Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਅਕਸਰ ਹੀ ਖੁਰ ਜਾਇਆ ਕਰਦੇ

 

ਇਸ਼ਕ ਹਕੀਕੀਓਂ ਮੁਨਕਰ ਹੋਏ, ਇਸ਼ਕ ਮਜਾਜੀ ਬਣਗੇ ਭੌਰ,
ਸੋਹਣੀਆਂ ਸ਼ਕਲਾਂ, ਮਿਠੜੇ ਬੋਲਾਂ , ਮੋਹ ਲਏ ਮਨ ਕਠੋਰ |
ਆਤਿਸ਼ ਦੀਆਂ ਲਪਟਾਂ ਬਣੀਆਂ , ਪਰਵਾਨੇ ਲਈ ਠੰਡੜੀ ਗੋਰ,
ਚੰਨ ਨੂੰ ਆਪਣਾ ਮਹਿਰਮ ਮੰਨ ਕੇ, ਵਿੱਚ ਖੇੜੇ ਮਸਤ ਚਕੋਰ |
ਫੁੱਲ ਸਮਝ ਵਿਛਾਈ ਰਾਵਾਂ ਉੱਤੇ , ਹੱਥੀਂ ਕੰਡਿਆਲੀ ਥੋਰ,
ਸੱਸੀ, ਸੋਹਣੀ, ਹੀਰ ਵਾਂਗਰਾਂ, ਰਾਹੇ ਤੁਰੀਆਂ ਕੀ ਕਰੋਰ |
ਡਿੱਗਦੀਆਂ ਗੋਤੇ ਖਾਦੀਆਂ ਅਰਸ਼ੋਂ, ਜਿਹਨਾਂ ਹੱਥ ਬੇਗਾਨੇ ਡੋਰ,
ਕਈ ਰਾਂਝੇ,ਪੁੰਨੂੰ, ਮਹਿਵਾਲ ਲੈਂਦੇ , ਇਸਕ ਸਮੁੰਦਰੀ ਬੇੜੀ ਠੋਰ |
ਅਕਸਰ ਹੀ ਖੁਰ ਜਾਇਆ ਕਰਦੇ, ਕੱਚੇ ਘੜੇ ਹੋਣ ਕਮਜ਼ੋਰ |
ਚਾਰੇ ਖਾਨੇ ਚਿੱਤ ਹੈ ਆਸ਼ਿਕ ,ਜਦੋਂ ਇਸ਼ਕ ਅਜਮਾਵੇ ਜ਼ੋਰ |  
ਸਿਆਲਾਂ ਤੇ ਚੰਦੜਾ ਮਾਰਿਆ, ਹੇਠਾਂ ਜੰਡ ਦੇ ਮਿਰਜਾ ਚੋਰ,
ਕਦੇ ਮੁੜ ਘਰੀਂ ਨਹੀਂ ਪਰਤਦੇ, ਉਥਲ ਗਈਆਂ ਦੇ ਚੋਰ |

 

 

ਇਸ਼ਕ ਹਕੀਕੀਓਂ ਮੁਨਕਰ ਹੋਏ, ਇਸ਼ਕ ਮਜਾਜੀ ਬਣਗੇ ਭੌਰ,

ਸੋਹਣੀਆਂ ਸ਼ਕਲਾਂ, ਮਿਠੜੇ ਬੋਲਾਂ , ਮੋਹ ਲਏ ਮਨ ਕਠੋਰ |

 

ਆਤਿਸ਼ ਵੱਲ ਨੂੰ ਖਿੱਚ ਅਨੋਖੀ, ਗਲ ਮੌਤ ਪਤੰਗਾ ਲਾਵੇ ਦੌੜ, 

ਚੰਨ ਨੂੰ ਆਪਣਾ ਮਹਿਰਮ ਮੰਨ ਕੇ, ਵਿੱਚ ਖੇੜੇ ਮਸਤ ਚਕੋਰ |

 

ਬਿਨ ਸੋਚੇ ਹਸ਼ਰ ਮੁਕਾਮੀ, ਇਸਕ ਸਮੁੰਦਰੀ ਬੇੜੀ ਰੋੜ੍ਹ ,

ਇਸ਼ਕ ਰਵਾਵੇ, ਭੀਖ ਮੰਗਾਵੇ, ਯੋਗੀ ਪਾ ਮੁੰਦਰਾਂ ਦੇ ਤੋਰ | 

 

ਚਾਰੇ ਖਾਨੇ ਚਿੱਤ ਹੈ ਆਸ਼ਿਕ ,ਜਦੋਂ ਇਸ਼ਕ ਅਜਮਾਵੇ ਜ਼ੋਰ,

ਅਕਸਰ ਹੀ ਖੁਰ ਜਾਇਆ ਕਰਦੇ, ਕੱਚੇ ਘੜੇ ਹੋਣ ਕਮਜ਼ੋਰ |

 

ਫੁੱਲ ਸਮਝ ਵਿਛਾਈ ਰਾਵਾਂ ਉੱਤੇ , ਹੱਥੀਂ ਕੰਡਿਆਲੀ ਥੋਰ,

ਡਿੱਗਣ ਗੋਤੇ ਖਾਦੀਆਂ ਅਰਸ਼ੋਂ, ਜਿਹਨਾਂ ਹੱਥ ਬੇਗਾਨੇ ਡੋਰ |

 

ਕਦੇ ਮੁੜ ਘਰੀਂ ਨਹੀਂ ਪਰਤਦੇ, ਉਧਲ ਗਈਆਂ ਦੇ ਚੋਰ, 

ਸਿਆਲਾਂ ਤੇ ਚੰਦੜਾ ਮਾਰਿਆ, ਹੇਠਾਂ ਜੰਡ ਦੇ ਮਿਰਜਾ ਚੋਰ |

                                       jass(03042012)

18 Sep 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Nice One 22 G....great going....keep it up

18 Sep 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut khoob....bahut sohna likhea hai g...ise tra likhde rvo !

18 Sep 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

bhut kub ....dhanwad share krn lyi...

