|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
SSA everyone
Sharanpreet too aah sweets lagda aape ee khaa layian mere layi nahin rakhiyan
Hun Zurmaana laggooo
|
|
07 Jan 2016
|
|
|
|
|
|
|
ਸਤ ਸ੍ਰੀ ਅਕਾਲ
ਹੈਡਮਾਸਟਰ ਜੀ
ਪਾਰਟੀ ਤਾਂ ਤੁਹਾਡੀ ਬਣਦੀ ਹੈ ਤੁਸੀਂ ਖਾਲੀ ਹਥ ਆਏ ਹੋੰ..
ਸਤ ਸ੍ਰੀ ਅਕਾਲ
ਹੈਡਮਾਸਟਰ ਜੀ
ਪਾਰਟੀ ਤਾਂ ਤੁਹਾਡੀ ਬਣਦੀ ਹੈ ਤੁਸੀਂ ਖਾਲੀ ਹਥ ਆਏ ਹੋੰ..Not fair
ਤੁਹਾਨੂੰ ਅਤੇ ਪਰਿਵਾਰ ਨੂੰ ਵਧਾਈ The little one is sooooo cute
|
|
07 Jan 2016
|
|
|
|
|
Thanks Sharan
Party karde aan jadon saare aa jaangey class wich (Main sochiya kitte too kalli ee khatam na kar deven iss layi fridge wich luka ke rakhiya aa saman)
|
|
08 Jan 2016
|
|
|
|
|
|
|
Surkhab Sandhu

|
|
08 Jan 2016
|
|
|
|
|
|
|
balhiar ji mubaraaka.....meri hajri la do ji
|
|
11 Jan 2016
|
|
|
|
|

ਇੰਨੀ ਮਿਠਿਆਈ....
ਮੁਬਾਰਕਾਂ ਹੇੱਡਮਾਸਟਰ ਜੀ ਇੱਕ ਵਾਰ ਫੇਰ
|
|
12 Jan 2016
|
|
|
|
|
ssa ਸਾਰਿਆਂ ਨੂੰ
ਆਹ ਨਿੱਕਾ ਸੰਧੂ ਤਾਂ ਬਾਹਲਾ ਈ CUTE ਏ
|
|
12 Jan 2016
|
|
|
|
|
ਵਾਹ ਵਾਹ ਹੇਡ ਮਾਸਟਰ ਜੀ ਮਿਠਾਈ ਲਿਆਏ ਤੁਸੀਂ
ਸਾਰੇ ਸ਼ਰਾਫਤ ਨਾਲ ਇਕ ਇਕ ਪੀਸ ਚੱਕ ਲੋ
ਬਾਕੀ ਮਿਠਾਈ ਸਟਾਫ਼ ਰੂਮ ਚ ਭੇਜ ਦੋ.....ਕਾਹਲੀ ਕਾਹਲੀ ਚ ਨਾਸ਼ਤਾ ਵੀ ਨਹੀ ਕੀਤਾ ਸੁਆਦ ਨਾਲ...ਸਿਰਫ ਛੇ ਪ੍ਰੋੰਠੀਆਂ ਖਾ ਕੇ ਆਈ ਹਾਂ
ਵਾਹ ਵਾਹ ਹੇਡ ਮਾਸਟਰ ਜੀ ਮਿਠਾਈ ਲਿਆਏ ਤੁਸੀਂ 
ਸਾਰੇ students ਸ਼ਰਾਫਤ ਨਾਲ ਇਕ ਇਕ ਪੀਸ ਚੱਕ ਲੋ
ਬਾਕੀ ਮਿਠਾਈ ਸਟਾਫ਼ ਰੂਮ ਚ ਭੇਜ ਦੋ.....ਕਾਹਲੀ ਕਾਹਲੀ ਚ ਨਾਸ਼ਤਾ ਵੀ ਨਹੀ ਕੀਤਾ ਸੁਆਦ ਨਾਲ...ਸਿਰਫ ਛੇ ਪ੍ਰੋੰਠੀਆਂ ਖਾ ਕੇ ਆਈ ਹਾਂ
|
|
12 Jan 2016
|
|
|
|
|
Thanks Gurpreet, Amrinder & Sharanpreet
|
|
14 Jan 2016
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|