Home > Communities > Punjabi Boli > Forum > messages
KDA VAJDA...KDOLI VAJDI
KADA VAJDA ..KADOLI VAJDI
VE KITE GAGAR VAJ DI SUN MAHIYA
VE KITE GAGAR VAJDI SUN MAHIYA.........................
12 May 2010
tave tave tave
ludhiane tation te
chida chidi nu vihai ljave
chuiya da giddha chideya
ho chuhiya da giddha chidya
oton kirla boliyan pave
kantto nu niyana jameya
ho kantto nu niyana jameya
ohnu dudh chungna na ave
nanad vsheri nu
ho nanad vsheri nu
handa munda na theyave
nanad vsheri nu handa munda na theyave
tave tave tave
ludhiane tation te
chida chidi nu vihai ljave
chuiya da giddha chideya
ho chuhiya da giddha chidya
oton kirla boliyan pave
kantto nu niyana jameya
ho kantto nu niyana jameya
ohnu dudh chungna na ave
nanad vsheri nu
ho nanad vsheri nu
handa munda na theyave
nanad vsheri nu handa munda na theyave
Yoy may enter 30000 more characters.
12 May 2010
ਪੰਜ ਪੀਰ ਤੇ ਪੰਜ ਪਿਆਰੇ, ਪੰਜ ਦਰਿਆ ਪੰਜਾਬੀ....... ਪੰਜ ਤੱਤਾ ਦਾ ਪੁਤਲਾ ਬਣਦਾ, ਪੰਜ ਵਿਕਾਰ ਸ਼ਰਾਬੀ...... ਪੰਜੇ ਪਾਡੋ ਪੰਜ ਪਰਮੇਸ਼ਰ, ਪੰਜ ਨੁਮਾਜ ਖੁਦਾ ਦੀ...... ਪੰਜੇ ਤਖਤ ਪੰਜੇ ਤੱਕੇ, ਸਿੱਖ ਪੰਥ ਦੀ ਚਾਬੀ....... ਪੰਜਾ ਸਾਹਿਬ ਗੁਰੂ ਕੀ ਨਗਰੀ, ਪੰਜੇ ਨਾਲ ਨਿਵਾਜੀ........ ਪੰਜ ਚੀਜਾ ਤੋ ਬਣੇ ਪੰਜੀਰੀ, ਪੰਜ ਤੋ ਬਣੀ ਪੰਜਾਬੀ......... ਪੜ ਲੈ ਗੁਰਮਤੀਆ, ਤੂ ਕੀ ਵੇਖਦੀ ਭਾਬੀ........ ਪੜ ਲੈ ਗੁਰਮਤੀਆ...................
12 May 2010
ਸ਼ਹਿਰਾਂ ਵਿੱਚੋਂ ਸ਼ਹਿਰ ਸੁਣੀਦਾ .......ਸ਼ਹਿਰ ਸੁਣੀ ਦਾ ਬਠਿੰਡਾ ....
ਉਥੋਂ ਦਾ ਇੱਕ ਮਾਸਟਰ ਸੁਣੀਦਾ ......ਨਾਂ ਜਿਹਦਾ ਹੈ ਸੋਨੀ...
ਸਾਰੇ ਮਾਸਟਰਾਂ ਦੀ ਦਾੜੀ ਵੱਧਗੀ .....ਉਹਦੀ ਓਨੀ ਦੀ ਓਨੀ

13 May 2010
sass meri de 5-7 munde
sass meri de panj satt munde
lambi rail bnavage koi aavega koi javega
fir gaddiyan motrannnnnnnnnnn
fir gaddiyan motran paa paa paa
fir gaddiyan motran pee pee pee

14 May 2010
@ Gurleen ji...
aah te bahut sohni boli paayi tusi ne..very funny
@ Simran ji..
eh te paayi c boli pehlan b Navdeep ji ne...i thnk kal parson hi..chalo koi na chaki chalo fatte..carry on

15 May 2010
repeat kran lai sorry lakwinder ji
pr menu lagda oh strating ton kuj hor te eh kuj hor e shayed
16 May 2010
ਘੁੰਡ ਦਾ ਕੰਮ ਕੀ ਗਿਧੇ ਦੇ ਵਿਚ ਐਥੇ ਤੇਰੇ ਹਾਣੀ..ਜਾ ਘੁੰਡ ਕੱਡਦੀ ਬਹੂਤੀ ਸੋਹਣੀ..ਜਾ ਘੁੰਡ ਕੱਡਦੀ ਕਾਣੀ.. ਤੂ ਤਾਂ ਮੈਨੂ ਲੱਗੇ ਮਜਾਜਣ..ਘੁੰਡ ਚੋਂ ਅਖ਼ ਪਛਾਣੀ..ਖੁਲਕੇ ਨਚਲੇ ਨੀ ਬਣਜਾ ਗਿਧੇ ਦੀ ਰਾਣੀ..ਖੁਲਕੇ ਨਚਲੇ ਨੀ..
18 May 2010
Meri mar gai sass kude, main ghund vich pai sa hass kude, main paye lambe vain kude, mainu lokiin akhan bass kude, mere dilwali,... mere dilwali reejh puga deyo ji, sade bapu ji nu, sade bapu ji nu saak kara deyo ji, sade daddy ji nu saak kara deyo ji
21 May 2010
Copyright © 2009 - punjabizm.com & kosey chanan sathh