|
 |
 |
 |
|
|
Home > Communities > Punjabi Poetry > Forum > messages |
|
|
|
|
|
|
|
sachin majaa aa gaya pad k..............baalpan da safar jaari hai.waheguru karey safar nirantar chalda rahe......
vich canada india wali mauj nae labhni......
lakh tadke uth lai ,pind d saver nae labhni
par jass ji main kavita de adh ch aa k thoda tapla khadha,coz pata he nae laga kad kavita baalpan cho rojgaar ch chali gayi............par judi hakikat naal rahi
|
|
11 Jun 2011
|
|
|
|
ਧੰਨਬਾਦ ਭੈਣ ਜੀ .......ਆਪਣੇ ਬੇਸ਼ਕੀਮਤੀ ਵਿਚਾਰ ਸਾਂਝੇ ਕਰਨ ਲਈ ........ਇਹ ਜੋ ਰੋਜ਼ਗਾਰ ਵਾਲਾ ਜਿਕਰ ਤੁਸੀਂ ਕੀਤਾ ਏ main is nun baalpan takk hi seemat rakhna chaunda si par fer is ਰੰਗ nun naal ਮਿਕ੍ਸ ਕਰਕੇ ਕੁਝ ਨਵਾਂ ਰੰਗ ਭਰਨ ਦੀ ਕੋਸ਼ਿਸ਼ ਕੀਤੀ ਜੋ ਸ਼ਾਇਦ ਸਫਲ ਰਹੀ .......ਤੁਹਾਡੇ ਵਿਚਾਰ ਸਦਾ ਅਣਮੁੱਲੇ ਮੋਤੀ ਹਨ , ਜੀਓ ਖੁਸ਼ ਰਹੋ .......ਇਹਨਾ ਮੋਤੀਆਂ ਦੀ ਮਾਲਾ ਬਣਾਉਣ ਲਈ ਅਗਰਸਰ ......ਜੱਸ ਬਰਾੜ ......
|
|
12 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|