Offical Forum Punjabizm.com
 View Forum
 Create New Topic
  Home > Communities > Offical Forum Punjabizm.com > Forum > messages
Showing page 14 of 26 << First   << Prev    10  11  12  13  14  15  16  17  18  19  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

na +1, +2 kisne count karne??? welcome all new comers...

20 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

5 saal??? 


Lai main tan 12 saal laa te biology ch.. poorey darjan... 


Lai ja Lai ja darjan biology de saal, 10 rupiye darjan lai ja lai ja happy22

20 Jun 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

oh tan mainu pata arinder bai ji... ese layi main keha k i m just kidding

20 Jun 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

sanu pata Ammi tainu nahi pata lageya te hun kiddin kiddin karda...  :P:P:P

20 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

@ Ammi happy20a

 

 

@ Arinder Veer ji Agreed

 

@ kuljit ji..thik-thik laalo ji..Tongue out

 

 

apan te so gaye c jaldi hi..

tu c te baad ch rang ban ta is forum ch..

 

hahahaha,,gud

20 Jun 2010

pawandeep singh hollait
pawandeep singh
Posts: 27
Gender: Male
Joined: 05/Mar/2010
Location: mahilpur
View All Topics by pawandeep singh
View All Posts by pawandeep singh
 

pawandeep singh

age 23

from mahilpur near hoshiarpur

persuing masters in punjaabi(m.a.punjabi final year?)

thanx to amrinder bhaaji for this site to relate all punjabies together

20 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

Welcome Pawan Ji..

 

stay intouch !!

20 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਪਵਨਦੀਪ ਜੀ ਪੰਜਾਬਿਜ਼ਮ ਪਰਿਵਾਰ ਦੇ ਵਿਹੜੇ 'ਚ ਆਪਜੀ ਦਾ ਦਿਲੀ ਸਵਾਗਤ ਹੈ ...

 

"ਜੀ ਆਇਆਂ ਨੂੰ" Welcome

20 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਮੇਰੇ ਵੱਲੋ ਯਾਨੀ ਕੁਲਬੀਰ ਦ੍ਕੋਹੇ ਵਾਲੇ ਵੱਲੋ ਪਿਆਰ ਭਰੀ ਸਤਸ਼੍ਰੀਅਕਾਲ ਜੀ ,,,,,,,,,,,

ਮੇਰੇ ਬਾਰੇ ...........
ਨਾਮ ਕੁਲਬੀਰ ਸਿੰਘ ਦਕੋਹਾ
ਜਿਲਾ ਜਲੰਧਰ
ਪਿੰਡ ਤੇ ਡਾਕਖਾਨਾ ਦਕੋਹਾ
ਕਾਰੋਬਾਰ ਤੇ ਕੁਝ ਖਾਸ ਨੀ ਪਰ

ਰੱਬ ਨੇ ਰੋਟੀ ਪਾਣੀ ਦੀ ਸਕੀਮ ਲਾਈ ਹੋਈ

ਮੇਰਾ ਲੈਪਟੋਪ ਰਿਪੇਅਰ ਦੀ ਸ਼ੋਪ ਹੈ ਜੀ ਜਲੰਧਰ ਤੋ ਫਗਵਾੜੇ ਨੂ ਜਾਂਦੇ ਹਾਈਵੇ ਤੇ ਬਣੇ lovely university

ਸ਼ੁਰੂ ਤੋ ਹੀ ਆਪਣੇ ਘਰ ਦੀਆ ਚੀਜ਼ਾ ਖਰਾਬ ਕਰ ਕਰ ਕੇ, ਮਮੀ ਤੋ ਸ਼ਿਤਰ ਖਾ ਖਾ ਕੇ ਬਸ ਸਿਖੇ ਹਾ ਜੀ ਇਹ ਕਮ,ਪਾਪਾ ਦੀ ਬਾਹਰੋ ਭੇਜੀ ਹਰ ਚੀਜ਼ ਦੀ ਮੈਂ ਮਿਕੇਨਕੀ ਕਰਦਾ ਰਹਿੰਦਾ ਸੀ, ਸਾਡਾ ਕਮ ਤੇ ਇਹ ਸੀ ਕੇ ਦੋ ਪਈਆ ਕਿਦਰ ਗੀਆ,,,,,,,,,,,,,,,

