|
|
@ ਅਰਿੰਦਰ ਵੀਰ ਤੇ ਮਾਵੀ ਸਰ ......ਮੈਂ ਪਹਿਲਾਂ ਵੀ ਲਿਖ ਚੁੱਕਾਂ ਕਿ ਮੈਂ ਜੋ ਸ਼ਬਦ ਗੁਰਬਾਣੀ ਲੈ ਕੇ ਇਸ ਰਚਨਾ ਨੂੰ ਦਿੱਤੇ ਨੇ ਓਹ ਬਹਿਸ ਦਾ ਮੁੱਦਾ ਬਣਨਗੇ ਹੀ .....ਕਿਉਂਕਿ ਸਾਡੇ ਸਾਰੀਆਂ ਦੇ ਵਿਚਾਰ(ਵੀਚਾਰ), ਸੋਚ ਤੇ ਆਸਥਾ ਸਾਨੂੰ ਕੁਝ ਵੀ ਛੇਤੀ ਤੇ ਅਸਾਨੀ ਨਾਲ ਪਰਵਾਨ ਨਹੀਂ ਕਰਨ ਦਿੰਦੀ ......ਤੁਸੀਂ ਦੋਵੇਂ ਸਾਡੇ ਲਈ ਤਾਂ ਕਾਫੀ ਉਚੀ ਥਾਂ ਰਖਦੇ ਹੋ , ਵਿਚਾਰਾਂ ਦਾ ਟਕਰਾਅ ਇਥੇ ਵੀ ਆ .......ਬਹਿਸ ਵਿਚਾਰੀ (ਵੀਚਾਰੀ) ਦੀ ਚੱਲ ਰਹੀ ਸੀ, ਹੁਣ ਮੁੱਦਾ ਹੋਰ ਅੱਗੇ ਵਧ ਗਿਆ, ਵਿਸ਼ੇ ਨੂੰ ਛੋਹ ਗਿਆ , ਮੈਂ ਮੰਨਦਾ ਕਿ ਗੁਰਬਾਣੀ ਵਿੱਚ ਜੋ ਗੱਲ ਅਰਿੰਦਰ ਜੀ ਕਰ ਰਹੇ ਨੇ , ਗੁਰੂ ਜੀ ਨੇ ਬ੍ਰਹਮ ਗਿਆਨ ਤੇ ਅਧਿਆਤਮ ਦੀ ਗੱਲ ਕੀਤੀ ਏ ਪਰ ਸਚਾਈ ਤਾਂ ਇਹ ਵੀ ਹੈ ਕਿ ਉਸ ਸਮੇ ਜੋ ਗੁਰਮੁਖੀ ਦਾ ਸਰੂਪ ਸੀ ਉਸ ਨੂੰ ਹੀ ਵਿਚਾਰਿਆ ਤੇ ਪੜਿਆ ਜਾਂਦਾ ਸੀ ਤੇ ਹੁਣ ਵੀ ......ਆਪਣੀ ਲਿੱਪੀ ਹੁਣ ਵੀ ਗੁਰਮੁਖੀ ਹੀ ਏ .....ਸ਼ਬਦ ਅਸਾਂ ਕਰ ਲਏ ਅਸੀਂ ਆਪਣੀ ਸੌਖ ਲਈ .....ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਵਿਆਖਿਆ ਨੂੰ ਕਿੰਨੀਆ ਭਾਸ਼ਾਵਾਂ ਵਿੱਚ ਲਿਖ ਰਹੇ ਹਾਂ ......ਨਿੱਕੇ - ਨਿੱਕੇ ਪੋਥੀ ਸਾਹਿਬ ਸਾਨੂੰ ਹਿੰਦੀ, ਅੰਗ੍ਰੇਜੀ ਆਦਿ ਕਈ ਭਾਸ਼ਾਵਾਂ ਵਿੱਚ ਆਮ ਹੀ ਪੜਨ ਲਈ ਮਿਲਦੇ ਨੇ ,ਕੀ ਭਾਸ਼ਾ ਦੇ ਬਦਲਣ ਨਾਲ ਗੁਰਬਾਣੀ ਦੇ ਅਰਥ ਬਦਲ ਜਾਂਦੇ ਨੇ ? ਨਹੀਂ .....