|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਬਹੁਤ ਸੋਹਣਾਂ ਲਿਖਿਆ ਜੱਸ ਬਾਈ ਜੀ ਹਮੇਸ਼ਾ ਵਾਂਗ....ਬਹੁਤ ਖੂਬ...!!
ਤੁਹਾਡੀ ਰਚਨਾਂ ਪੜ ਕੇ ਸੰਗਤਾਰ ਦਾ ਇੱਕ ਬਹੁਤ ਵਧੀਆ ਗੀਤ ਚੇਤੇ ਆ ਗਿਆ
ਡਰਾਇਵਰੀ ਦੇ ਗੁਰ ਸਾਨੂੰ ਪਹਿਲਾਂ ਤੋਂ ਹੀ ਆਉਂਦੇ ਸੀ ਗੰਨਿਆਂ ਦੀ ਭਰੀ ਹੋਈ ਟਰਾਲੀ ਬੈਕ ਲਾਉਂਦੇ ਸੀ ਕੰਮ ਕਰਨੇ ਕੀ ਇਹ ਜੱਕਾਂ-ਤੱਕਾਂ ਵਾਲੇ ਨੇਂ ਸਾਡੇ ਯਾਰ ਬੇਲੀ ਸਾਰੇ ਹੀ ਟਰੱਕਾਂ ਵਾਲੇ ਨੇਂ......
|
|
04 Mar 2011
|
|
|
|
nice work veer g ....................thanks for sharing
|
|
04 Mar 2011
|
|
|
|
@ ਨਿਮਰ ........ਬਹੁਤ ਬਹੁਤ ਸ਼ੁਕ੍ਰਿਯਾ ਬਾਈ ਜੀ ..........
@ ਵੈਲੀ ਬਾਈ ......ਬਹੁਤ ਧੰਨਬਾਦ ਵੀਰ ........
@ ਨਿਮਰ ........ਬਹੁਤ ਬਹੁਤ ਸ਼ੁਕ੍ਰਿਯਾ ਬਾਈ ਜੀ ..........
@ ਵੈਲੀ ਬਾਈ ......ਬਹੁਤ ਧੰਨਬਾਦ ਵੀਰ ........
|
|
04 Mar 2011
|
|
|
|
bahut hi sohna likheya ji..sharaartan nu sohna darsaya hai
thankx for sharing..
|
|
04 Mar 2011
|
|
|
|
@ simreet ........lots of thanx to read n appreciate ....
|
|
06 Mar 2011
|
|
|
|
Jiyo babeyo |
ਬਹੁਤ ਹੀ ਪਿਆਰਾ ਲਿਖਿਆ ਵੀਰ ਜੀ..
ਬਹੁਤ ਪੁਰਾਣੀਆਂ ਯਾਦਾ ਚੇਤੇ ਕਰਾ ਗਈ ਤੁਹਾਡੀ ਇਹ ਰਚਨਾਂ..ਇਸਨੂੰ ਲਿਖਣ ਤੇ ਸਾਂਝਿਆਂ ਕਰਨ ਲਈ ਬਹੁਤ ਮੇਹਰਬਾਨੀ ਜੀ...............
|
|
17 Mar 2011
|
|
|
|
ਬਾਹਰਲੇ ਟਰੱਕਾਂ ਅਤੇ ਕੈਬਾਂ ਵਿਚ ਅਕਸਰ ਏਹੋ ਜਿਹੇ ਆਈਡੀਏ ਆਉਂਦੇ ਰਹਿੰਦੇ ਹਨ ! ਕਲਮਬਧ ਕਰ ਲੈਣੇ ਚਾਹੀਦੇ ਨੇ ! ਪਿਛਲੀਆਂ ਯਾਦਾਂ ਤੇ ਲਿਖਣ ਦਾ ਅੱਡ ਹੀ ਮਜ਼ਾ ਹੈ ! ਥੋੜਾ ਤੁਕਾਂ ਦੀ ਬਰਾਬਰਤਾ ਅਤੇ ਸ਼ਬਦ-ਗਿਣਤੀ ਵੱਲ ਧਿਆਨ ਦੇਓ ਤਾਂ ਸੋਨੇ ਤੇ ਸੁਹਾਗਾ ਜਾਪੇਗਾ ! ਜੀਓ ...
|
|
20 Mar 2011
|
|
|
|
ਬਹੁਤ ਸ਼ੁਕਰੀਆ ਨਮਨ ਬਾਈ ..........
@ ਦਿਵਰੂਪ........ਬਹੁਤ ਮਿਹਰਬਾਨੀ ਬਾਈ ਜੀ ਆਪਣੇ ਕੀਮਤੀ ਵਿਚਾਰ ਸਾਡੀ ਝੋਲੀ ਪਾਉਣ ਤੇ ਸੁਝਾਹ ਦੇਣ ਲਈ .........ਕਿਉਂਕਿ ਯਾਰ ਦੀ ਹਾਂ 'ਚ ਹਾਂ ਮਿਲਾਉਣ ਵਾਲਾ ਸਚਾ ਯਾਰ ਨਹੀਂ ਹੁੰਦਾ ਯਾਰ ਓਹੀ ਹੁੰਦਾ ਜੋ ਤੁਹਾਨੂੰ ਤੁਹਾਡੀ ਗਲਤੀ ਬਾਰੇ ਦੱਸੇ ਤੇ ਅਹਿਸਾਸ ਕਰਾਵੇ .......... ........ਆਪਣੇ ਕੀਮਤੀ ਸੁਝਾਹ ਦਿੰਦੇ ਰਿਹਾ ਕਰੋ ..........ਬਹੁਤ ਸ਼ੁਕਰੀਆ ਜੀ

21 Mar 2011
|
|
|
|
ਹਾਹਾ ਤੁਸੀਂ ਸਮਝੇ ਓ ਅਸਲੀ ਰਮਜ਼ ਬਾਈ ਜੀ ! ਨੋ ਵੌਰੀਜ਼ ਬਾਬਿਓ ਆਪਾਂ ਹਮੇਸ਼ਾਂ ਹਾਜ਼ਿਰ ਆਂ ! Keep Writing...
|
|
22 Mar 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|