ਮੇਰਾ ਕਦ ਪੰਜ ਫੁਟ ਨੋ ਇੰਚ

ਪੱਗ ਸਵਾ ਪੰਜ ਮੀਟਰ ਦੀ ਬਨਦੇ ਹ ਤੇ ਲੜ ਪੰਜਾ ਦੇ ਛੇ ਬਣਾਉਦੇ ਹਾ ਜੀ ,

ਤੇ ਇਕ ਗੱਲ ਹੋਰ ਕੇ ਮੈਂ ਕਦੇ ਸਿਰ ਤੇ ਟੋਪੀ ਨੀ ਧਰਦਾ,

ਪਗ ਯਾ ਕੇਸਕੀ ਹੀ ਬਨਦਾ ਹਾ ਜੀ ,

ਬਾਕੀ ਮੇਰੇ ਸਰਦਾਰ ਵੀਰਾ ਨੂ ਵੀ ਇਹ ਹਥ ਜੋੜ ਕੇ ਬੇਨਤੀ ਹੈ ਜੀ ਕੇ ਓਹ ਵੀ ਟੋਪੀ ਦੀ ਆਦਤ ਨੂ ਸ਼ਡ ਪੱਗ ਬਨਨੀ ਸਿਖਣ .....

.............................

ਮੇਰਾ ਸ਼ੋਂਕ ਬੱਸ

ਮੈਂ ਪੰਜਾਬੀ ਮਾ ਬੋਲੀ ਦੀ ਸੇਵਾ ਕਰਨਾ ਚਾਹੁੰਦਾ ਹਾ

ਲਿਖਣ ਦਾ ਕੋਈ ਜਿਆਦਾ ਤਜ਼ਰਬਾ ਨੀ ਪਰ ਫੇਰ ਵੀ ਕੋਸ਼ਿਸ਼ ਕਰਦਾ ਰਹਿੰਦਾ ਹਾ

,

ਮੇਰਾ ਸੁਪਨਾ ਇਕ ਸਫਲ ਪੰਜਾਬੀ ਰਾਇਟਰ ਤੇ ਸਿੰਗਰ ਬਣਨਾ ਹੈ ਦੇਖੋ ਮੇਰੀ ਫਰਿਆਦ ਤੇ ਓਸ ਰੱਬ ਦੀ ਕਦੋ ਨਜਰ ਪੇਂਦੀ ਹੈ ......................

21 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਕੁਲਵੀਰ ਜੀ ਸਭ ਤੋਂ ਪਹਿਲਾਂ  ਅਦਬ ਤੇ ਮੋਹ ਭਰੀ ਸਤਿ ਸ਼ੀ੍ ਅਕਾਲ..


ਆਪ ਜੀ ਦਾ ਸਵਾਗਤ ਹੈ ਪੰਜਾਬੀਜ਼ਮ 'ਚ..


ਬਹੁਤ ਚੰਗਾ ਲੱਗਿਆ ਆਪ ਜੀ ਬਾਰੇ ਪੜ ਕੇ..ਖੁਦ ਨੂੰ
ਹੂ-ਬ-ਹੂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਆਪ ਜੀ ਨੇ..:)


ਮੇਰੀ ਉਸ ਰੱਬ ਅੱਗੇ ਅਰਦਾਸ ਹੈ ਆਪ ਜੀ ਹਰ ਮਨੋਕਾਮਨਾਂ ਪੂਰੀ ਹੋਵੇ..ਤੇ ਗੁਰੂ ਸਾਹਿਬ ਹਰ ਮੈਦਾਨ

ਫਤਿਹ ਬਖਸ਼ਣ..

 

 

21 Jun 2010

Showing page 14 of 26 << First   << Prev    10  11  12  13  14  15  16  17  18  19  Next >>   Last >> 
Reply