ਇਸੇ ਤਰ੍ਹਾ ਅਸੀਂ ਅੱਜ ਆਪਣੇ ਸਕੂਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜਾ ਰਹੇ .....ਹੋਰ ਸਾਰੇ ਬਦਲ ਦੇ ਰਹੇ ਹਾਂ ......ਪਰ ਕੋਈ ਟੀਕਾ-ਟਿੱਪਣੀ ਨਹੀਂ ......ਜੇ ਮੁਸਲਿਮ ਲੋਕ ਮਸਜਿਦਾਂ ਅੰਦਰ ਕੁਰਾਨ ਸ਼ਰੀਫ਼ ਨਾਲ ਲੋਕਾਂ ਨੂੰ ਜੋੜ ਰਹੇ ਨੇ ਤਾਂ ਅਸੀਂ ਓਹਨਾਂ ਨੂੰ ਕੱਟੜ ਕਹਿਣ ਲੱਗਦੇ ਹਾਂ ਓਹ ਵੀ ਤਾਂ ਗਿਆਨ 'ਤੇ ਹੀ ਜੋਰ ਦਿੰਦੇ ਨੇ .... (ਪਰ ਮਕਸਦ ਹੋਰ ਨੇ).....ਇਥੇ ਵੀ ਗੱਲ ਗਿਆਨ ਕੇਂਦਰਾਂ ਦੀ ਹੋ ਰਹੀ ਏ ਕਿ ਓਹਨਾਂ ਅੰਦਰ ਵਿੱਦਿਆ(ਗਿਆਨ) ਦਾ ਸਰੂਪ ਕਿਹੋ ਜਿਹਾ ਏ ....ਮੈਂ ਸਭ ਲਈ ਨਹੀਂ ਕਿਹਾ .....ਪਰ ਬਹੁਤਾਤ 'ਚ ਬੁਰਾ ਹਾਲ ਏ .....
ਮੈਂ ਤੇ ਮੇਰਾ ਮਿੱਤਰ ਪਿਛੇ ਜਿਹੇ (ਕੋਈ ਮਹੀਨਾ ਕੁ) ਇੱਕ ਮੰਨੇ -ਪ੍ਰਮੰਨੇ ਇੰਸਟੀਚਿਉਟ ਵਿੱਚ ਗਏ, ਓਥੇ ਮੇਰਾ ਰਿਸ਼ਤੇਦਾਰ ਪ੍ਰੋਫੈਸਰ ਆ ....ਅਸੀਂ ਮੇਰੇ ਮਿੱਤਰ ਦੀ ਦਾਖਲਾ ਸੀਟ ਲਈ ਪਤਾ ਕਰਨ ਗਏ ਸੀ ...ਓਹਨਾਂ ਸਾਨੂੰ ਦੱਸਿਆ ਕਿ ਦਾਖਲਾ ਕਰਵਾ ਦਿਓ ਤੇ ਇਥੇ ਆਉਣ ਦੀ ਜਰੂਰਤ ਨਹੀਂ ...ਮੈਂ ਝੱਟ ਪੁਛਿਆ ਕਿਉਂ ? ਓਹ ਕਹਿੰਦੇ ਜਿਹੜੇ ਇਥੇ ਆਉਂਦੇ ਆ ਓਹ ਕਿਹੜਾ ਪੜਨ ਆਉਂਦੇ ਆ ......ਮੈਂ ਤੁਹਾਡਾ ਰਿਸ਼ਤੇਦਾਰ ਹਾਂ ਇਸ ਲਈ ਦੱਸ ਰਿਹਾ ਜੇ ਇਹ ਮੁੰਡਾ ਪੜਨਾ ਚਾਹੁੰਦਾ ਏ ਜਾਂ ਤਾਂ ਕੀਤੇ ਹੋਰ ਪੜੇ ਨਹੀਂ ਤਾਂ ਘਰ ਬੈਠ ਕੇ ਤਿਆਰੀ ਕਰੇ .......