18 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

 ਜੱਸ ਵੀਰੇ ਵਧੀਆ ਲਿਖਿਆ ਹੈ ਪਰ ਮੈਨੂੰ ਕੁਝ ਗੱਲਾਂ ੜੀ ਸਮਝ ਨਹੀਂ ਲੱਗੀ ਕੀ ਤੁਸੀਂ ਵਿਸਥਾਰ ਨਾਲ ਸਮਝਾ ਸਕਦੇ ਹੋ ? ਜਿਵੇਂ ਕੀ ,,,
 ਠੰਢੜੀ ਗੋਰ ????????
 ਤੁਰੀਆਂ ਕੀ ਕਰੋਰ  ??????
 ਸਮੁੰਦਰੀਂ ਬੇੜੀ ਠੋਰ ???
ਕਦੇ ਮੁੜ੍ਹ ਘਰੀਂ ਨਹੀਂ ਪਰਤਦੇ , ਉਥਲ ਗਈਆਂ ਦੇ ਚੋਰ  ???
ਵੀਰ ਮਾਫ਼ ਕਾਰਨਾਂ ਮੈਨੂੰ ਇਹਨਾਂ ਸ਼ਬਦਾਂ ੜੀ ਸਮਝ ਨਹੀਂ ਪਈ | ਅਗਰ ਸਮਝਾ ਦੇਵੋਂ ਤਾਂ 
ਬਹੁਤ ਵਧੀਆ ਹੋਵੇਗਾ ,,,ਜਿਓੰਦੇ ਵੱਸਦੇ ਰਹੋ ,,,

 

 ਜੱਸ ਵੀਰੇ ਵਧੀਆ ਲਿਖਿਆ ਹੈ ਪਰ ਮੈਨੂੰ ਕੁਝ ਗੱਲਾਂ ਦੀ ਸਮਝ ਨਹੀਂ ਲੱਗੀ ਕੀ ਤੁਸੀਂ ਵਿਸਥਾਰ ਨਾਲ ਸਮਝਾ ਸਕਦੇ ਹੋ ? ਜਿਵੇਂ ਕੀ ,,,

 

 ਠੰਢੜੀ ਗੋਰ ????????

 ਤੁਰੀਆਂ ਕਈ ਕਰੋਰ  ??????

 ਸਮੁੰਦਰੀਂ ਬੇੜੀ ਠੋਰ ???

ਕਦੇ ਮੁੜ੍ਹ ਘਰੀਂ ਨਹੀਂ ਪਰਤਦੇ , ਉਥਲ ਗਈਆਂ ਦੇ ਚੋਰ  ???

 

ਵੀਰ ਮਾਫ਼ ਕਾਰਨਾਂ ਮੈਨੂੰ ਇਹਨਾਂ ਸ਼ਬਦਾਂ ਦੀ ਸਮਝ ਨਹੀਂ ਪਈ | ਅਗਰ ਸਮਝਾ ਦੇਵੋਂ ਤਾਂ 

ਬਹੁਤ ਵਧੀਆ ਹੋਵੇਗਾ ,,,ਜਿਓੰਦੇ ਵੱਸਦੇ ਰਹੋ ,,,

 

 

18 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

likhya te bahut ghainttt a jass ji ......

mainu hapinder ji da comment pad k hassa aa gya...tuhadiya poems bahut dhyaan nall padniyaan paindiyan ne......

bahut complex, high level poetry likhde ho......

18 Sep 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

VEER G.. MERE LAYI TAN EH BINARY LANGUAGE BAN GI A G..

18 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਰਚਨਾ ਤੇ ਵਾਅਕੇ ਬਹੁਤ ਸੋਹਣੀ ਹੈ.....ਪੜ ਕੇ ਚੰਗਾ ਲੱਗਾ.....

 

ਪਰ ਹਰਪਿੰਦਰ ਜੀ ਵਾਂਗੂ ਕੁਝ ਸ਼ਬਦਾਂ ਦਾ ਮਤਲਬ ਸਮਝ ਨਹੀ ਲੱਗਾ......ਕੁਝ ਚਾਨਣ ਪਾਓ ਜਰਾ.....plz.

19 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

hahahhahaah,,,,,,

ਕੀ ਕਰੀਏ ਸ਼ਰਨਪ੍ਰੀਤ ਜੀ ,,, ਕਾਸ਼ ! ਸਾਡੇ ਵਿਚ ਵੀ ਤੁਹਾਡੇ ਵਰਗੀ ਸਮਝ ਹੁੰਦੀ ਤਾਂ ਸ਼ਾਇਦ ਅਸੀਂ ਵੀ High Level ਦੀ Poetry ਸਮਝ ਲੈਂਦੇ | jionde wssde rho ,,,

19 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

hahaha kyon mazaak kar rahe ho harpinder ji...mainu kithe enni samajh?????

19 Sep 2012

Showing page 1 of 3 << Prev     1  2  3  Next >>   Last >> 
Reply