Home > Communities > Punjabi Boli > Forum > messages
naabhe waleyo tusi tan kamaal e karti
23 Sep 2010
ਆਰਾ ਆਰਾ ਆਰਾ
ਖੜਾ ਖੜਾ ਜਾਈ ਸੁਣਕੇ ਮੇਰੀ ਗੱਲ ਤੂੰ ਮੇਹਰ ਸਿਓ ਯਾਰਾ
ਵਿਆਹ ਹੁੰਦੇ ਦੁਨੀਆਂ ਦੇ ਤੇਰਾ ਕੱਲੇ ਦਾ ਹੋਇਆ ਨੀ ਨਿਆਰਾ
ਸੁੱਕ ਕੇ ਤਵੀਤ ਹੋ ਗਿਆ ਤੂੰ ਸੀ ਟਾਹਲੀ ਵਰਗਾ ਭਾਰਾ
ਲੰਡੀ ਜੀ ਕਬੀਲਦਾਰੀ ਨੇ ਖੂਨ ਪੀ ਲਿਆ ਸਾਰਾ
ਲੰਡੀ ਜੀ ਕਬੀਲਦਾਰੀ ਨੇ !!!!!!!!!!!
ਆਰਾ ਆਰਾ ਆਰਾ
ਖੜਾ ਖੜਾ ਜਾਈ ਸੁਣਕੇ ਮੇਰੀ ਗੱਲ ਤੂੰ ਮੇਹਰ ਸਿਓ ਯਾਰਾ
ਵਿਆਹ ਹੁੰਦੇ ਦੁਨੀਆਂ ਦੇ ਤੇਰਾ ਕੱਲੇ ਦਾ ਹੋਇਆ ਨੀ ਨਿਆਰਾ
ਸੁੱਕ ਕੇ ਤਵੀਤ ਹੋ ਗਿਆ ਤੂੰ ਸੀ ਟਾਹਲੀ ਵਰਗਾ ਭਾਰਾ
ਲੰਡੀ ਜੀ ਕਬੀਲਦਾਰੀ ਨੇ ਖੂਨ ਪੀ ਲਿਆ ਸਾਰਾ
ਲੰਡੀ ਜੀ ਕਬੀਲਦਾਰੀ ਨੇ !!!!!!!!!!!
Yoy may enter 30000 more characters.
23 Sep 2010
KINNA SOHAN MUNDA SARDAR NE MAJAJNE,
KARDA E TAINU KINNA PYAAR NE MAJAJNE,
LAGGE SAARE JAGG NU PIYARA BALLIYE,
KAHTON KEHNI EE JATTAN DA PUTT MAARA BALLIYE
KAHTON KEHNE EE ..........
27 Sep 2010
ਵਾਰੀ ਵਰਸੀ ਖੱਟਣ ਗਿਆ ਸੀ,
ਵਾਰੀ ਵਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੀ ਚਾਂਦੀ, ਕਰ ਲਉ ਪਸੰਦ ਕੁੜੀਉ, ਗੱਡੀ ਭਰ ਮੁੰਡਿਆਂ ਦੀ ਲਿਆਂਦੀ
01 Oct 2010
dhaave dhaave dabbu kutta lambrha da shahukar d kurhi kadd lyave,
kadni c wdde saab d jehra lambiya tareeka paave,
o gaddi asi o charhna jehri dhur bangle nu jaave ,
othe ki vikde !
shaaant lai patliye naahre gabru mull vikde.............
02 Oct 2010
ਬਾਰੀੰਹ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਚਾਂਦੀ
ਮਗਰ ਪ੍ਰਾਹੁਣੇ ਦੇ
ਅੰਬ ਚੂਪ੍ਦੀ ਜਾਂਦੀ ..........
ਬਾਰੀੰਹ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਚਾਂਦੀ
ਮਗਰ ਪ੍ਰਾਹੁਣੇ ਦੇ
ਅੰਬ ਚੂਪ੍ਦੀ ਜਾਂਦੀ ..........
ਬਾਰੀੰਹ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਚਾਂਦੀ
ਮਗਰ ਪ੍ਰਾਹੁਣੇ ਦੇ
ਅੰਬ ਚੂਪ੍ਦੀ ਜਾਂਦੀ ..........
ਬਾਰੀੰਹ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਚਾਂਦੀ
ਮਗਰ ਪ੍ਰਾਹੁਣੇ ਦੇ
ਅੰਬ ਚੂਪ੍ਦੀ ਜਾਂਦੀ ..........
Yoy may enter 30000 more characters.
06 Oct 2010
ਪੋਸਤ ਦਾ ਡੋਡਾ, ਬਈ ਓਹਦੀ ਘੁੰਡੀ ਆ ਨਿਆਰੀ
ਦੁਨੀਆਂ ਆਕੜ ਨੇ ਮਾਰੀ .......
ਬਈ ਦੁਨੀਆਂ ਆਕੜ ਨੇ ਮਾਰੀ........
ਪੋਸਤ ਦਾ ਡੋਡਾ, ਬਈ ਓਹਦੀ ਘੁੰਡੀ ਆ ਨਿਆਰੀ
ਦੁਨੀਆਂ ਆਕੜ ਨੇ ਮਾਰੀ .......
ਬਈ ਦੁਨੀਆਂ ਆਕੜ ਨੇ ਮਾਰੀ........
ਪੋਸਤ ਦਾ ਡੋਡਾ, ਬਈ ਓਹਦੀ ਘੁੰਡੀ ਆ ਨਿਆਰੀ
ਦੁਨੀਆਂ ਆਕੜ ਨੇ ਮਾਰੀ .......
ਬਈ ਦੁਨੀਆਂ ਆਕੜ ਨੇ ਮਾਰੀ........
ਪੋਸਤ ਦਾ ਡੋਡਾ, ਬਈ ਓਹਦੀ ਘੁੰਡੀ ਆ ਨਿਆਰੀ
ਦੁਨੀਆਂ ਆਕੜ ਨੇ ਮਾਰੀ .......
ਬਈ ਦੁਨੀਆਂ ਆਕੜ ਨੇ ਮਾਰੀ........
Yoy may enter 30000 more characters.
06 Oct 2010
CHANDI
barri barsi khattan gaya c bai mitro bari barsi khattan gaya c , khatt khatt ke leandi chandi khatt khatt ke leandi chandi , hoo nale kendhi sang lagdhi nale kendhi sang lagdi nalle naal chumberdi jandi
24 Oct 2010
khand
ਤੇਰੀ ਮਾਂ ਦੀ .. ਤੇਰੀ ਮਾਂ ਦੀ ਖੰਡ ਮੁੱਕ ਗੀ .. ਵੇ ਜਦੋ ਮੈਂ ਮੁਕਲਾਵੇ ਆਈ ... ਤੇਰੀ ਮਾਂ ਦੀ ...ਤੇਰੀ ਮਾਂ ਦੀ ਖੰਡ ਮੁੱਕ ਗੀ .. ਵੇ ਸਾੰਨੂ ਗੁੜ੍ਹ ਦੀ ਚਾਹ ਪਲਾਈ .....
26 Oct 2010
chadde
hoooooo pinda wale mundeh dekh lo pinda wale mundeh dekhlo nasheyan de ho gaye aadi ..... hoooo peeyo dadde diya boyiyan enna ne peo dadde diyan boyiyan enna ne bech ke bech ke khaddi ..... hooo chadde malanga di kon karugan shaadi hoo chadde malanga di kon karugan shaddi
02 Nov 2010
Copyright © 2009 - punjabizm.com & kosey chanan sathh