Home > Communities > Anything goes here.. > Forum > messages
ਜਗਜੀਤ ਜੀ ਮੈਂ ਸੋਚਦਾਂ ਕਿਉਂ ਨਾ ਤੁਹਾਨੂੰ ਸਕੂਲ ਦਾ ਚਾਰਜ ਦੇ ਦੇਈਏ ਤਾਂ ਕਿ ਵਿਦਿਆਰਥੀ ਆਕੇ ਨਿਰਾਸ਼ ਨਾ ਹੋਣ,,,ਮੇਰੇ ਵਰਗੇ ਦਾ ਕਈ ਕਈ ਦਿਨ ਗੇੜਾ ਈ ਨੀ ਵੱਜਦਾ
(ਪਲੀਜ ਮੇਰੀ ਬੇਨਤੀ ਵਾਰੇ ਸੋਚ ਕੇ ਦੱਸਣਾ ਜਰੂਰ)

20 Nov 2015
ਲਾ ਤੀ ਤੇਰੀ ਗੈਰ ਹਾਜ਼ਰੀ ਰਾਜਵਿੰਦਰ (ਜਿਵੇਂ ਤੂੰ ਕਿਹਾ ਸੀ)
20 Nov 2015
ਬਲਿਹਾਰ ਭਾਈ ਸਾਹਿਬ ਤੁਸੀਂ ਮੈਨੂੰ ਵਿਚ ਪਾਕੇ ਕਿਉਂ ਸਕੂਲ ਉੱਕਾ ਈ ਬੰਦ ਕਰਾਊ ਓ ? ਇੱਥੇ ਡਿਸਪਲੈਨ ਤਾਂ ਹੈ ਨੀਂ ਰਤਾ - ਜਿਦ੍ਹੀ ਮਾੜੀ ਜਿਹੀ ਕੁ ਐਬਸੈਂਟ ਲਾਈ ਬਸ ਓਹੀ ਸਿਰ ਹੋ ਜਾਂਦਾ ਐ ਜੀ | ਇਸ ਲਈ "ਮੇਰੀ ਛਿਮਾ" ਸਵੀਕਾਰ ਕੀਤੇ ਜਾਣ ਲਈ ਬੇਨਤੀ ਐ ਜੀ |
ਬਲਿਹਾਰ ਭਾਈ ਸਾਹਿਬ ਤੁਸੀਂ ਮੈਨੂੰ ਵਿਚ ਪਾਕੇ ਕਿਉਂ ਸਕੂਲ ਉੱਕਾ ਈ ਬੰਦ ਕਰਾਊ ਓ ? ਇੱਥੇ ਡਿਸਪਲੈਨ ਤਾਂ ਹੈ ਨੀਂ ਰਤਾ - ਜਿਦ੍ਹੀ ਮਾੜੀ ਜਿਹੀ ਕੁ ਐਬਸੈਂਟ ਲਾਈ ਬਸ ਓਹੀ ਸਿਰ ਹੋ ਜਾਂਦਾ ਐ ਜੀ - !!!
ਇਸ ਲਈ ਮੇਰੀ " ਛਿਮਾ" ਸਵੀਕਾਰ ਕੀਤੇ ਜਾਣ ਲਈ ਬੇਨਤੀ ਐ ਜੀ |

Yoy may enter 30000 more characters.
21 Nov 2015
Roll No : 43
Jagjit g ... jehdi absent lgayi ohi seer ho janda . matlb ki h g ehda. gall smjh nhi ayi
21 Nov 2015
Roll No: 43 .. HAJIR JI
m maater maastrni sabh d complaint kru. k koi school nhi anda...
23 Nov 2015
ਜਗਜੀਤ ਜੀ ਏਨੀ ਛੇਤੀ ਡਰ ਗਏ ਤੁਸੀਂ
24 Nov 2015
ਸਤ ਸ੍ਰੀ ਅਕਾਲ ਸਾਰਿਆਂ ਨੂੰ... ਕਿਵੇਂ ਹੋ ਜੀ ?
ਦਿਵਾਲੀ ਦੀ ਪਾਰਟੀ ਹੋ ਗਈ ਜੀ? ਲਗਦਾ ਮੈਂ ਮਿਸ ਕਰਤੀ ਪਾਰਟੀ
25 Nov 2015
Copyright © 2009 - punjabizm.com & kosey chanan sathh