sachmuch vaar-vaar padhan nu dil krda hai ......
beautifully expressed veer. best creations. jeo
simple n awesome !
thnks for sharing Harinder Veer....
speechless brar veere....
thanks veer ji..
ਹਰਿੰਦਰ ਵੀਰ ਜਿਵੇਂ ਕੀ ਸਾਰਿਆਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕੀ ਏਸ ਫੋਰਮ ਦੀਆਂ ਸਭ ਤੋਂ ਉੱਤਮ ਰਚਨਾਵਾਂ ਵਿਚੋਂ ਇੱਕ ਹੈ ਇਹ ! ਅਤੇ ਸਾਡੇ ਨਾਲੋਂ ਵਧ ਕੌਣ ਸਮਝ ਸਕਦਾ ਏਸ ਕਵਿਤਾ ਦਾ ਵੇਗ ...ਜਿੰਨਾਂ ਨੂੰ ਮਾਂ ਦੀ ਰੋਟੀ ਵੀ ਸਾਲਾਂ ਬਾਅਦ ਨਸੀਬ ਹੁੰਦੀ ਹੈ ! ਮੈਂ ਬਲਿਹਾਰ ਬਾਈ ਦਾ ਮੂਡ ਵੀ ਸਮਝ ਗਿਆ ਹਾਂ ..
ਬੇਹੱਦ ਭਾਵੁਕ ਅਤੇ ਸੰਜੀਦਾ ਰਚਨਾ ਹੈ ..ਕਮਾਲ !
ਆਪ ਜੀ ਦੀ ਇਹ ਰਚਨਾ ,,,ਮੇਰੇ ਲਈ ਹਾਲੇ ਤੱਕ ਦੀ ਸਭ ਤੋਂ ਬੇਹਤਰੀਨ ਰਚਨਾ ਹੈ ਜੋ ਕੇ punjabizm ਤੇ ਮੈਂ ਪੜੀ ਹੈ,,,ਬਹੁਤ ਹੀ ਭਾਵੁਕ ਹੈ,,,ਆਪਣੀ ਗੱਲ ਕਰਾਂਗਾ,,,ਮੇਰੀ ਮਾਂ ਸਾਲ ਵਿਚ ਛੇ ਮਹੀਨੇ ਇੰਡੀਆ ਰਿਹੰਦੀ ਹੈ ਤੇ ਛੇ ਮਹੀਨੇ ਮੇਰੇ ਕੋਲ ,,,ਪਰ ਫੇਰ ਵੀ ਆਪਦੀ ਇਹ ਰਚਨਾ ਪੜ ਕੇ ਇੰਝ ਲਗਦਾ ਕੇ ਓਹ ਮੈਥੋਂ ਕੋਹਾਂ ਦੂਰ ਹੋਵੇ ਤੇ ਮੈਂ ਉੱਡ ਕੇ ਉਸ ਕੋਲ ਪਹੁੰਚ ਜਾਵਾਂ,,,ਜੀਓ ਵੀਰ ਜੀ ਵਸਦੇ ਰਹੋ,,,
ਇਕ ਵਾਰ ਫਿਰ ਪੜ੍ਹਨ ਨੂੰ ਮਨ ਕੀਤਾ...ਤੇ ਬਹੁਤ ਭਾਵੁਕ ਹੋ ਗਈ ਮੈਂ!
ਕੀ ਕਹਾਂ ?
ਪੂਰੀਆਂ ਸਚੀਆਂ ਗੱਲਾਂ ਲਿਖੀਆਂ ਹੋਈਆਂ ਨੇ...ਬਿਲਕੁਲ ਹੀ ਪਹਲੇ ਇਨਾਮ ਦੀ ਹਕਦਾਰ ਆ
La-jvaab hai....