Home > Communities > Punjabi Poetry > Forum > messages
ਹਰਪਿੰਦਰ ਮੈਨੂੰ ਪਹਿਲਾਂ ਹੀ ਗਿਆਂ ਸੀ ਕਿ "ਜਿਹਨਾਂ ਸ਼ਬਦਾਂ ਮੈਂ ਲੈ ਕੇ ਹੋਰ ਸ਼ਬਦ ਲਿਖ ਰਿਹਾ ...ਓਹਨਾਂ 'ਤੇ ਕੋਈ ਕਿੰਤੁਂ-ਪ੍ਰੰਤੂ ਕਰ ਸਕਦਾ ਏ .....ਇਸੇ ਲਈ ਮੈਂ ਕਿਉਂਕਿ ਗੱਲ ਸੰਖੇਪ 'ਚ ਲਿਖ ਰਿਹਾ ਸੀ ......ਸੀਮਤ ਸ਼ਬਦਾਂ 'ਚ ਇਸ ਸ਼ਬਦ ਦੀ ਪਰਿਭਾਸ਼ਾ ਸਮਝਾਉਣ ਦਾ ਯਤਨ ਕੀਤਾ ਸੀ ....ਸ਼ਾਇਦ ਤੁਸੀਂ ਧਿਆਨ ਨਾਲ ਪੜਿਆ ਨਹੀਂ ....ਫੇਰ ਵੀ ਖਿਮਾ .....
ਕੁਝ ਇਸ ਤਰ੍ਹਾ ਏ .....
ਵਿਚਾਰੀ ਵਾਲਾ ਸ਼ਬਦ, ਦਿਲ ਤੋਂ ਵਿਚਾਰਿਆ,
ਬਹੁਤੇ ਮੰਦਭਾਗੇ ਐਥੇ, ਜਿਹਨਾਂ ਨੇ ਵਿਸਾਰਿਆ,
ਇਹਤਾਂ ਵਿਚਾਰਾਂ ਵਾਲੀ ਮੋਢੇ ਚੁੱਕੀ ਫਿਰੇ ਖਾਰੀ,
ਸਾਰਿਆਂ ਦਾ ਕੋਟਨ- ਕੋਟ ਧੰਨਬਾਦ ....ਤੁਹਾਡੇ ਹਰ ਸ਼ਬਦ ਸਾਡੇ ਲਈ ਬੇਸ਼ਕੀਮਤੀ ਨੇ .......ਸਦਾ ਖੁਸ਼ ਰਹੋ
ਹਰਪਿੰਦਰ ਮੈਨੂੰ ਪਹਿਲਾਂ ਹੀ ਗਿਆਂ ਸੀ ਕਿ "ਜਿਹਨਾਂ ਸ਼ਬਦਾਂ ਮੈਂ ਲੈ ਕੇ ਹੋਰ ਸ਼ਬਦ ਲਿਖ ਰਿਹਾ ...ਓਹਨਾਂ 'ਤੇ ਕੋਈ ਕਿੰਤੁਂ-ਪ੍ਰੰਤੂ ਕਰ ਸਕਦਾ ਏ .....ਇਸੇ ਲਈ ਮੈਂ ਕਿਉਂਕਿ ਗੱਲ ਸੰਖੇਪ 'ਚ ਲਿਖ ਰਿਹਾ ਸੀ ......ਸੀਮਤ ਸ਼ਬਦਾਂ 'ਚ ਇਸ ਸ਼ਬਦ ਦੀ ਪਰਿਭਾਸ਼ਾ ਸਮਝਾਉਣ ਦਾ ਯਤਨ ਕੀਤਾ ਸੀ ....ਸ਼ਾਇਦ ਤੁਸੀਂ ਧਿਆਨ ਨਾਲ ਪੜਿਆ ਨਹੀਂ ....ਫੇਰ ਵੀ ਖਿਮਾ .....
ਕੁਝ ਇਸ ਤਰ੍ਹਾ ਏ .....
