Home > Communities > Punjabi Boli > Forum > messages
ਦੇਸ ਮੇਰੇ ਦੇ ਬਾਂਕੇ ਗੱਭਰੂ
ਦੇਸ ਮੇਰੇ ਦੇ ਬਾਂਕੇ ਗੱਭਰੂ, ਮਸਤ ਅੱਲ੍ਹੜ ਮੁਟਿਆਰਾਂ। ਨੱਚਦੇ ਟੱਪਦੇ ਗਿੱਧੇ ਪਾਉਂਦੇ, ਗਾਉਂਦੇ ਰਹਿੰਦੇ ਵਾਰਾਂ। ਪ੍ਰੇਮ ਲੜੀ ਵਿੱਚ ਇੰਜ ਪਰੋਤੇ, ਜਿਉਂ ਕੂੰਜਾਂ ਦੀਆਂ ਡਾਰਾਂ। ਮੌਤ ਨਾਲ ਇਹ ਕਰਨ ਮਖ਼ੌਲਾਂ, ਮਸਤੇ ਵਿੱਚ ਪਿਆਰਾਂ। ਕੁਦਰਤ ਦੇ ਮੈਂ ਕਾਦਰ ਅੱਗੇ, ਇਹੋ ਅਰਜ਼ ਗੁਜ਼ਾਰਾਂ। ਦੇਸ ਪੰਜਾਬ ਦੀਆਂ, ਖਿੜੀਆਂ ਰਹਿਣ ਬਹਾਰਾਂ...!
16 Jun 2010
carry on !!
16 Jun 2010
ek tan dardi patle lak ton, duja ghagra 20 gaj wala..... houli nar patole wargi, ghada pani da bharaa... aa k mundeya rakh de sir te, khoo te khadi udeekan kardi.... main tan aaundi milan ve tainu, lokhi kehnde pani bhardi.....
17 Jun 2010
ਸੱਸ ਮੇਰੀ ਨੇ ਮੁੰਡੇ ਜੰਮੇ
ਮੁੰਡੇ ਜੰਮੇ ਬਾਈ......
ਸੋ ਜੋ ਚੁੱਪ ਕਰਕੇ ....
ਮਾਣੋ ਬਿੱਲੀ ਆਈ...
ਸੱਸ ਮੇਰੀ ਨੇ ਮੁੰਡੇ ਜੰਮੇ
ਸੱਸ ਮੇਰੀ ਨੇ ਮੁੰਡੇ ਜੰਮੇ
ਮੁੰਡੇ ਜੰਮੇ ਬਾਈ.....
ਸੋ ਜੋ ਚੁੱਪ ਕਰਕੇ ....
ਮਾਣੋ ਬਿੱਲੀ ਆਈ.. ....
ਸੱਸ ਮੇਰੀ ਨੇ ਮੁੰਡੇ ਜੰਮੇ
ਮੁੰਡੇ ਜੰਮੇ ਬਾਈ......
ਸੋ ਜੋ ਚੁੱਪ ਕਰਕੇ ....
ਮਾਣੋ ਬਿੱਲੀ ਆਈ...
ਸੱਸ ਮੇਰੀ ਨੇ ਮੁੰਡੇ ਜੰਮੇ
ਸੱਸ ਮੇਰੀ ਨੇ ਮੁੰਡੇ ਜੰਮੇ
ਮੁੰਡੇ ਜੰਮੇ ਬਾਈ.....
ਸੋ ਜੋ ਚੁੱਪ ਕਰਕੇ ....
ਮਾਣੋ ਬਿੱਲੀ ਆਈ.. ....
Yoy may enter 30000 more characters.
20 Jun 2010
bahut hi sohni boli paayi..naaley ain time dekh k paayi Gurleen ji ne..:)
neways thnks for sharing..
20 Jun 2010
sry lakhwinderji menu tuhadi gal ni samj ae
20 Jun 2010
chalo ji koe na fir v thnks ji
20 Jun 2010
ਮੇਰੇ ਕਹਿਣ ਦਾ ਮਤਲਬ ਸੀ ਗੁਰਲੀਨ ਜੀ ਕਿ ਆਪ ਜੀ ਨੇ ਐਨ ਟਾਇਮ ਤੇ ਬੋਲੀ ਪਾਈ..i mean neeni karn wali :)
ਉਧਰੋਂ ਸੌਂਣ ਦਾ ਵੀ ਟਾਇਮ ਹੋ ਚੱਲਿਆ ਏ...
ਹੁਣ ਤੇ ਸਮਝ ਗਏ ਨਾ ਤੁਸੀ..?
20 Jun 2010
maree chuni de sitare,, jive ambra dee taree,, ida ik ik lishkaraa satt rangg wargaa,, mundaa MOOHH liyaa..hoyee... munda MOOH liyaa sonee de wang wargaa
26 Jun 2010
Copyright © 2009 - punjabizm.com & kosey chanan sathh