Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Samajh taan mainu vi nahi aayee, Jass veere ne likhi hai ate Sharan te Balihar veere ne wadhiyaa keha hai taan wadhiyaa hi hoyuuu....

19 Sep 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਕ੍ਯੀ ਸਤਰਾਂ ਤਾਂ ਬਹੁਤ ਬਦੀਆ ਹਨ.ਕ੍ਯੀ ਤਾਂ ਸਿਰ ਤੋ ਪਾਣੀ ਵਾਂਗੂ ਲੰਗ ਗ੍ਯੀਆਂ .
ਨਾਲੇ 'ਮਿਰਜਾ ਚੋਰ' ਨੀ ਹੋ ਸਕਦਾ ,'ਦਿਲ ਚੋਰ' ਤਾਂ ਹੋ  ਸਕਦਾ .ਗਲਤੀ ਮਾਫ਼ ...

19 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵੀਰ ਹਾਲੇ ਵੀ ਥੋੜੀ ਸ਼ੰਕਾ ਹੈ ,,, ਕਿਓੰਕੇ 
ਕਰੋੜ ਨੂੰ ਕਰੋਰ ਤਾਂ ਸ਼ਾਇਦ ਅੰਗ੍ਰੇਜ਼ੀ ਵਿਚ ਕਹਿੰਦੇ ਨੇ ,,, ਤਾਂ ਫੇਰ ਤੁਸੀਂ ਤੁਕਬੰਦੀ ਪੂਰੀ ਕਰਨ ਲਈ ਅੰਗ੍ਰੇਜ਼ੀ ਦਾ ਸ਼ਬਦ ਲਿਆ ਹੈ ? ,,,
ਠੋਰ ਸ਼ਬਦ ਆਪਾਂ ਵਰਤਦੇ ਹਾਂ ਜਿਵੇਂ ਕਿਸੇ ਚੀਜ ਨੂੰ  ਠੋਰਕੇ ਵੇਖਣਾ ( ਜਿਵੇਂ ਘੜੇ ਨੂੰ ਠੋਰਕੇ ਵੇਖਣਾ ਕੀ ਓਹ ਕਚਾ ਹੈ ਜਾਨ ਪੱਕਾ ) ,,, ਬੇੜੀ ਨੂੰ ਪਾਣੀ ਵਿਚ ਠਿੱਲਣਾ ਹੋਰ ਗੱਲ ਹੈ ਸ਼ਾਇਦ ,,,
ਉਥਲ ਗਈਆਂ >>> ਕਿਤੇ ਤੁਸੀਂ ( ਉਧਲ ) ਗਈਆਂ ਤਾਂ ਨਹੀਂ ਕਹਿਣਾ ਚਾਹੁੰਦੇ ? 
ਉਧਲ ਜਾਣ ਵਾਲੇ ਨੂੰ ਚੋਰ ਕਹਿਣਾ ਸ਼ਾਇਦ ਠੀਕ ਨਹੀਂ |
ਤੇ ਮਾਣਕ ਜੀ ਦੇ ਜਿਸ ਗੀਤ ਦਾ ਤੁਸੀਂ ਹਵਾਲਾ ਦਿੱਤਾ ਹੈ ਉਸ ਵਿਚ ( ਅੱਜ ਬੈਠੀ ਹਾਂ ਤੇਰੇ ਕੋਲ ਵਾਂਗ ਚੋਰਾਂ ਦੇ ) ਇਸ ਤੁਕ ਵਿਚ ਘਰਦਿਆਂ ਤੋਂ ਚੋਰੀ ਲੁੱਕ ਕੇ ਬੈਠਣ ਦੀ ਗੱਲ ਕੀਤੀ ਗਈ ਹੈ | 
ਬਾਕੀ ਵੀਰ ਮੈਂ ਅਣਜਾਣ ਹਾਂ | ਕੋਈ ਗਲਤ ਗੱਲ ਕਹਿ ਗਈ ਹੋਵੇ ਤਾਂ ਮਾਫ਼ ਕਾਰਨਾਂ |  NO HARD FEELINGS ,,,ਜਿਓੰਦੇ ਵੱਸਦੇ ਰਹੋ ,,,

ਵੀਰ ਹਾਲੇ ਵੀ ਥੋੜੀ ਸ਼ੰਕਾ ਹੈ ,,, ਕਿਓੰਕੇ 

 

ਕਰੋੜ ਨੂੰ ਕਰੋਰ ਤਾਂ ਸ਼ਾਇਦ ਅੰਗ੍ਰੇਜ਼ੀ ਵਿਚ ਕਹਿੰਦੇ ਨੇ ,,, ਤਾਂ ਫੇਰ ਤੁਸੀਂ ਤੁਕਬੰਦੀ ਪੂਰੀ ਕਰਨ ਲਈ ਅੰਗ੍ਰੇਜ਼ੀ ਦਾ ਸ਼ਬਦ ਲਿਆ ਹੈ ? ,,,