ਵਿਚਾਰੀ ਸ਼ਬਦ ਦਾ ਭਾਵ, ਦਿਲ ਤੋਂ ਵਿਚਾਰਿਆ,
ਬਹੁਤੇ ਮੰਦਭਾਗੇ ਐਥੇ, ਜਿਹਨਾਂ ਨੇ ਵਿਸਾਰਿਆ,
ਇਹਤਾਂ ਵਿਚਾਰਾਂ ਵਾਲੀ ਮੋਢੇ ਚੁੱਕੀ ਫਿਰੇ ਖਾਰੀ,
ਸਾਰਿਆਂ ਦਾ ਕੋਟਨ- ਕੋਟ ਧੰਨਬਾਦ ....ਤੁਹਾਡੇ ਹਰ ਸ਼ਬਦ ਸਾਡੇ ਲਈ ਬੇਸ਼ਕੀਮਤੀ ਨੇ .......ਸਦਾ ਖੁਸ਼ ਰਹੋ
03 Sep 2012
bahut vadia topic lea tusi jaass ji... gud and keep it up
03 Sep 2012
ਬਹੁਤ ਸ਼ੁਕਰੀਆ ਬਲਿਹਾਰ ਵੀਰ ......
ਵਿਚਾਰੀ ਸ਼ਬਦ ਦਾ ਭਾਵ, ਦਿਲ ਤੋਂ ਵਿਚਾਰਿਆ,
ਬਹੁਤ ਸ਼ੁਕਰੀਆ ਬਲਿਹਾਰ ਵੀਰ ......
ਬਹੁਤ ਸ਼ੁਕਰੀਆ ਬਲਿਹਾਰ ਵੀਰ ......
ਵਿਚਾਰੀ ਸ਼ਬਦ ਦਾ ਭਾਵ, ਦਿਲ ਤੋਂ ਵਿਚਾਰਿਆ,
ਬਹੁਤ ਸ਼ੁਕਰੀਆ ਬਲਿਹਾਰ ਵੀਰ ......
Yoy may enter 30000 more characters.
03 Sep 2012
Very Nycc ........
Great Topic.....
03 Sep 2012
No Hard Feelings Jass Veer ,,,ਤੁਸੀਂ ਵਧੀਆ ਹੀ ਲਿਖਦੇ ਹੋ ਤੇ ਹੋਰ ਵੀ ਵਧੀਆ ਵਧੀਆ ਲਿਖਦੇ ਰਹੋ ! ਜਿਓੰਦੇ ਵੱਸਦੇ ਰਹੋ ,,,
03 Sep 2012
ਵਿਚਾਰੀ ਜਾਂ ਵੀਚਾਰੀ ਦੋਹਾਂ ਦਾ ਇੱਕੋ ਭਾਵ ਹੈ । ਮਤਲਬ ਵਿਚਾਰ ਕੀਤੀ । ੲਸੇ ਤਰ੍ਹਾਂ ਹੀ ਬੀਚਾਰੀ ਸ਼ਬਦ ਦੇ ਅਰਥ ਵਿਚਾਰਵਾਨ ਹਨ।
( ਵਿਚਾਰੀ : ਵਿਚਰਣ ਵਾਲਾ , ਵਿਚਾਰ ਕਰਨ ਵਾਲਾ)
"ਮੌਨੀਐ ਸਤਿਗੁਰ ਪਰਮ ਬੀਚਾਰੀ " ਸਵਾ: ਮ ੫ ।
"ਬਿਨੁ ਬੋਲੈ ਕਿਆ ਕਰੈ ਬੀਚਾਰਾ " ਗੌਂਡ ਕਬੀਰ ।
ਜੋ ਬੇ-ਚਾਰਾ ਸ਼ਬਦ ਹੈ ਉਹ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਬਿਨਾ ਦੀਨ , ਸਹਾਇਤਾ ਰਹਿਤ ਲਿਖਿਆ ਹੈ ( ਸ਼ਬਦਕੋਸ਼ ਭਾਈ ਕਾਨ੍ਹ ਸਿੰਘ ਨਾਭਾ)
ਇੱਸ ਬੇਚਾਰੇ ਦਾ ਕੋਈ ਇਸਤ੍ਰੀ ਲਿੰਗ ਨਹੀਂ ਹੈ । ਕਿਉਂਕਿ ਚਾਰਾ ਸ਼ਬਦ ਦਾ ਕੋਈ ਇਸਤ੍ਰੀ ਲਿੰਗ ਨ੍ਹੀਂ ਹੈ ।
" ੳਏ ਵਿਚਾਰੇ ਕਿਆ ਕਰਹਿ " ਮ: ੪ ਵਾਰ ਗਉੜੀ ।
