Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
lajawaab....!!

 

ਵਾਹ ਜੀ ਵਾਹ...!!  ਨਹੀਂ ਰੀਸਾਂ ਤੁਹਾਡੀਆਂ..ਕੱਲੀ-ਕੱਲੀ ਸਤਰ ਦਿਲ ਅੰਦਰ ਘਰ ਕਰ ਗਈ...ਐਨੀ ਰੂਹ ਨਾਲ ਲਿਖਿਆ ਕਿ ਮੈਂ ਇੱਕੋ ਸਾਹ ਬਿਨਾਂ ਅੱਖ ਝਪਕੇ ਹੀ ਇਸਨੂੰ ਪੜ ਗਿਆ...ਸੱਚੀਂ ਅੱਖਾਂ ਭਰ ਆਇਆਂ ਮੇਰੀਆਂ ਇਸਨੂੰ ਪੜ ਕੇ...

ਬਹੁਤ ਕਮਾਲ ਜੀ..ਰੱਬ ਤੁਹਾਨੂੰ ਤੇ ਤੁਹਾਡੀ ਸੋਚ ਨੂੰ ਹਮੇਸ਼ਾ ਸਲਾਮਤ ਰੱਖੇ..ਸਾਝਿਆਂ ਕਰਨ ਲਈ ਬਹੁਤ ਬਹੁਤ ਮੇਹਰਬਾਨੀ ਜੀ..ਜਿਉਂਦੇ ਰਹੋ

12 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

kamaal da likhea beeba g ,,,,,,,

,,,,,tfs,,,,,,,jionde vsde raho

12 Oct 2010

life is struggle
life
Posts: 2
Gender: Female
Joined: 17/Oct/2010
Location: gumnaam
View All Topics by life
View All Posts by life
 

koi shabd nahi han mere kol....

bas ena hi kahangi.. "main ve ajj...udas si...pata nahi kyon."

17 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Kuknus jee bahut hee VADHIYA likhiya hai...es taran hee likhde te SHARE karde raho...

29 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਕੁਕਨੂਸ ..........ਮੈਂ ਇਸ ਰਚਨਾ ਦੀ ਸਿਫਤ ਬਿਆਨ ਨਹੀਂ ਕਰ ਸਕਦਾ ....ਬਸ ਇੰਨਾ ਹੀ ਕਹਿ ਸਕਦਾ ਹਨ ਕਿ ਜਿਆਦਤਰ ਸਾਡੇ ਆਲੇ ਦੁਆਲੇ ਇਸੇ ਤਰ੍ਹਾ ਵਾਪਰਦਾ ਏ ........ਤੇ ਤੁਹਾਡੀ ਰਚਨਾ ਪੜਕੇ ਓਹ ਭੂਤਕਾਲ,ਵਰਤਮਾਨ ਤੇ ਭਵਿਖ ਦੇ ਹਾਲਾਤਾਂ ਦਾ ਅਹਿਸਾਸ ਜਰੂਰ ਹੁੰਦਾ ਏ.....ਆਪਣੀ ਖੁਦ ਦੀ ਕਹਾਣੀ ਲਗਦੀ ਏ........ਬਹੁਤ ਖੂਬ ਜੀ .......ਸ਼ੁਕਰੀਆ ਸਾਡੇ ਨਾਲ ਸਾਂਝੀਆਂ ਕਰਨ ਲਈ,

29 Nov 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਬਹੁਤ-ਬਹੁਤ ਮਿਹਰਬਾਨੀ..........

@ਇੱਕ ਕੁੜੀ ਜਿਹਦਾ ਨਾਂ ਮੁਹੱਬਤ, ਬਲਕਾਰ ,ਸਟਾਲਿਨ , ਖਾਲਸਾ , ਹਰਜੀਤ ,ਸਿਮਰਨ ,ਸੁਰਜੀਤ , ਨਿਮਰ , ਗੁਰਮਿੰਦਰ ,ਲਾਈਫ , ਬਲਿਹਾਰ ,ਜੱਸ .........

                                                            * ਧੰਨਵਾਦ*

30 Nov 2010

Navneet Kaur
Navneet
Posts: 95
Gender: Female
Joined: 27/Aug/2010
Location: Nawashehar
View All Topics by Navneet
View All Posts by Navneet
 
Im speechless



great wording n great presentation...!!

I salute you...you are a great writer...god bless you my sis.

thankx for sharing

30 Nov 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਬਹੁਤ ਮਿਹਰਬਾਨੀ..........

@ਨਵਨੀਤ : ਇੰਨੀ ਤਾਰੀਫ਼ ਲਈ ਸ਼ੁਕਰੀਆ.........ਨਿਮਾਣਿਆਂ ਨੂੰ ਮਾਣ ਦੇਣ ਲਈ.......

30 Nov 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

how did i miss this one........ 

 

amazing..... kraari chot aa eho jehe samaj de moonh utte.....

mind blowing.... another masterpiece...

 

keep up the good work...!!  

30 Nov 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਬਹੁਤ-ਬਹੁਤ ਮਿਹਰਬਾਨੀ..........

@ਅਮਰਿੰਦਰ : ਮੈਂ ਸਚੀਂ ਬਹੁਤ ਹੈਰਾਨ ਪਰੇਸ਼ਾਨ ਹਾਂ....ਇਕਦਮ ਮਿਲੀ ਇੰਨੀ ਤਾਰੀਫ਼ ਨਾਲ.............ਤੇ ਇਸਦਾ ਸਾਰਾ ਸਿਹਰਾ ਤੁਹਾਨੂੰ  ਜਾਂਦਾ ਹੈ.......ਧੰਨਵਾਦ.....

30 Nov 2010

Showing page 2 of 3 << First   << Prev    1  2  3  Next >>   Last >> 
Reply