 

ਠੋਰ ਸ਼ਬਦ ਆਪਾਂ ਵਰਤਦੇ ਹਾਂ ਜਿਵੇਂ ਕਿਸੇ ਚੀਜ ਨੂੰ  ਠੋਰਕੇ ਵੇਖਣਾ ( ਜਿਵੇਂ ਘੜੇ ਨੂੰ ਠੋਰਕੇ ਵੇਖਣਾ ਕੀ ਓਹ ਕਚਾ ਹੈ ਜਾ ਪੱਕਾ ) ,,, ਬੇੜੀ ਨੂੰ ਪਾਣੀ ਵਿਚ ਠਿੱਲਣਾ ਹੋਰ ਗੱਲ ਹੈ ਸ਼ਾਇਦ ,,,

 

ਉਥਲ ਗਈਆਂ >>> ਕਿਤੇ ਤੁਸੀਂ ( ਉਧਲ ) ਗਈਆਂ ਤਾਂ ਨਹੀਂ ਕਹਿਣਾ ਚਾਹੁੰਦੇ ? 

 

ਉਧਲ ਜਾਣ ਵਾਲੇ ਨੂੰ ਚੋਰ ਕਹਿਣਾ ਸ਼ਾਇਦ ਠੀਕ ਨਹੀਂ |

 

ਤੇ ਮਾਣਕ ਜੀ ਦੇ ਜਿਸ ਗੀਤ ਦਾ ਤੁਸੀਂ ਹਵਾਲਾ ਦਿੱਤਾ ਹੈ ਉਸ ਵਿਚ ( ਅੱਜ ਬੈਠੀ ਹਾਂ ਤੇਰੇ ਕੋਲ ਵਾਂਗ ਚੋਰਾਂ ਦੇ ) ਇਸ ਤੁਕ ਵਿਚ ਘਰਦਿਆਂ ਤੋਂ ਚੋਰੀ ਲੁੱਕ ਕੇ ਬੈਠਣ ਦੀ ਗੱਲ ਕੀਤੀ ਗਈ ਹੈ | 

 

ਬਾਕੀ ਵੀਰ ਮੈਂ ਅਣਜਾਣ ਹਾਂ | ਕੋਈ ਗਲਤ ਗੱਲ ਕਹਿ ਗਈ ਹੋਵੇ ਤਾਂ ਮਾਫ਼ ਕਾਰਨਾਂ |  NO HARD FEELINGS ,,,ਜਿਓੰਦੇ ਵੱਸਦੇ ਰਹੋ ,,,

 

19 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਤੁਸੀਂ ਜਿਵੇਂ ਕਹੋ.......ਸਭ ਸਚ ਹੈ .....main apni tuchh budhi anusaar jo sochia likh dita .....hun ih chahe changa e ya maada e ......tusi behtr jaande ho .....je kujh galat hai ta khima .......ਖੁਸ਼ ਰਹੋ

20 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਵੀਰ ਪਹਿਲਾਂ ਕਦੇ ਇਹ ਸ਼ਬਦ ਸੁਣੇ ਨਹੀਂ ਸੀ | ਇਸ ਲਈ ਸਿਰਫ ਇਨ੍ਹਾਂ ਦਾ ਮਤਲਬ  ਜਾਨਣਾ ਚਾਹੁੰਦਾ ਸੀ | ਜੀਓ,,,

20 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

i always enjoy this love-hate relationship between jass-harpinder

healthy and interesting discussions.....Sealedanim11

20 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

sharan lagda galat fahimi e tuhanu (love/hate) wali ......ithe apan kihda kise naal zameen te ghar-baar vandna ........jo aive kise naal larhde firie......sma ta khush rhin laee thoda ithe.....gile , rosiaa laee ta hai hi nhi .....so khush rho 

21 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਹਮੇਸ਼ਾ ਇਹ ਦੇਖਣ ਵਿੱਚ ਆਇਆ ਹੈ ਕਿ ਸਰਲ ਅਤੇ ਸ਼ੁੱਧ ਸ਼ਬਦ ਜੋ ਮੌਜੂਦਾ ਸਮੇਂ 'ਚ ਚਲ ਰਹੇ ਹਨ, ਉਨ੍ਹਾਂ ਨੂੰ ਵਰਤਦਿਆਂ ਹੋਇਆਂ ਜੇ ਕੋਈ ਲਿਖਾਰੀ ਆਪਣੀ ਲਿਖਤ ਪੇਸ਼ ਕਰਦਾ ਹੈ ਤਾਂ ਉਸ ਦਾ ਉਦਮ ਸਰਾਹਿਆ ਜਾਂਦਾ ਹੈ , ਜੋ ਕਿ ਆਮ ਬਾਤ ਹੈ ।