ਅੱਗੇ ਓਹਨਾਂ ਦੱਸਿਆ ਕਿ ਇਥੇ ਹਰ ਚੀਜ ਦਾ ਮੁੱਲ ਏ, ਓਹ ਭਾਵੇ ਲੈਕਚਰ ਹੋਣ, ਪ੍ਰੈਕਟੀਕਲ ਹੋਣ, ਰੋਲ ਨੰਬਰ ਲੈਣਾ ਹੋਵੇ, ਪੇਪਰ ਕਰਨਾ/ ਕਰਾਉਣਾ ਹੋਵੇ ਤੇ ਪਰਸੈਂਟੇਜ਼ ਤੇ ਇਹਨਾਂ ਸਭ ਤੋਂ ਬਿਨਾ ਵੀ ਡਿਗਰੀ ਮਿਲ ਜਾਂਦੀ ਏ .....ਬਸ ਮਨੇਜਮੈਂਟ ਪੈਸਾ ਭਾਲਦੀ ਏ ਜੋ ਪੈਸਾ ਦੇਈ ਜਾਂਦੇ ਨੇ ...ਓਹ ਡਿਗਰੀਆਂ ਲੈ ਕੇ ਅਫਸਰ ਲੱਗੀ ਜਾਂਦੇ ਨੇ .....ਕੰਮ ਸਿਰਫ ਪੈਸਾ ਕਰਦਾ ਏ .....ਗਿਆਨ, ਯੋਗਤਾ ਜਾਂ ਬੁੱਧੀ ਨਹੀਂ |
ਬਹਿਸ ਕਾਫੀ ਲੰਮੀ ਹੋ ਗਈ .....ਕੁਝ ਗਲਤ ਕਿਹਾ ਹੋਵੇ ਤਾਂ ਮਾਫ਼ ਕਰਨਾ ਤੁਸੀਂ ਬਖਸ਼ਣਹਾਰ ਹੋ .......ਬਹੁਤ ਸ਼ੁਕਰੀਆ ਜੀ ......ਖੁਸ਼ ਰਹੋ
@ ਅਰਿੰਦਰ ਵੀਰ ਤੇ ਮਾਵੀ ਸਰ ......ਮੈਂ ਪਹਿਲਾਂ ਵੀ ਲਿਖ ਚੁੱਕਾਂ ਕਿ ਮੈਂ ਜੋ ਸ਼ਬਦ ਗੁਰਬਾਣੀ ਲੈ ਕੇ ਇਸ ਰਚਨਾ ਨੂੰ ਦਿੱਤੇ ਨੇ ਓਹ ਬਹਿਸ ਦਾ ਮੁੱਦਾ ਬਣਨਗੇ ਹੀ .....ਕਿਉਂਕਿ ਸਾਡੇ ਸਾਰਿਆਂ ਦੇ ਵਿਚਾਰ(ਵੀਚਾਰ), ਸੋਚ ਤੇ ਆਸਥਾ ਸਾਨੂੰ ਕੁਝ ਵੀ ਛੇਤੀ ਤੇ ਅਸਾਨੀ ਨਾਲ ਪਰਵਾਨ ਨਹੀਂ ਕਰਨ ਦਿੰਦੇ ......ਤੁਸੀਂ ਦੋਵੇਂ ਸਾਡੇ ਲਈ ਤਾਂ ਕਾਫੀ ਉਚੀ ਥਾਂ ਰਖਦੇ ਹੋ , ਵਿਚਾਰਾਂ ਦਾ ਟਕਰਾਅ ਇਥੇ ਵੀ ਆ .......ਬਹਿਸ ਵਿਚਾਰੀ (ਵੀਚਾਰੀ) ਦੀ ਚੱਲ ਰਹੀ ਸੀ, ਹੁਣ ਮੁੱਦਾ ਹੋਰ ਅੱਗੇ ਵਧ ਗਿਆ, ਵਿਸ਼ੇ ਨੂੰ ਛੋਹ ਗਿਆ , ਮੈਂ ਮੰਨਦਾ ਕਿ ਗੁਰਬਾਣੀ ਵਿੱਚ ਜੋ ਗੱਲ ਅਰਿੰਦਰ ਜੀ ਕਰ ਰਹੇ ਨੇ , ਗੁਰੂ ਜੀ ਨੇ ਬ੍ਰਹਮ ਗਿਆਨ ਤੇ ਅਧਿਆਤਮ ਦੀ ਗੱਲ ਕੀਤੀ ਏ ਪਰ ਸਚਾਈ ਤਾਂ ਇਹ ਵੀ ਹੈ ਕਿ ਉਸ ਸਮੇ ਜੋ ਗੁਰਮੁਖੀ ਦਾ ਸਰੂਪ ਸੀ ਉਸ ਨੂੰ ਹੀ ਵਿਚਾਰਿਆ ਤੇ ਪੜਿਆ ਜਾਂਦਾ ਸੀ ਤੇ ਹੁਣ ਵੀ ......