Home > Communities > Offical Forum Punjabizm.com > Forum > messages
Davinder Singh from patiala
Working in Educomp Solutionns L.td as coordinator
02 Sep 2010
to Punjabizm.com.....
ਜੀ ਆਇਆਂ ਨੂੰ
02 Sep 2010
Seerat Ji
Harman Ji
Simreet Ji
Davinder Ji to PUNJABIZM
Seerat Ji
Harman Ji
Simreet Ji
Davinder Ji to PUNJABIZM
Yoy may enter 30000 more characters.
04 Sep 2010
Ashveen Kaur Grewal
sat shiri akal ji...Mera naam Ashveen Kaur Grewal hai n im frm Amritser Sahib..Im a student of bba at chd...Mainnu punjabi poetry bahut hi pasand hai ! Main apne vallo v kuch likhan di koshish kardi haan jo aap sabh naal jaroor share karangi.....thankx
05 Sep 2010
Sat Sri Akal
Hi friends,
I am Gurpreet. An Engineer and MBA by qualification i am currently employed in banking sector at Chandigarh.
I am passionate about punjabi Literature and culture and have keen interest in punjabi poetry .
Hi friends,
I am Gurpreet. An Engineer and MBA by qualification i am currently employed in banking sector at Chandigarh.
I am passionate about punjabi Literature and culture and have keen interest in punjabi poetry .
Yoy may enter 30000 more characters.
05 Sep 2010
wel come gurpreet ji
05 Sep 2010
Frm Amritsar..doing B.Tech in Computer Science..
08 Sep 2010
''punjabizm'' ਦੇ ਵਿਹੜੇ ਇਕੱਤਰ ਹੋਈਆਂ ਸਾਰੀਆਂ ਹੀ ਰੱਬੀ ਰੂਹਾਂ ਨੂੰ ਪਿਆਰ ਭਰੀ ਸਤਿ ਸ਼ਿਰੀ ਅਕਾਲ ... ਦਾਸ ਦਾ ਨਾਮ ਸਟਾਲਿਨਵੀਰ ਸਿੰਘ ਸਿੱਧੂ ਹੈ .. ਤੇ ਸੰਗਰੂਰ ਜਿਲੇ ਦੇ ਇਕ ਨਿੱਕੇ ਜਿਹੇ ਪਰ ਬੇਹੱਦ ਖੂਬਸੂਰਤ ਪਿੰਡ ''ਲਿੱਦੜਾਂ'' ਨਜ਼ਦੀਕ ਗੁਰਦੁਆਰਾ ਮਸਤੂਆਣਾ ਸਾਹਿਬ ਦਾ ਜੰਮਪਲ ਹਾਂ ... ਪਰ ਪਿਛਲੇ ਡੇਢ ਕੁ ਸਾਲ ਤੋਂ ਪਰਾਏ ਲੋਕਾਂ ਦੇ ਅਜਨਬੀ ਸ਼ਹਿਰ ''ਮੁੰਬਈ'' ਦਾ ਬਾਸ਼ਿੰਦਾ ਹਾਂ... ਸਾਹਿਤ ਦੀ ਛਾਵੇਂ ਜੰਮਿਆ , ਪਲਿਆ ਤੇ ਜਵਾਨ ਹੋਇਆ ਹਾਂ , ਪੰਜਾਬੀ ਬੋਲੀ, ਪੰਜਾਬੀ ਸਾਹਿਤ , ਪੰਜਾਬੀ ਸੱਭਿਆਚਾਰ , ਪੰਜਾਬੀ ਸੰਗੀਤ ਤੇ ਪੰਜਾਬੀ ਵਿਰਸੇ ਜਾਂ ਇਉਂ ਕਹਿ ਲਵੋ ਕਿ ਪੰਜਾਬ ਦੇ ਨਾਲ ਜੁੜੀ ਹਰ ਸ਼ੈਅ ਨਾਲ ਬੇਪਨਾਹ ਮੁਹੱਬਤ ਹੈ...
ਇੱਥੇ ਆਉਣਾ ਪਿਛਲੇ ਕੁਝ ਦਿਨਾਂ ਤੋਂ ਹੀ ਸ਼ੁਰੂ ਕੀਤਾ ਹੈ ..ਪਰ 22 ਅਮਰਿੰਦਰ , ਲਖਵਿੰਦਰ , ਜੱਸੀ ਭੈਣ ਹੁਰਾਂ ਨਾਲ ਵਾਹਵਾ ਪੁਰਾਣਾ ਵਾਹ-ਵਾਸਤਾ ਤੇ ਸਾਂਝ ਹੈ.... ਅਮਰਿੰਦਰ ਦਾ ਇਹ ਬੜਾ ਸੋਹਣਾ ਉਦੱਮ ਹੈ , ਜਿਸਨੇ ਸਾਹਿਤ ਤੇ ਮਾਂ-ਬੋਲੀ ਨਾਲ ਸ਼ਿੰਗਾਰਿਆ ਵਿਹੜਾ ਸਾਨੂੰ ਸਭਨਾ ਨੂੰ ਭੇਂਟ ਕੀਤਾ , ਜਿੱਥੇ ਸਦਾ ਤੀਆਂ ਤੇ ਤਰਿੰਝਣਾਂ ਜਿੰਨੀ ਰੌਣਕ ਲੱਗੀ ਰਹਿੰਦੀ ਹੈ... ਵਾਹਿਗੁਰੂ ਕਰੇ ਮਾਂ-ਬੋਲੀ ਤੇ ਸਾਹਿਤ ਦੇ ਆਸ਼ਕਾਂ ਦੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ.... ਆਮੀਨ
08 Sep 2010
Avrooz Grewal
sat shiri akal ji Im Avrooz frm chd....Im doing my study !! Thankx
08 Sep 2010
Copyright © 2009 - punjabizm.com & kosey chanan sathh