Anything goes here..
 View Forum
 Create New Topic
  Home > Communities > Anything goes here.. > Forum > messages
Showing page 924 of 1000 << First   << Prev    920  921  922  923  924  925  926  927  928  929  Next >>   Last >> 
Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
mater ji je kite murga da meet mil jave class ch swad e a jave

karo kuj ji phir

harjar jo j aapa ve

01 May 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਸਤ ਸ੍ਰੀ ਅਕਾਲ ਜੀ....ਸਾਰੀਆਂ ਲਈ......

ਹੁਣ ਪਤਾ ਲੱਗਾ ਕੇ ਫੇਸਬੂਕ ਆਦਿ ਕਿਵੇ ਮਸ਼ਹੂਰ ਨੇ.......

02 May 2013

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਸਤ ਸ੍ਰੀ ਅਕਾਲ ਸਾਰਿਆਂ ਨੂੰ
ਕਿਵੇਂ ਹੋ ਸਾਰੇ..? ਮੈਂ ਇਕ ਮਹੀਨੇ ਦੀ ਛੁੱਟੀ ਤੋਂ ਵਾਪਸ ਆ ਗਈ ਹਾਂ.
ਹੁਣ ਸਾਰੇ ਸਿਧੇ ਹੋ ਜਾਉ ਤੇ ਰੇਗੁਲਰ ਹਾਜਰੀ ਲਗਵਾਓ ...
ਨਵੇ masterji ਦਾ ਨਿਘਾ ਸਵਾਗਤ.....!!
ਰਸਮਲਾਈ ਵੇਖ ਕੇ ਮੁੰਹ ਚ ਪਾਣੀ ਆ ਗਿਆ ਪਰ ਮੈਂ ਖਾਣੀ ਨਹੀ ..!! :)
Gobhi de pakode mere favourite ne. Thanks Harpinder ji :)
02 May 2013

simar brar
simar
Posts: 56
Gender: Female
Joined: 05/Dec/2012
Location: Winnipeg
View All Topics by simar
View All Posts by simar
 
SHARAN JI MAIN KHAAN V NI DENI

MERI LAYI OH TAN

TUC MAATR JI NU DAS DO K TUC KI KHANA?

anim03

02 May 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Welcome back sharan and J baai ji,,,

ਸਿਮਰ ਆਪਾਂ ਬੱਸ ਖਾਣ ਪੀਣ ਵੱਲ ਹੀ ਧਿਆਨ ਨਾ ਰਖੀਏ ;;; ਥੋੜਾ ਬਹੁਤ ਪੜ੍ਹਾਈ ਲਈ ਵੀ ਸਮਾਂ ਕੱਢਿਆ ਕਰੋ | ਬਾਕੀ ਪਾਰਟੀ ਤਾਂ ਆਪਾਂ ਹਰ weekend ਤੇ ਕਰਿਆ ਕਰਾਂਗੇ |
ਹੁਣ ਮਾਸਟਰਨੀਂ ਜੀ ਵੀ ਆਗੇ ਨੇ ਛੁੱਟੀ ਤੋਂ ਵਾਪਿਸ ਤਾਂ ਖਾਣ ਪੀਣ ਹੁਣ ਚਲਦਾ ਹੀ ਰਹੇਗਾ |
ਕਾਕਾ ਗੁਰਪ੍ਰੀਤ ਜੇ  ਮੁਰਗਾ ਸ਼ੁਰਗਾ ਖਾਣਾ ਏ ਤਾਂ ਸ਼ਾਮ ਨੂੰ ਹਵੇਲੀ ਆਜੀਂ ਨਾਲੇ ਲਿਆਵੀਂ ਕੋਈ " ਅੰਗ੍ਰੇਜੀ ਸਕਾਚ " | ਆਪਾਂ Headmaster ਹੁਰਾਂ ਨੂੰ ਵੀ ਸੱਦਾ ਭੇਜ ਦਿਆਂਗੇ | ( ਰੌਲਾ ਨਾ ਪੈਣ  ਦੇਵੀਂ , ਕਿਸੇ ਨੂੰ ਪਤਾ ਨਾ ਲੱਗੇ ),,,