ਸੋ ਵਾਵੇ ਦੀ ਕੋਈ ਵੀ ਮਾਤਰਾ ਸਹੀ ਅਰਥ ਦੱਸਦੀ ਹੈ ।
( ਹੁਣ ਤੱਕ ਮੈਂ ਵੀ ਗਲਤ ਹੀ ਸੋਚ ਰਿਹਾ ਸੀ ਕਿ ਮੁੰਡਾ ਵਿਚਾਰਾ = ਕੁੜੀ ਵਿਚਾਰੀ )
ਪਰ ਅਸਲ ਵਿੱਚ ਕੁੜੀ ਵੀ ਬੇ-ਚਾਰਾ ਹੈ । :)

Good one Jass veere...
@ Mavi ji, You are right that "beechara" word is taken from farsi and there is no word bechari in farsi. But I think in Punjabi bechara word has evolved over the centuries to have both the words bechara and bechari. I do not think you were wrong in thinking kudi bechari.
03 Sep 2012
ਸ਼ੁਕਰੀਆ ਅਰਿੰਦਰ ।
ਪਰ ਇਹ ਸਭ " ਭਾਈ ਕਾਨ੍ਹ ਸਿੰਘ ਨਾਭਾ " ਮਹਾਨ ਕੋਸ਼ ਵਿੱਚ ਲਿਖਿਆ ਹੈ " ਜੋ ਗੁਰਬਾਣੀ ਲਈ ਪ੍ਰਵਾਨਿਤ ਸ਼ਬਦ ਕੋਸ਼ ਹੈ ।
ਸੋ ਇਸ ਮੁਤਾਬਿਕ ਵਿਚਾਰੀ ਜਾਂ ਬਿਚਾਰੀ , ਵੀਚਾਰੀ ਜਾਂ ਬੀਚਾਰੀ ਦੇ ਕਿਧਰੇ ਵੀ ਬਿਨਾਂ ਚਾਰਾ ਵਾਲੇ ਅਰਥ ਨਹੀਂ ਹਨ ।
ਕਵਿਤਾ ਦੀ ਮੁੱਖ ਪੰਕਤੀ ਗੁਰਬਾਣੀ ਤੇ ਆਧਾਰਿਤ ਹੋਣ ਕਰ ਕੇ ਇਸਦੇ ਅਰਥ ਵੀ ਵਿਚਾਰ , ਵੀਚਾਰ ਵਾਲੇ ਰਹਿਣਗੇ ।
ਸੋ ਇਸ ਵਿਚਾਰ ਮੁਤਾਬਿਕ ਕਵਿਤਾ ਪੜ੍ਹਦਿਆਂ ਇਹੋ ਅਹਿਸਾਸ ਉਭਰਦਾ ਹੈ ਕਿ ਐਨੇ ਹਨੇਰ ਵਿੱਚ ਵੀ ਜੇ ਵਿਦਿਆ ਨੂੰ ਵਿਚਾਰਾਂਗੇ ਤਾਂ ਹੀ ਪਰ ਉੋਕਾਰ ਹੋਵੇਗਾ। ਜਿਵੇਂ:
ਵਿਚਾਰੀ ਸ਼ਬਦ ਦਾ ਭਾਵ, ਦਿਲ ਤੋਂ ਵਿਚਾਰਿਆ,
ਬਹੁਤੇ ਮੰਦਭਾਗੇ ਐਥੇ, ਜਿਹਨਾਂ ਨੇ ਵਿਸਾਰਿਆ,
ਇਹਤਾਂ ਵਿਚਾਰਾਂ ਵਾਲੀ ਮੋਢੇ ਚੁੱਕੀ ਫਿਰੇ ਖਾਰੀ,
ਸ਼ੁਕਰੀਆ ਅਰਿੰਦਰ ।
ਪਰ ਇਹ ਸਭ " ਭਾਈ ਕਾਨ੍ਹ ਸਿੰਘ ਨਾਭਾ " ਮਹਾਨ ਕੋਸ਼ ਵਿੱਚ ਲਿਖਿਆ ਹੈ " ਜੋ ਗੁਰਬਾਣੀ ਲਈ ਪ੍ਰਵਾਨਿਤ ਸ਼ਬਦ ਕੋਸ਼ ਹੈ ।
