Home > Communities > Punjabi Boli > Forum > messages
Aithee aa Kudiye gal suna Kudiye,, Peengha Paa Kudiyee Nee aya Teeyan Da tohaar Gidha Paa Kudiye,,aya Teeha Da tohar Gidha Paaa Adiyee :P
22 Jul 2010
aah taan gaah paa ta.. navdeep
great job... :)
22 Jul 2010
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਆਪ ਤਾਂ ਤਾਈ ਸੁੱਤੀ ਪਈ ਸੀ...
ਜਵਾਂਕਾ ਨੂੰ ਲੈ ਗਈਆਂ ਇੱਲਾਂ...
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਆਪ ਤਾਂ ਤਾਈ ਸੁੱਤੀ ਪਈ ਸੀ...
ਜਵਾਂਕਾ ਨੂੰ ਲੈ ਗਈਆਂ ਇੱਲਾਂ...
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਆਪ ਤਾਂ ਤਾਈ ਸੁੱਤੀ ਪਈ ਸੀ...
ਜਵਾਂਕਾ ਨੂੰ ਲੈ ਗਈਆਂ ਇੱਲਾਂ...
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਆਪ ਤਾਂ ਤਾਈ ਸੁੱਤੀ ਪਈ ਸੀ...
ਜਵਾਂਕਾ ਨੂੰ ਲੈ ਗਈਆਂ ਇੱਲਾਂ...
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
ਵੇ ਗਵਾਂਢੀ ਓ ਮੁਰਮੁਰੇ ਤੇ ਖਿੱਲਾਂ
Yoy may enter 30000 more characters.
23 Jul 2010
ਨੰਦ ਕੁਰ ਕੁੜੀ ਦੇ ਗਿੱਲੀ ਮਿੱਟੀ ਦੇ ਹਾਰੇ ,
ਸਮਾਣੇ ਮੰਡੀ ਹੱਦ ਹੋਗਈ,
ਬਿੱਲੀ ਬਾਣੀਏ ਨੂੰ ਅੱਖੀਆਂ ਮਾਰੇ
ਸਮਾਣੇ ਮੰਡੀ ਹੱਦ ਹੋਗਈ,
ਨੰਦ ਕੁਰ ਕੁੜੀ ਦੇ ਗਿੱਲੀ ਮਿੱਟੀ ਦੇ ਹਾਰੇ ,
ਸਮਾਣੇ ਮੰਡੀ ਹੱਦ ਹੋਗਈ,
ਬਿੱਲੀ ਬਾਣੀਏ ਨੂੰ ਅੱਖੀਆਂ ਮਾਰੇ
ਸਮਾਣੇ ਮੰਡੀ ਹੱਦ ਹੋਗਈ ,
ਨੰਦ ਕੁਰ ਕੁੜੀ ਦੇ ਗਿੱਲੀ ਮਿੱਟੀ ਦੇ ਹਾਰੇ ,
ਸਮਾਣੇ ਮੰਡੀ ਹੱਦ ਹੋਗਈ,
ਬਿੱਲੀ ਬਾਣੀਏ ਨੂੰ ਅੱਖੀਆਂ ਮਾਰੇ
ਸਮਾਣੇ ਮੰਡੀ ਹੱਦ ਹੋਗਈ,
ਨੰਦ ਕੁਰ ਕੁੜੀ ਦੇ ਗਿੱਲੀ ਮਿੱਟੀ ਦੇ ਹਾਰੇ ,
ਸਮਾਣੇ ਮੰਡੀ ਹੱਦ ਹੋਗਈ,
ਬਿੱਲੀ ਬਾਣੀਏ ਨੂੰ ਅੱਖੀਆਂ ਮਾਰੇ
ਸਮਾਣੇ ਮੰਡੀ ਹੱਦ ਹੋਗਈ ,
Yoy may enter 30000 more characters.
23 Jul 2010
ਜੇ ਕੁੜੀਏ ਤੂੰ ਨੱਚਣਾ ਜਾਣਦੀ,
ਦੇ ਦੇ ਗਿੱਧੇ ਵਿੱਚ ਗੇੜਾ ,
ਰੂਪ ਤੇਰੇ ਦੀ ਗਿੱਠ ਗਿੱਠ ਲਾਲੀ ,
ਤੈਥੋਂ ਸੋਹਣਾ ਕਿਹੜਾ.......
ਨੀ ਦੀਵਾ ਕੀ ਕਰਨਾ ...
ਚਾਨਣ ਹੋਜੂ ਤੇਰਾ .......
ਨੀ ਦੀਵਾ ਕੀ ਕਰਨਾ ...
ਚਾਨਣ ਹੋਜੂ ਤੇਰਾ
ਜੇ ਕੁੜੀਏ ਤੂੰ ਨੱਚਣਾ ਜਾਣਦੀ,
ਦੇ ਦੇ ਗਿੱਧੇ ਵਿੱਚ ਗੇੜਾ ,
ਰੂਪ ਤੇਰੇ ਦੀ ਗਿੱਠ ਗਿੱਠ ਲਾਲੀ ,
ਤੈਥੋਂ ਸੋਹਣਾ ਕਿਹੜਾ.......