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
Embarassed ਸ਼ੁਭ ਪ੍ਰਭਾਤ ਸਭ ਲਈ Embarassed

02 May 2013

simar brar
simar
Posts: 56
Gender: Female
Joined: 05/Dec/2012
Location: Winnipeg
View All Topics by simar
View All Posts by simar
 
thik aa ji

hun maatar ji tuc khaan v nhi dinde...koi na koi na

dasso ki parhna hai?

Sealed

02 May 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਵਾਹ ਜੀ ਵਾਹ .....ਬਹੁਤ ਬਹੁਤ ਮੁਬਾਰਕਾਂ ਹਰਪਿੰਦਰ ਸਿੰਘ ਜੀ .....ਮੈਂ ਤਾਂ ਕਈ ਦਿਨਾ ਤੋਂ ਗੇੜਾ ਮਾਰਨ ਦੀ ਸੋਚ ਰਿਹਾ ਸੀ ਪਰ ਫਿਰ ਗੱਲ ਵਿਹਲ 'ਤੇ ਆ ਮੁੱਕਦੀ ਆ ......ਨਾਲੇ ਸਿਖਿਆ ਮੰਤਰੀ ਸਾਹਿਬ ਵੀ ਧੜਾਧੜ ਬਦਲੀਆਂ ਕਰੀ ਜਾ ਰਹੇ ਆ ......
ਹਾਂਜੀ ਵਿਦਿਆਰਥੀਓ ! ਹੁਣ ਅਸੀਂ ਤਾਂ ਬਈ ਕਦੇ ਕਦੇ ਆਵਾਂਗੇ .....ਆਪਨੇ ਮਾਸਟਰ ਜੀ ਦਾ ਖਿਆਲ ਰਖਿਓ .....ਨਾਲੇ ਹੁਣ ਤਾਂ ਮਾਸਟਰਨੀ ਜੀ ਵੀ ਅਹੁਦੇ 'ਤੇ ਵਾਪਿਸ ਆ ਗਏ ਨੇ......
ਅਛਾ ! ਮਾਸਟਰ ਜੀ ....ਮੈਂ ਸੋਚਦਾ ਅੱਜ ਆਇਆ ਤਾਂ ਹਾਂ ....ਤੁਹਾਡੀ ਪਦ-ਉੰਨਤੀ ਤੇ ਮੇਰੀ ਬਦਲੀ ਦੀ ਫੀਸਟ  ਕਰ ਹੀ ਲਈ ਜਾਵੇ .....HM ਸਾਹਿਬ ਹੋਰਾਂ ਨੂੰ ਲੈ ਕੇ ਪਹੁੰਚੋ ਫੇਰ ਬਾਈ ਚੀਮੇ ਦੀ ਹਵੇਲੀ .....ਲਾਉਂਦੇ ਆ ਰੌਣਕਾਂ ਉਥੇ .....ਮੂੰਹ ਕੌੜਾ ਤੇ ਸਲੂਣਾ ਕਰਨ ਦਾ ਇੰਤਜ਼ਾਮ ਮੈਂ ਸਾਰਾ ਕਰ ਲਿਆ ਏ ....ਐਹ ਹ੍ਹ੍ਹ੍ਹਹ੍ਹ੍ਹ੍ਹ 

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
haaaji ji....

03 May 2013

simar brar
simar
Posts: 56
Gender: Female
Joined: 05/Dec/2012
Location: Winnipeg
View All Topics by simar
View All Posts by simar
 
lao ji ajj tan amrinder ji vi aaye aa sadi class ch 

jee aayan nu ji 

03 May 2013

Showing page 924 of 1000 << First   << Prev    920  921  922  923  924  925  926  927  928  929  Next >>   Last >> 
Reply