|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਦੱਸੋ ਸਾਰੇ ਕੀ ਖਾਣਗੇ ਫਿਰ?
|
|
14 May 2013
|
|
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
14 May 2013
|
|
|
|
|
ਖਦਾ ਕਾ ਸ਼ੁਕਰ ਹੈ ਆਪ ਕੋ, ਕੁਝ ਤੋ ਨਜ਼ਰ ਆਤਾ ਹੈ। ਤੁਜੇ ਈਮਾਨ ਨਾ ਸਹੀ ਬੇ-ਈਮਾਨ ਤੋ ਨਜ਼ਰ ਆਤਾ ਹੈ।
|
|
15 May 2013
|
|
|
|
|
ਦੋ ਪੱਥਰਾਂ ਗੁਫ਼ਾ ਵਿੱਚ ਦੀ ਵਗਦਾ ਪਾਣੀ। ਕੁਦਰਤ ਦੀ ਅੱਖ ਛਪਾਈ ਬੈਠੀ ਕਹਾਣੀ। ਸਿਮ ਗਈ ਹੋਣੀ ਅੱਥਰ ਵੇਖ ਹਲਾਤ ਬੰਦੇ, ਰੈਣ ਦਿਵਸ ਕਹੇ ਖੁਦਾਇਆ ਬਿਨਾ ਪਛਾਣੀ। ...........ਹਾਜਰੀ ਪ੍ਰਵਾਨ ਕਰਨੀ ਵੀਰ ਜੀ।
|
|
15 May 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
15 May 2013
|
|
|
|
|
|
|
ਅੱਜ ਤਾਂ ਮੈਂ ਅਧੀ ਛੁੱਟੀ ਸਾਰੀ ਕਰ ਜਾਣੀ aa ਮਾਟਰ ਜੀ!
|
|
16 May 2013
|
|
|
|
| Roll No. 119.... |
Aap Sab Ji Pi Mere Wallo Piyar Te Satikaar Bhari Sat Shri Akaal...
Bibba Boy HAZIR ji...!!!
|
|
16 May 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
16 May 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
ਕੱਲ ਦਾ ਕੋਈ ਵੀ ਨਹੀਂ ਆਇਆ .......ਕਿਵੇ ਚੱਲੂ ਸਕੂਲ ????
|
|
17 May 2013
|
|
|
|
|
sorry ਮੈਂ ਕੱਲ ਛੁੱਟੀ ਤੇ ਸੀ | ਹਨ ਵੀ ਆਗੇ ਸਾਰੇ ਸਕੂਲ ?
ਸਿਮਰ ਪਾਰਟੀ ਪੁਛ ਕੇ ਥੋੜਾ ਕੀਤੀ ਜਾਂਦੀ ਆ ਜੋ ਵੀ ਤੇਰਾ ਮਨ ਕਰਦਾ ਲੈ ਆ | ,,,
sorry ਮੈਂ ਕੱਲ ਛੁੱਟੀ ਤੇ ਸੀ | ਹਾਂ ਵੀ ਆਗੇ ਸਾਰੇ ਸਕੂਲ ?
ਸਿਮਰ ਪਾਰਟੀ ਪੁਛ ਕੇ ਥੋੜਾ ਕੀਤੀ ਜਾਂਦੀ ਆ ਜੋ ਵੀ ਤੇਰਾ ਮਨ ਕਰਦਾ ਲੈ ਆ | ,,,
|
|
17 May 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|