ਨੀ ਦੀਵਾ ਕੀ ਕਰਨਾ ...
ਚਾਨਣ ਹੋਜੂ ਤੇਰਾ .......
ਨੀ ਦੀਵਾ ਕੀ ਕਰਨਾ ...
ਚਾਨਣ ਹੋਜੂ ਤੇਰਾ !!!!!
ਜੇ ਕੁੜੀਏ ਤੂੰ ਨੱਚਣਾ ਜਾਣਦੀ,
ਦੇ ਦੇ ਗਿੱਧੇ ਵਿੱਚ ਗੇੜਾ ,
ਰੂਪ ਤੇਰੇ ਦੀ ਗਿੱਠ ਗਿੱਠ ਲਾਲੀ ,
ਤੈਥੋਂ ਸੋਹਣਾ ਕਿਹੜਾ.......
ਨੀ ਦੀਵਾ ਕੀ ਕਰਨਾ ...
ਚਾਨਣ ਹੋਜੂ ਤੇਰਾ .......
ਨੀ ਦੀਵਾ ਕੀ ਕਰਨਾ ...
ਚਾਨਣ ਹੋਜੂ ਤੇਰਾ
ਜੇ ਕੁੜੀਏ ਤੂੰ ਨੱਚਣਾ ਜਾਣਦੀ,
ਦੇ ਦੇ ਗਿੱਧੇ ਵਿੱਚ ਗੇੜਾ ,
ਰੂਪ ਤੇਰੇ ਦੀ ਗਿੱਠ ਗਿੱਠ ਲਾਲੀ ,
ਤੈਥੋਂ ਸੋਹਣਾ ਕਿਹੜਾ.......
ਨੀ ਦੀਵਾ ਕੀ ਕਰਨਾ ...
ਚਾਨਣ ਹੋਜੂ ਤੇਰਾ .......
ਨੀ ਦੀਵਾ ਕੀ ਕਰਨਾ ...
ਚਾਨਣ ਹੋਜੂ ਤੇਰਾ !!!!!
Yoy may enter 30000 more characters.
23 Jul 2010
nice gurleen very nice
chlo hun mere nal chlo
appan vi ikk boli paiye
23 Jul 2010
ਬੋਲੀ ਪਾਈਏ ਤਾਂ ਕਰੀਏ ਨਾ ਗਿੱਟ ਮਿੱਟ ਨੀ
ਬੋਲੀ ਪਾਈਏ ਤਾਂ ਕਰੀਏ ਨਾ ਗਿੱਟ ਮਿੱਟ ਨੀ
ਬੋਲੀ ਮਾਰੀਏ ਪੰਜਾਬੀਜਮ ਦੀ ਹਿੱਕ ਵਿੱਚ ਨੀ
ਬੋਲੀ ਮਾਰੀਏ ਪੰਜਾਬੀਜਮ ਦੀ ਹਿੱਕ ਵਿੱਚ ਨੀ
ਬੋਲੀ ਪਾਈਏ ਤਾਂ ਕਰੀਏ ਨਾ ਗਿੱਟ ਮਿੱਟ ਨੀ
ਬੋਲੀ ਪਾਈਏ ਤਾਂ ਕਰੀਏ ਨਾ ਗਿੱਟ ਮਿੱਟ ਨੀ
ਬੋਲੀ ਮਾਰੀਏ ਪੰਜਾਬੀਜਮ ਦੀ ਹਿੱਕ ਵਿੱਚ ਨੀ
ਬੋਲੀ ਮਾਰੀਏ ਪੰਜਾਬੀਜਮ ਦੀ ਹਿੱਕ ਵਿੱਚ ਨੀ
ਬੋਲੀ ਪਾਈਏ ਤਾਂ ਕਰੀਏ ਨਾ ਗਿੱਟ ਮਿੱਟ ਨੀ
ਬੋਲੀ ਪਾਈਏ ਤਾਂ ਕਰੀਏ ਨਾ ਗਿੱਟ ਮਿੱਟ ਨੀ
ਬੋਲੀ ਮਾਰੀਏ ਪੰਜਾਬੀਜਮ ਦੀ ਹਿੱਕ ਵਿੱਚ ਨੀ
ਬੋਲੀ ਮਾਰੀਏ ਪੰਜਾਬੀਜਮ ਦੀ ਹਿੱਕ ਵਿੱਚ ਨੀ
ਬੋਲੀ ਪਾਈਏ ਤਾਂ ਕਰੀਏ ਨਾ ਗਿੱਟ ਮਿੱਟ ਨੀ
ਬੋਲੀ ਪਾਈਏ ਤਾਂ ਕਰੀਏ ਨਾ ਗਿੱਟ ਮਿੱਟ ਨੀ
ਬੋਲੀ ਮਾਰੀਏ ਪੰਜਾਬੀਜਮ ਦੀ ਹਿੱਕ ਵਿੱਚ ਨੀ
ਬੋਲੀ ਮਾਰੀਏ ਪੰਜਾਬੀਜਮ ਦੀ ਹਿੱਕ ਵਿੱਚ ਨੀ
Yoy may enter 30000 more characters.
23 Jul 2010
Copyright © 2009 - punjabizm.com & kosey chanan sathh