Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 4 << First   << Prev    1  2  3  4  Next >>   Last >> 
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ha arshdeep darshan waid sade pind hai jo desi davai dinda hai te bhut mashoor hai.. meri masi ji de gode dukhde c te main jad davai le k aunda ta oh laal rang diyan golian de dinda c.. othon eh gall bani...

19 May 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 
ultimate !!!

 

hatts off to you harinder ji..!!

 

sachhi akhan bhar aayiyan tuhade eh rachna padh ke...jinni v tareef kiti jaave tuhadi lekhni di oni hi ghat hai.....marvellous creation !!!

 

main hun takk jehdiyan rachnava punjabizm te ya kite hor padhiyan han ohna sabh ton best laggi...es rachna da 1st prize banda hi c ehde vich koi shak nhi hai...sachmuch baar-baar padhan nu dil krda hai...

 

thankx for sharing with us.....plz keep writing n keep sharing !!

19 May 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਹਰਿੰਦਰ ਜੀ,
ਬਾਕੀ ਕੁਝ ਰਹ ਹੀ ਨਹੀ ਗਿਆ ਕਹਨ ਨੂੰ, ਸ਼ਬਦ ਹੀ ਖਤਮ ਹੋ ਗਏ ਨੇ...ਸਿਖਰ ਹੈ ਤੁਹਾਡੀ ਕਵਿਤਾ......ਮੈਨੂ ਇਥੇ ਇਕ ਲਾਇਨ ਯਾਦ ਆ ਰਹੀ ਹੈ...ਸ਼ਾਯਦ ਮੈਂ 'ਪ੍ਰੀਤਲੜੀ' ਵਿਚ ਪੜੀ ਸੀ ਪੂਰੀ ਤਰਾਂ ਮੈਨੂ ਯਾਦ ਨਹੀ ਕੁਝ ਏਸ ਤਰਾਂ ਸੀ ,


 "ਪਤਾ ਨਹੀ ਕੀ ਦੁਖ ਚੰਦ੍ਰੇ ਨੂੰ ਲਗਿਆ, ਮਾਂ ਨੂੰ ਛਡ ਦੁਖੜੇ ਕਾਗਜਾਂ ਨੂੰ ਦਸਦਾ ਏ"

19 May 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut sohni kavita sanjhi kiti hai harinder veer....har line ik jhalak pesh kardi hai os sachai di, jo ik nahi lakhan lokan de halaat pesh kardi hai...thanks for sharing

19 May 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਵਾਹ ਬਰਾੜ ਵੀਰ ....ਕਮਾਲ ਲਿਖਿਆ ਏ .......ਮੈਨੂੰ ਇੱਕ ਵਾਰ ਪੜਦਿਆਂ ਇੰਝ ਲੱਗਾ ਜਿਵੇਂ ਇਹ ਗੱਲਾਂ ਮੈਂ ਖੁਦ ਆਪਣੀ ਮਾਂ ਨੂੰ ਕਹਿ ਰਿਹਾ ਹੋਵਾਂ ਤੇ ਮੇਰੇ ਸਰੀਰ ਤੋਂ ਇੱਕ ਕੰਪਨ ਜਿਹੀ ਨਿਕਲਦੀ ਰਹੀ , ਲੂੰ-ਕੰਡੇ ਖੜੇ ਹੋ ਗਏ ......ਅਖਾਂ 'ਚੋ ਹੰਝੂ ਡਿੱਗਣ ਲਈ ਤਿਆਰ ਹੀ ਸਨ ਕਿ ਉਠ ਖੜੋਤਾ ਤੇ ਸਿੰਕ ਤੋਂ ਜਾ ਕੇ ਅਖਾਂ ਚ ਪਾਣੀ ਦੇ ਛਿੱਟੇ ਮਾਰ ਕੇ, ਵਾਪਿਸ ਆ ਕੇ ਪੂਰੀ ਰਚਨਾ ਪੜੀ ........

 

ਬਹੁਤ ਭਾਵੁਕ ਤੇ ਪ੍ਰਭਾਵਸ਼ਾਲੀ ਰਚਨਾ ਸਾਂਝੀ ਕੀਤੀ ਏ ਤੁਸੀਂ .....ਜਿਸ ਤਰ੍ਹਾ ਤੁਸੀਂ ਦੱਸਿਆ ਏ ਇਸ ਅੰਦਰ ਜਿਆਦਾ ਗੱਲਾਂ ਸਚਾਈ ਦੇ ਨੇੜੇ ਨੇ ....

ਆਹ  ਦਰਸ਼ਨ ਵੈਦ ਘੋਲੀਏ  ਵਾਲਾ ਏ .....ਵੈਦ ਦਰਸ਼ਨ ਗਿਰ ....ਕਾਫੀ ਮਸ਼ਹੂਰ ਆਪਣੇ ਏਰੀਏ 'ਚ .......

