|
|
|
|
|
|
|
ਮੈਂ ਆਪਣੀ ਕਾਰ ਤੇ ਘੁਮੰਨ ਗਿਆ ਸੀ
ਤੁਸੀਂ ਤਾਂ ਮੇਰਾ ਯਕੀਨ ਹੀ ਨਹੀ ਕਰਦੇ ਮਾਟਰ ਜੀ?
ਚੱਲੋ ਬਣਾਓ plan
ਚੱਲੀਏ ਸਾਰੇ
ਮੈਂ ਆਪਣੀ ਕਾਰ ਤੇ ਘੁਮੰਨ ਗਿਆ ਸੀ
ਤੁਸੀਂ ਤਾਂ ਮੇਰਾ ਯਕੀਨ ਹੀ ਨਹੀ ਕਰਦੇ ਮਾਟਰ ਜੀ?
ਚੱਲੋ ਬਣਾਓ plan
ਚੱਲੀਏ ਸਾਰੇ 
|
|
22 May 2013
|
|
|
|
|
ਠੀਕ ਆ ਸਿਮਰ ਕਰ ਲਿਆ ਤੇਰਾ ਯਕੀਨ ! ,,,ਕਿਓਂ ਹੈਡਮਾਸਟਰ ਸਾਹਿਬ ਬਣਾਓ ਕਿਸੇ weekend ਤੇ ਘੁੰਮਣ ਦਾ ਪ੍ਰੋਗ੍ਰਾਮ | ਕੀ ਖਿਆਲ ਆ ?,,,
ਕਾਕਾ ਅਮਰਿੰਦਰ ਗੇਟ ਤੋਂ ਹੀ ਬਾਏ ਬਾਏ ਕਰਕੇ ਚਲਿਆ ਗਿਆ | ਲਾਉਣੇ ਆਂ ਇਸਨੂੰ ਵੀ ਕੋਈ " ਸੇਵਾ " ਕਿਸੇ ਦਿਨ,,,

ਨੇਕੀ ਤੇ ਉੁਹ ਵੀ ਪੁੱਛ ਪੁੱਛ....ਚਲੋ ਚਲੋ ਚੱਲਦੇ ਆਂ ਘੁੰਮਣ.....ਆਹ ਅਮਰਿੰਦਰ ਨੂੰ ਗੱਡੀ ਦੇ ਤੇਲ ਦੀ ਸੇਵਾ ਲਾਉ...ਖਾਣ ਪੀਣ ਦੀ ਸੇਵਾ ਵਾਲਾ ਕੋਈ ਹੋਰ ਲੱਭ ਲੈਂਨੇ ਆਂ :P
|
|
23 May 2013
|
|
|
|
|
ਠੀਕ ਆ ਹੈਡਮਾਸਟਰ ਸਾਹਿਬ ਜਿਵੇਂ ਤੁਸੀਂ ਕਹੋ ,,,,,,,,,,,,,,,,
ਹੋਮਵਰਕ ਕੋਈ ਵੀ ਨੀ ਕਰਦਾ ,,,
ਠੀਕ ਆ ਹੈਡਮਾਸਟਰ ਸਾਹਿਬ ਜਿਵੇਂ ਤੁਸੀਂ ਕਹੋ ,,,,,,,,,,,,,,,,
ਹੋਮਵਰਕ ਕੋਈ ਵੀ ਨੀ ਕਰਦਾ ,,,
|
|
23 May 2013
|
|
|
|
|
|
|
meri fav book Raah raste( Narinder Kapoor ji)
|
|
24 May 2013
|
|
|
|
|
ਅੱਜ ਬੱਸ ਇੱਕ student ਹੀ ਆਇਆ ,,,
Good work ਸਿਮਰ ,,,,,,,,,,,,,,,
ਅੱਜ ਬੱਸ ਇੱਕ student ਹੀ ਆਇਆ ,,,
Good work ਸਿਮਰ ,,,,,,,,,,,,,,,
|
|
24 May 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
24 May 2013
|
|
|
|
|
sb nu sat sri akal _/_
roll no. 2
hajir ji master ji
|
|
25 May 2013
|
|
|
|
|
ਓਹ ਬੱਲੇ ! ਅੱਜ ਸੁਨੀਲ ਵੀ ਆਇਆ | ,,,
welcome back !,,,
ਓਹ ਬੱਲੇ ! ਅੱਜ ਸੁਨੀਲ ਵੀ ਆਇਆ | ,,,
welcome back !,,,
|
|
25 May 2013
|
|
|