|
 |
 |
 |
|
|
Home > Communities > Punjabi Boli > Forum > messages |
|
|
|
|
|
|
|
aode kuriea jandi kuriea
chak lea bazzar vicho feeta ne
nid ke na javi goreia
munda pind da pasnd bapu keta
nid ke na javi goreia
*******************************
dhave dhave dhave ne pat ta canada ne
munda kam nu hath na lave
chak 4 ketaba ne ILETS karn o jave
ne 6 Band age jatt de
hun canda d file lagave
bala se soken sohnei
hun Taxi pea chlave
bala se soken sohnei
hun Taxi pea chlave
*************************
22 pind vicho pind soni da pind soni da JOGA
JOGE vich i baba rehda bari os de soba
22 aodi jandi nu ghara chukoda
magro marda da goda
ne lak tera patle jeha Bhar sehn na joga
***********************************
|
|
18 Sep 2010
|
|
|
|
ਤਿੱਖਾ ਤੇਰਾ ਨੱਕ ਨੀ ਕੁੜੀਏ, ਕੋਕਾ ਹੈ ਨਗ ਵਾਲਾ...... ਗੋਰਾ ਰੰਗ ਮੱਖਣ ਦਾ ਪੇੜਾ, ਸੂਟ ਪਾਵਦੀ ਕਾਲਾ...... ਸੋਨੇ ਉਤੇ ਸੁਹਾਗਾ ਕੁੜੀਏ, ਮੁਖ ਤੇ ਤਿਲ ਜੋ ਕਾਲਾ...... ਪਟਤਾ ਤਾਰੋ ਨੇ, ਮੁੰਡਾ ਤਵੀਤਾ ਵਾਲਾ......
|
|
19 Sep 2010
|
|
|
|
ਸਾਉਣ ਮਹੀਨੇ ਘਟਾ ਕਾਲੀਆਂ, ਚੜਕੇ ਬੱਦਲ ਆਇਆ, ਸਭ ਕੁੜੀਆਂ ਨੇ ਗਹਿਣੇ ਪਾਏ,ਚੜਿਆ ਰੂਪ ਸਵਾਇਆ, ਵਾਰੋ ਵਾਰੀ ਝੂਟਣ ਕੁੜੀਆਂ,ਤੈਨੂੰ ਚੜਦੀ ਲੋਰ , ਤੇਰੀ ਕੀਹਨੇ ਖਿੱਚ ਲਈ ਪਤੰਗ ਵਾਲੀ ਡੋਰ..... ਤੇਰੀ ਕੀਹਨੇ ਖਿੱਚ ਲਈ ..........
|
|
19 Sep 2010
|
|
|
|
ਜਾਂ ਤਾਂ ਜੇਠਾ ਵਿਆਹ ਕਰਵਾ ਲੈ, ਜਾਂ ਕਰਵਾ ਲੈ ਕੰਧ ਲੈ, ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘ ਵੇ ਮੈਂ ਬੁਰੀ ਕਰੂੰਗੀ.........
|
|
19 Sep 2010
|
|
|
|
ਝਾਂਵਾ ਝਾਂਵਾ ਝਾਂਵਾ ਨੀ ਖੜਗੀ ਤੂੰ ਪਿੱਠ ਕਰਕੇ ਬੋਲੀ ਕਿਹੜੇ ਹੌਂਸਲੇ ਪਾਂਵਾ ਨੀਂ ਮੁੱਖ ਤੋਂ ਘੁੰਢ ਚੱਕ ਦਿਆਂ ਤੇਰੀਆਂ ਅੱਖੀਆਂ ਦੇ ਦਰਸ਼ਨ ਪਾਂਵਾ ਸੁਣ ਲੈ ਨੀ ਕੁੜੀਏ ਲੋਕ-ਬੋਲੀਆਂ ਪਾਵਾਂ...