20 May 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

 

ਮੇਰੇ ਕੋਲ ਸ਼ਬਦ ਨਹੀਂ ਹਨ ਤਾਰੀਫ਼ ਲਈ...ਤੁਹਾਡੀ ਸੋਚ ਨੂੰ ਸਜਦਾ, ਤੁਹਾਡੀ ਕਲਮ ਨੂੰ ਸਜਦਾ .....
'ਤੇ ਹਜ਼ਾਰ ਸਜਦਾ ਓਸ ਮਾਂ ਨੂੰ ਜਿਸ ਦੇ ਕੋਮਲ ਭਾਵਾਂ ਨੂੰ ਤੁਸੀਂ ਰਚਨਾਵਾਂ ਵਿਚ ਸਿਰਜਦੇ ਹੋ ....
ਜੀਓ!!!

ਮੇਰੇ ਕੋਲ ਸ਼ਬਦ ਨਹੀਂ ਹਨ ਤਾਰੀਫ਼ ਲਈ...ਤੁਹਾਡੀ ਸੋਚ ਨੂੰ ਸਜਦਾ, ਤੁਹਾਡੀ ਕਲਮ ਨੂੰ ਸਜਦਾ .....

'ਤੇ ਹਜ਼ਾਰ ਸਜਦਾ ਓਸ ਮਾਂ ਨੂੰ ਜਿਸ ਦੇ ਕੋਮਲ ਭਾਵਾਂ ਨੂੰ ਤੁਸੀਂ ਰਚਨਾਵਾਂ ਵਿਚ ਸਿਰਜਦੇ ਹੋ ....

ਜੀਓ!!!

 

20 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਧੰਨਵਾਦ ਜੱਸ ਵੀਰ... ਹਾਂ ਇਹ ਦਰਸ਼ਨ ਵੈਦ ਘੋਲੀਏ ਵਾਲਾ ਹੀ ਹੈ... ਮੇਰਾ ਪਿੰਡ ਵੀ ਘੋਲੀਆ ਹੈ ।

20 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਜਿਸ ਤਰਾਂ ਸਾਰੇ ਦੋਸਤਾਂ ਨੇ ਮੇਰੀ ਇਸ ਕਵਿਤਾ ਨੂੰ ਪਿਆਰ ਦਿੱਤਾ ਹੈ ਇਸ ਲਈ ਸਭ ਦਾ ਸ਼ੁਕਰਗੁਜ਼ਾਰ ਹਾਂ ।
ਤੁਸੀਂ ਸਾਰਿਆਂ ਨੇ ਬਹੁਤ ਭਾਵੁਕਤਾ ਨਾਲ ਇਸ ਨੂੰ ਪੜਿਆ, ਤੁਹਾਡੀ ਇਹ ਭਾਵੁਕਤਾ ਵੇਖ ਕੇ ਮੇਰੇ ਮਨ 'ਚ ਇੱਕ ਖਿਆਲ ਆ ਰਿਹਾ ਸੀ ਜਿਸ ਨੂੰ ਨਵੇਂ ਵਿਸ਼ੇ ਰਾਹੀਂ ਜਲਦ ਸ਼ੁਰੂ ਕਰਾਂਗਾ..।

20 May 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Lajwaab likhea vir ji . . Kmaal de jajbaat 22 ji te bahut sohna shabda vich utaarea a varke te . . . nhi reesa brar saab ji diya uch koti de kavi te att de nimar ne kmal di sakhshiyat , jug jug jioo

20 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਕੋਈ ਲਫ਼ਜ ਨਹੀ ਹੈਗੇ ਮੇਰੇ ਕੋਲ ਇਸ ਰਚਨਾ ਵਾਰੇ ਕਹਿਣ ਲਈ...ਲਾਜਵਾਬ


ਮੈਂ ਚਾਰ ਵਾਰ 'ਚ ਪੜ ਸਕਿਆ ਹਾਂ ਇਸ ਰਚਨਾ ਨੂੰ..ਕਿਉਂਕ ਜਦੋਂ ਪੜ੍ਹਨ ਦੀ ਕੋਸ਼ਿਸ਼ ਕੀਤੀ ਮਨ ਏਨਾ ਭਰ ਆਇਆ ਕਿ ਵਿਚਕਾਰ ਹੀ ਛੱਡਣੀ ਪਈ...


ਅਸਾਨੂੰ ਮਾਣ ਹੈ ਕਿ ਤੁਹਾਡੇ ਵਰਗੇ ਸੁਲਝੇ ਹੋਏ ਸੱਜਣ ਸਾਡੇ ਪੰਜਾਬਿਜ਼ਮ ਪਰਿਵਾਰ ਦਾ ਹਿੱਸਾ ਨੇ....ਤੇ ਤੁਹਾਡਾ ਯੋਗਦਾਨ ਵਡਮੁੱਲਾ ਹੈ ਇਸ ਪਰਿਵਾਰ ਨੂੰ ਉਚਾਈਆਂ ਵੱਲ ਲਿਜਾਣ 'ਚ....ਜੀਉ

21 May 2011

Showing page 2 of 4 << First   << Prev    1  2  3  4  Next >>   Last >> 
Reply