SSA Harpinder, Rajwinder, Amrinder, Sukhpal & Sharanpreet Kee haal chaal ney tuhadey ?
ਸੱਤ ਸ਼੍ਰੀ ਅਕਾਲ ਹੈਡਮਾਸਟਰ ਜੀ,,,
ਹਾਲ ਚਾਲ ਵਧੀਆ ਨੇ ਜੀ,,,
ਤੁਸੀਂ ਦੱਸੋ,,,
SSA HArpinder & RajwinderMain v vadhia haanRajwinder dawa daaroo laini see bukhar dee
ਮੇਰੇ ਪਕੋੜੇ ਖਾ ਗਏ ਮੈਡਮ
ਸਤ ਸ੍ਰੀ ਅਕਾਲ ਸਾਰਿਆਂ ਨੂੰ
ਸਕੂਲ ਦੇ ਸਾਰੇ ਵਿਦਿਆਥੀਆਂ ਨੂੰ ਸ਼ਰਨਪ੍ਰੀਤ ਮੈਡਮ ਵੱਲੋਂ ਨਵੇ ਸਾਲ ਦੀ ਬਹੁਤ ਬਹੁਤ ਵਧਾਈ..
ਉੰਮੀਦ ਹੈ ਨਵੇਂ ਸਾਲ ਵਿਚ ਵੀ ਇੰਝ ਹੀ ਸਾਥ ਬਣਿਆ ਰਹੇਗਾ
ਅੱਜ ਕੋਈ ਆਇਆ ਹੀ ਨਹੀਂ ਸਕੂਲ ਵਿਚ
ਮੈਂ ਪਾਰਟੀ ਕਰਨੀ ਸੀ
ਜਿਹੜੇ ਜਿਹੜੇ ਆਏ ਨੇ ਉਹਨਾਂ ਲਈ ਮਿਠਾਈ
ki haal ae rajwinder