ਸੁਣ ਲੈ ਨੀ ਕੁੜੀਏ ਲੋਕ-ਬੋਲੀਆਂ ਪਾਵਾਂ...
|
|
21 Sep 2010
|
|
|
|
|
ਉਹ ਸੁਣਿਉ ਮੈਂ ਇੱਕ ਬੋਲੀ ਪਾਂਵਾ ਬਈ ਸੁਣ ਲੋ ਮੈਂ ਇੱਕ ਬੋਲੀ ਪਾਂਵਾ
ਉਹ ਸੁਣਿਉ ਮੈਂ ਇੱਕ ਬੋਲੀ ਪਾਂਵਾ ਬਈ ਸੁਣ ਲੋ ਮੈਂ ਇੱਕ ਬੋਲੀ ਪਾਂਵਾ
ਬੋਲੀ ਪੂਰੇ ਲੱਖ ਦੀ ਉਹ ਫੋਟੋ ਮਿੱਤਰਾਂ ਦੀ ਬਟੂਏ 'ਚ ਪਾ ਕੇ ਰੱਖਦੀ..
ਫੋਟੋ ਮਿੱਤਰਾਂ ਦੀ ਬਟੂਏ 'ਚ ਪਾ ਕੇ ਰੱਖਦੀ..
|
|
21 Sep 2010
|
|
|
ਲਾਰੇ ਲਾਰੇ ਲਾਰੇ |
ਲਾਰੇ ਲਾਰੇ ਲਾਰੇ..............
ਬਾਪੂ ਨੇ scrap ਪੜ laye,
ਕਹਿੰਦਾ ਪੁੱਤ ORKUT te ਆਸ਼ਕੀਆਂ ਮਾਰੇ
|
|
21 Sep 2010
|
|
|
|
ਜੇ ਮਾਮੀ ਤੂੰ ਨੱਚਣਾ ਜਾਣ ਦੀ ਇੱਥੇ ਕਾਸ ਨੂੰ ਆਈ..
ਭਰਿਆ ਪਤੀਲਾ ਪੀਗੀ ਦਾਲ ਦਾ ...
ਰੋਟੀਆ ਦੀ ਢੇਰੀ ਮੁਕਾਈ...
ਨੀ ਜਾਕੇ ਆਖੇ ਗੀ ਇੱਕ ਥਾਂ ਪੂਰ ਕੇ ਆਈ
ਜੇ ਮਾਮੀ ਤੂੰ ਨੱਚਣਾ ਜਾਣ ਦੀ ਇੱਥੇ ਕਾਸ ਨੂੰ ਆਈ..
ਨੀ ਜੇ ਮਾਮੀ ਤੂੰ ਨੱਚਣਾ ਜਾਣ ਦੀ
ਜੇ ਮਾਮੀ ਤੂੰ ਨੱਚਣਾ ਜਾਣ ਦੀ ਇੱਥੇ ਕਾਸ ਨੂੰ ਆਈ.
ਨੀ ਭਰਿਆ ਪਤੀਲਾ ਪੀਗੀ ਦਾਲ ਦਾ ...
ਬੱਲੇ ਬੱਲੇ ਬੱਲੇ ਬੱਲਏ
ਨੀ ਭਰਿਆ ਪਤੀਲਾ ਪੀਗੀ ਦਾਲ ਦਾ .
ਰੋਟੀਆ ਦੀ ਢੇਰੀ ਮੁਕਾਈ...
ਨੀ ਜਾਕੇ ਆਖੇ ਗੀ ਇੱਕ ਥਾਂ ਪੂਰ ਕੇ ਆਈ
ਨੀ ਜਾਕੇ ਆਖੇ ਗੀ ਇੱਕ ਥਾਂ ਪੂਰ ਕੇ ਆਈ....
|
|
23 Sep 2010
|
|
|
|
|
ਤਾਣਾ ਤਾਣਾ ਤਾਣਾ ......
ਪਿੰਡ ਦੋਵਾਂ ਦੇ ਨੇੜੇ ਨੇੜੇ ,ਦੂਰ ਸੁਣੀਦਾ ਥਾਣਾ ...
ਤੀਮੀ ਸੱਪ ਵਰਗੀ ਆਪ ਕੰਜਰ ਦਾ ਕਾਣਾ....ਤੀਮੀ ....
|
|
23 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|