ਆਪਣੀ ਲਿੱਪੀ ਹੁਣ ਵੀ ਗੁਰਮੁਖੀ ਹੀ ਏ .....ਵਿਆਕਰਨ ਤੇ ਸ਼ਬਦ ਅਸਾਨ ਕਰ ਲਏ ਅਸੀਂ ਆਪਣੀ ਸੌਖ ਲਈ .....ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਵਿਆਖਿਆ ਨੂੰ ਕਿੰਨੀਆ ਭਾਸ਼ਾਵਾਂ ਵਿੱਚ ਲਿਖ ਰਹੇ ਹਾਂ ......ਨਿੱਕੇ - ਨਿੱਕੇ ਪੋਥੀ ਸਾਹਿਬ ਸਾਨੂੰ ਹਿੰਦੀ, ਅੰਗ੍ਰੇਜੀ ਆਦਿ ਕਈ ਭਾਸ਼ਾਵਾਂ ਵਿੱਚ ਆਮ ਹੀ ਪੜਨ ਲਈ ਮਿਲਦੇ ਨੇ ,ਕੀ ਭਾਸ਼ਾ ਦੇ ਬਦਲਣ ਨਾਲ ਗੁਰਬਾਣੀ ਦੇ ਅਰਥ ਬਦਲ ਜਾਂਦੇ ਨੇ ? ਨਹੀਂ .....ਇਸੇ ਤਰ੍ਹਾ ਅਸੀਂ ਅੱਜ ਆਪਣੇ ਸਕੂਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜਾ ਰਹੇ .....ਹੋਰ ਸਾਰੇ ਬਦਲ ਦੇ ਰਹੇ ਹਾਂ ......ਪਰ ਕੋਈ ਟੀਕਾ-ਟਿੱਪਣੀ ਨਹੀਂ ......ਜੇ ਮੁਸਲਿਮ ਲੋਕ ਮਸਜਿਦਾਂ ਅੰਦਰ ਕੁਰਾਨ ਸ਼ਰੀਫ਼ ਨਾਲ ਲੋਕਾਂ ਨੂੰ ਜੋੜ ਰਹੇ ਨੇ ਤਾਂ ਅਸੀਂ ਓਹਨਾਂ ਨੂੰ ਕੱਟੜ ਕਹਿਣ ਲੱਗਦੇ ਹਾਂ ਓਹ ਵੀ ਤਾਂ ਗਿਆਨ 'ਤੇ ਹੀ ਜੋਰ ਦਿੰਦੇ ਨੇ .... (ਪਰ ਮਕਸਦ ਹੋਰ ਨੇ).....ਇਥੇ ਵੀ ਗੱਲ ਗਿਆਨ ਕੇਂਦਰਾਂ ਦੀ ਹੋ ਰਹੀ ਏ ਕਿ ਓਹਨਾਂ ਅੰਦਰ ਵਿੱਦਿਆ(ਗਿਆਨ) ਦਾ ਸਰੂਪ ਕਿਹੋ ਜਿਹਾ ਏ ....ਮੈਂ ਸਭ ਲਈ ਨਹੀਂ ਕਿਹਾ .....ਪਰ ਬਹੁਤਾਤ 'ਚ ਬੁਰਾ ਹਾਲ ਏ .....

03 Sep 2012
|