 

ਮੈਨੂੰ ਨਵੇਂ ਤਜੁਰਬੇ ,ਨਵੀਆਂ ਪੈੜਾਂ , ਨਵੇਂ ਦਿਸਹੱਦੇ, ਨਵੇਂ ਅਸਮਾਨ, ਨਵੇਂ ਤਾਰੇ  ...... ਨਵੇਂ ਸ਼ਬਦ ਨਵੇਂ ਅਰਥ .......  ਵਧੀਆ ਲਗਦੇ ਹਨ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਚਲੰਤ ਸ਼ਬਦਾਂ ਦਾ ਉਪਯੋਗ ਵੀ ਨਾਲੋ ਨਾਲ ਜਾਰੀ ਰਹੇ ।

 

ਜੱਸ ਜੀ, ਕਰੋਰ ਦੀ ਥਾਂ ਜੇ ਕਰੋੜ ਵੀ ਲਿਖ ਦਿੱਤਾ ਜਾਂਦਾ ਤਾਂ ਵੀ ਸਹੀ ਹੀ ਸੀ ।

 

ਅਤੇ ਠੋਰ ਖੇਤਰੀ ਸ਼ਬਦ ਹੈ ਜਿਸਦੇ ਅਰਥ ਹਰਪਿੰਦਰ ਜੀ ਨੇ ਕਰ ਹੀ ਦਿੱਤੇ ਨੇ , ਠੌਰ (ਕਨੌੜਾ)  ਸ਼ਬਦ ਦਾ ਅਰਥ ਠਹਿਰਨ ਦੀ ਥਾਂ ਦੱਸਿਆ ਹੈ ।

 

ਗੋਰ ਫਾਰਸੀ ਦਾ ਸ਼ਬਦ ਹੈ ਤੇ ਅਰਥ ਹੈ ਜੰਗਲ ।

 

ਇੱਕ ਗੀਤ ਹੈ " ਕਦੇ ਘਰੀਂ ਨਾ ਅਪੱੜੇ ਉਧਲ ਗਈਆਂ ਦੇ ਚੋਰ " :)

 

ਬਾਕੀ ਜਿੱਥੋਂ ਤੱਕ ਇਸ ਕਵਿਤਾ ਦਾ ਸੁਆਲ ਹੈ , ਉਹ ਤੁਕਬੰਦੀ ਤੋਂ ਅੱਗੇ ਨਹੀਂ ਤੁਰਦੀ ਜਾਪਦੀ  ਜਾਂ ਹੋ ਸਕਦਾ ਹੈ ਮੇਰੇ ਵਾਂਗ  ਪਾਠਕਾਂ ਦਾ ਮਾਪਕ ਵੀ ਕੁਝ ਜ਼ਿਆਦਾ ਕੈਲੀਬ੍ਰੇਟਡ ਹੋ ਗਿਆ ਹੈ । :)

 

ਲਿਖਦੇ ਰਹੋ ,ਖੁਸ਼ ਰਹੋ : )Laughing

 

ਇੱਕ ਗੱਲ ਹੋਰ , ਆਹ ਬੀਬੀ ਜੋ ਬਲਦੀ 'ਚ ਦੋ,3  ਵਾਰ ਤੇਲ ਪਾ ਗਈ ਵਿੱਚੋ ਵਿੱਚ, ਅਗਲੀ ਵਾਰ ਇਹਨਾਂ ਨੂੰ ਘੇਰਨਾ ਹੈ ਇਹਨਾਂ ਦੀ ਅਗਲੀ ਕਵਿਤਾ ਵਿੱਚ । LOL

21 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

 

 

ohho tusi te negative lai gye.........love-hate relationship ton mera mtlb c SIBLINGS vala

bhraava da pyar hunda eh tehappy16

mavi g ...ahem aah bibi te kuj nhi boldi gSealedKade vi nahi..!

21 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਹਾ ਹਾ ਹਾ .......ਨਹੀਂ ਮਾਵੀ ਜੀ ਬੀਬੀ ਇੰਨੀ ਮਾੜੀ ਤਾ ਨਹੀਂ ਜਾਪਦੀ ......ਪਰ ਹਾਂ ਤੇਲ ਪਾਉਣ ਵਾਲੀ ਗੱਲ ਨਾਲ ਮੈਂ ਇਤਫਾਕ ਜਰੂਰ ਰਖਦਾ.......ਭੋਲ੍ਹੀ ਹੈ -

21 Sep 2012

Showing page 2 of 3 << First   << Prev    1  2  3  Next >>   Last >> 
Reply