ਸੋ ਇਸ ਮੁਤਾਬਿਕ ਵਿਚਾਰੀ ਜਾਂ ਬਿਚਾਰੀ , ਵੀਚਾਰੀ ਜਾਂ ਬੀਚਾਰੀ ਦੇ ਕਿਧਰੇ ਵੀ ਬਿਨਾਂ ਚਾਰਾ ਵਾਲੇ ਅਰਥ ਨਹੀਂ ਹਨ ।
ਕਵਿਤਾ ਦੀ ਮੁੱਖ ਪੰਕਤੀ ਗੁਰਬਾਣੀ ਤੇ ਆਧਾਰਿਤ ਹੋਣ ਕਰ ਕੇ ਇਸਦੇ ਅਰਥ ਵੀ ਵਿਚਾਰ , ਵੀਚਾਰ ਵਾਲੇ ਰਹਿਣਗੇ ।
ਸੋ ਇਸ ਵਿਚਾਰ ਮੁਤਾਬਿਕ ਕਵਿਤਾ ਪੜ੍ਹਦਿਆਂ ਇਹੋ ਅਹਿਸਾਸ ਉਭਰਦਾ ਹੈ ਕਿ ਐਨੇ ਹਨੇਰ ਵਿੱਚ ਵੀ ਜੇ ਵਿਦਿਆ ਨੂੰ ਵਿਚਾਰਾਂਗੇ ਤਾਂ ਹੀ ਪਰ ਉੋਕਾਰ ਹੋਵੇਗਾ। ਜਿਵੇਂ:
ਵਿਚਾਰੀ ਸ਼ਬਦ ਦਾ ਭਾਵ, ਦਿਲ ਤੋਂ ਵਿਚਾਰਿਆ,
ਬਹੁਤੇ ਮੰਦਭਾਗੇ ਐਥੇ, ਜਿਹਨਾਂ ਨੇ ਵਿਸਾਰਿਆ,
ਇਹਤਾਂ ਵਿਚਾਰਾਂ ਵਾਲੀ ਮੋਢੇ ਚੁੱਕੀ ਫਿਰੇ ਖਾਰੀ,
Yoy may enter 30000 more characters.
03 Sep 2012
I think one point we may be missing is that the vidiya Guru ji talked about and the vidia Jass is talking about. Guru ji talked about the brahm vichar and Jass is talking about the education in the schools. It will be really inappropriate to compare it with gurbani, becauase they are two different things. To me we need to be little cautious, do not read between the lines. Our brain is amzing, it makes the correlations even when they do not exist.
Thanks Mavi ji....
@ BTW Jass veere main kehna tusi apni poem te PhD da thesis likhwa lavo. Inna operation taan kise poem da nahi hoya hauna :-)
03 Sep 2012
ਮੁਆਫ਼ ਕਰਨਾ ਅਰਿੰਦਰ, ਗੁਰਬਾਣੀ ਵਿੱਚੋਂ ਲਈ ਗਈ ਤੁਕ ਤੇ ਗੁਰਬਾਣੀ ਦੀ ਸੇਧ ਤੋਂ ਅੱਡਰੀ ਵਿਚਾਰ ਚਰਚਾ ਕਰਨਾ ਮੁਨਾਸਿਬ ਨਹੀਂ ਵੀਰ ਜੀ ।
03 Sep 2012