲਾਸ ਚ | ਮਾਸਟਰਨੀਂ ਜੀ ਵੀ ਆਏ ਨੇ !,,,,,,,,,,,,,,
@ Gur ,,, ਤੁਹਾਨੂੰ ਵੀ ਛੇਤੀ ਹੀ ਰੋਲ ਨੰਬਰ ਅਲਾਟ ਕਰ ਦਿੱਤਾ ਜਾਵੇਗਾ ,,, ਪੰਜਾਬੀਜ਼ਮ ਤੇ ਰੋਜ਼ ਆਉਂਦੇ ਰਹੋ ਅਤੇ ਹਾਜਰੀ ਲਵਾਉਂਦੇ ਰਹੋ,,,
|
|
10 May 2013
|
|
|
|
|
|
|
|
|
maate ji ajj mere janam din te menu kise ne wish nahi kita mere punjabizm family cho
party karni aa ikale kive kara
|
|
12 May 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
12 May 2013
|
|
|
|
|
be lated happy birthday Gurpreet ji!
|
|
13 May 2013
|
|
|
|
|
|
|
mainu v wadhiyan deyo sare jane
Cruise lyi main hale kal hi brnad new
top model
fully loaded
|
|
13 May 2013
|
|
|
|
|
Sorry Gurpreet....main zara bahar giya hoyia c....Happy belated B'day...Hun fer aapan weekend te karde aa party....tiyar rahin...
Simar tenu v vadhaiyan....
hor study kiven chall rahi aa....home work kar rahe na saare ???
|
|
13 May 2013
|
|
|
|
|
|
|
ਜਨਮਦਿਨ ਮੁਬਾਰਕ ਗੁਰਪ੍ਰੀਤ ! ਐਤਵਾਰ ਨੂੰ ਆਜੀਂ ਹਵੇਲੀ ਪਾਰਟੀ ਕਰਾਂਗੇ | ਕਲਾਸ ਚ ਕਿਸੇ ਹੋਰ ਨੂੰ ਨਾ ਦੱਸੀਂ ,,,
ਬਹੁਤ ਬਹੁਤ ਮੁਬਾਰਕਾਂ ਸਿਮਰ >>>>>>>>>>>> ਪਰ ਸਕੂਲ ਖਾਲੀ ਹੱਥ ਹੀ ਆਗੀ ? ਮੁੰਹ ਨੀ ਮਿੱਠਾ ਕਰਾਉਣ ਸਾਰੀ ਕਲਾਸ ਦਾ ? ,,,
ਜਨਮਦਿਨ ਮੁਬਾਰਕ ਗੁਰਪ੍ਰੀਤ ! ਐਤਵਾਰ ਨੂੰ ਆਜੀਂ ਹਵੇਲੀ ਪਾਰਟੀ ਕਰਾਂਗੇ |shhhhhhhh ਕਲਾਸ ਚ ਕਿਸੇ ਹੋਰ ਨੂੰ ਨਾ ਦੱਸੀਂ ,,,
ਬਹੁਤ ਬਹੁਤ ਮੁਬਾਰਕਾਂ ਸਿਮਰ >>>>>>>>>>>> ਪਰ ਸਕੂਲ ਖਾਲੀ ਹੱਥ ਹੀ ਆਗੀ ? ਮੁੰਹ ਨੀ ਮਿੱਠਾ ਕਰਾਉਣ ਸਾਰੀ ਕਲਾਸ ਦਾ ? ,,,
ਹੋਮਵਰਕ ਹਾਲੇ ਵੀ ਨੀ ਕੀਤਾ ਕਿਸੇ ਨੇ ,,,
|
|
13 May 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
13 May 2013
|
|
|