|
 |
 |
 |
|
|
Home > Communities > Punjabi Boli > Forum > messages |
|
|
|
|
|
|
|
ਨਾ ਤੇਰੀ ਨਾ ਮੇਰੀ ਦੁਨੀਆ ਦੁਨੀਆ ਬੜੀ ਝਮੇਲਾ........ ਚੋਰ ਉਚੱਕੇ ਬਣੇ ਚੌਧਰੀ, ਗੁਰੂ ਕਹਾਵੇ ਚੇਲਾ........ ਦੁੱਧ ਮਲਾਈਆ ਖਾ ਗਏ ਬਾਬੇ, ਖਾਲੀ ਪਿਆ ਤਬੇਲਾ........... ਪਹਿਲਾ ਤਾ ਪਰਹੇਜ ਨੀ ਕੀਤਾ, ਹੁਣ ਮੰਗਦੇ ਗਜਰੇਲਾ........ ਮਿੱਠਾ ਖਾ ਖਾ ਸ਼ੂਗਰ ਹੋ ਗਈ, ਖਾਣਾ ਪਿਆ ਕਰੇਲਾ........ ਸੌ ਬਾਦਰ ਹੁਣ ਜੇ ਲੜਾਉਣੇ, ਇੱਕ ਵਿਖਾ ਦਿਉ ਕੇਲਾ........ ਮੌਜਾ ਲੁੱਟ ਮਿੱਤਰਾ, ਚਲੋ ਚਲੀ ਦਾ ਮੇਲਾ...... ਮੌਜਾ ਲੁੱਟ ਮਿੱਤਰਾ...........................
|
|
27 May 2010
|
|
|
|
balle oye bathinde waalyo..... neriyaan liaundiya hoyian tusi tan..... 
i was born in bathinda too... although raised in Ferozepur..... :)
bathinde waale talli waali boli is too good gurleen...
great posts aulakh bai.... keep sharing....
@parmjit 22... nice to see you after such a long time.. keep sharing the good work....
chaki chalo fatte.... :)
|
|
27 May 2010
|
|
|
ਜਿਸਮ ਦਾ ਚੋਗ੍ਹਾ |
ਦਾਣੇ ਦਾਣੇ ਦਾਣੇ ਦਾਣੇ , ਸਚ ਆਖਣ ਲੋਕ ਸਿਆਣੇ , ਏ ਨੇ ਆਸ਼ਿਕ਼ ਉੱਡ ਪੁੱਡ ਜਾਣੇ , ਮੁੜਕੇ ਫੇਰ ਕਦੀ ਨਹੀ ਆਣੇ , ਜਿਸਮ ਦਾ ਚੋਗ੍ਹਾ ਚਾਹੁੰਦੇ ਨੇ | ਚੁਗਕੇ ਹੁਸਨ ਬਗੀਚੀ ਮੁੜ ਨਾ ਵਾਪਿਸ ਆਉਂਦੇ ਨੇ |
|
|
28 May 2010
|
|
|
|
O balle karayi payi aa. Maza e aa gaya. Keep rocking.
|
|
30 May 2010
|
|
|
|
ਸਰੁ ਜਿਹੇ ਕੱਧ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ, ਬੜਾ ਮੋੜਿਆ ਨਈਂ ਜੇ ਮੁੜਦਾ, ਅਸੀਂ ਵੇਖ ਲਿਆ ਸਮਝਾ.ਕੇ... ਸਈਉ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਲ ਦਾ ਤਵੀਤ ਬਣਾ ਕੇ ਸਈਉ ਨੀ ਮੈਨੂੰ ਰੱਖਣਾ ਪਿਆ.......
|
|
03 Jun 2010
|
|
|
|
|
ਸੰਗਲੀ ਸੰਗਲੀ ਸੰਗਲੀ ਇਹਨਾ ਨਸ਼ੇਆਂ ਨੇ
ਪੱਟਤੀ ਇਹ ਦੁਨੀਆ ਰੰਗਲੀ
ਨੀ ਇਹਨਾ ਨਸ਼ੇਆਂ ਨੇ ਪੱਟਤੀ ਇਹ ਦੁਨੀਆਂ ਰੰਗਲੀ
ਨੀ ਟੁੱਟ ਪੇਣੇ ਨਸ਼ੇਆਂ ਨੇ
ਸੰਗਲੀ ਸੰਗਲੀ ਸੰਗਲੀ ਇਹਨਾ ਨਸ਼ੇਆਂ ਨੇ
ਪੱਟਤੀ ਇਹ ਦੁਨੀਆ ਰੰਗਲੀ
ਨੀ ਇਹਨਾ ਨਸ਼ੇਆਂ ਨੇ ਪੱਟਤੀ ਇਹ ਦੁਨੀਆਂ ਰੰਗਲੀ
ਨੀ ਟੁੱਟ ਪੇਣੇ ਨਸ਼ੇਆਂ ਨੇ
|
|
03 Jun 2010
|
|
|
|
Aulakh sahab..
Gurleen Ji
Parmjeet Ji
Simran Ji..
 
bahut vdhiya saariyen diyan boliyan...
laggey raho !!
|
|
05 Jun 2010
|
|
|
|
thnks aulakh ji & lakhwinder ji
|
|
07 Jun 2010
|
|
|
|
ਬਾਰੀ ਬਰਸੀ ਖੱਟਣ ਗਿਆ ਸੀ.. ਖੱਟ ਕੇ ਲਿਆਂਦੀ ਬੱਸ.. ਵੇ ਮੈਂ ਮੁੰਡਾ ਨੋਕਿਆ E-series ਵਰਗਾ ਤੇ ਤੂ ਕੁੜੀ 3310..

|
|
07 Jun 2010
|
|
|
|
ਨਾ ਮੈ ਬੌਡੀਗਾਰਡ ਰੱਖੇ ਨਾ ਪਸਤੌਲ ਬੰਦੂਕਾ.......... ਨਾ ਮੈ ਕਿਸੇ ਦੇ ਵਿਹੜੇ ਅੱਗੇ, ਪੀ ਕੇ ਮਾਰਾ ਕੂਕਾ....... ਨਾ ਮੈ ਫੁਕਰਾ ਨਾ ਮੈ ਬੇਛੁਕਰਾ, ਨਾ ਗਲੀ ਚ' ਛੂਕਾ...... ਚਟਨੀ ਖਾ ਖਾ ਕਰਾ ਗੁਜ਼ਾਰਾ, ਰਗੜ ਗੰਡੇ ਦੀਆ ਧੂਕਾ.......... ਬਸ ਥੋੜੇ ਜਿਹੇ ਯਾਰ ਕਮਾਏ, ਇੱਜਤ ਨਾਲ ਸਲੂਕਾ......... ਜਿਓਦੇ ਰਹਿਣ ਦਿਲਾ ਦੇ ਜਾਨੀ, ਰਾਜ਼ੀ ਰਹਿਣ ਮਸ਼ੂਕਾ........ ਲੱਗੀਆ ਚੋਟਾ ਤੇ, ਯਾਰ ਮਾਰਦੇ ਫੂਕਾ....... ਲੱਗੀਆ ਚੋਟਾ ਤੇ................
|
|
15 Jun 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|