|
|
|
ਗੁਰਮਿੰਦਰ ਗੁਰੀ
ਰਾਮ ਰਾਮ ਰੱਟਣ ਦੇ ਨਾਲ ਦਿਲ ਮੰਦਰ ਨਹੀਂ ਬਣਦਾ,
ਨਚਣ ਟੱਪਣ ਤੇ ਗਾਉਣ ਨਾਲ ਕੋਈ ਕੰਜਰ ਨਹੀਂ ਬਣਦਾ ,
ਚੰਨ ਨਾਲ ਹੀ ਪੁੰਨਿਆ ਦੀ ਬਈ ਰਾਤ ਪਹਿਚਾਣੀ ਜਾਂਦੀ ਏ,
ਬੰਦੇ ਦੀਆਂ ਕਰਤੂਤਾਂ ਤੋਂ ਔਕਾਤ ਪਹਿਚਾਣੀ ਜਾਂਦੀ ਏ,
ਕੀ ਹੋਇਆ ਜੇ ਪੱਗ ਨਹੀਂ ਬਨਦੇ(ਕੇਸ ਨਹੀਂ ਰਖੇ ) ਪਰ ਸਿੰਘ ਪੰਜਾਬੀ ਹਾਂ,
ਅਸੀਂ ਰੱਬ ਨੂੰ ਦਿਲੋਂ ਮੰਨਣ ਵਾਲੇ ਕਿੰਗ ਪੰਜਾਬੀ ਹਾਂ.........|
ਗੁਰੂ ਗੋਬਿੰਦ ਸਿੰਘ ਕੌਮ ਲਈ ਪਰਿਵਾਰ ਨੂੰ ਵਾਰ ਗਿਆ ,
ਡਰਦਾ ਬਾਬਾ ਲਾਲ ਬੱਤੀ ਗੱਡੀ ਤੋਂ 'ਤਾਰ ਗਿਆ ..........,
ਗੁਰੂ ਗੋਬਿੰਦ ਸਿੰਘ ਕੌਮ ਲਈ ਪਰਿਵਾਰ ਨੂੰ ਵਾਰ ਗਿਆ ,
ਅਗਲਾ ਸ਼ਬਦ .........ਲਾਲ ਬੱਤੀ
ਗੁਰਮਿੰਦਰ ਗੁਰੀ
ਗੁਰੂ ਗੋਬਿੰਦ ਸਿੰਘ ਕੌਮ ਲਈ ਪਰਿਵਾਰ ਨੂੰ ਵਾਰ ਗਿਆ ,
ਡਰਦਾ ਬਾਬਾ ਲਾਲ ਬੱਤੀ ਗੱਡੀ ਤੋਂ 'ਤਾਰ ਗਿਆ ..........,
ਗੁਰੂ ਗੋਬਿੰਦ ਸਿੰਘ ਕੌਮ ਲਈ ਪਰਿਵਾਰ ਨੂੰ ਵਾਰ ਗਿਆ ,
ਅਗਲਾ ਸ਼ਬਦ .........ਲਾਲ ਬੱਤੀ
|
|
19 Mar 2010
|
|
|
|
|
|
|
ਆਹ ਕੀ ਹੋ ਗਯਾ .......... ਕਿਸੇ ਨੇ ਵੀ ਜਵਾਬ ਨਹੀਂ ਦਿੱਤਾ .......... ਚਲੋ ਮੈਂ ਹੀ ਕਰਦਾ ਹਾਂ ...........ਬਹੁਤ ਅਸਾਂ ਜਿਹਾ ਗਾਣਾ ਹੈ ...............
|
|
19 Mar 2010
|
|
|
|
|
ਬੱਬੂ ਮਾਨ
ਓ ਬੱਤੀ ਲਾਲ ਜਦੋਂ ਲੰਘੇ, ਸਾਡੇ ਮਾਰਦੀ ਏ ਡੰਡੇ,
ਪੰਜ ਸਾਲਾਂ ਲਈ ਆਪਾਂ ,ਆਪੇ ਬੀਜੇ ਇਹ ਕੰਡੇ,
ਇੱਕ ਲੋਟੂ ਸਰਕਾਰ , ਦੂਜੀ ਕਰਜੇ ਦੀ ਮਾਰ,
ਨਹੀਓਂ ਛੱਲੀਆਂ ਖਵਾਇਆ ਕਰਦਿਆਂ ਟਾਡੀਆਂ,
ਉਚੀਆਂ ਇਮਾਰਤਾਂ ਦੇ ਸੁਪਨੇ ਨਾ ਵੇਖ ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆ |
ਅਗਲਾ ਸ਼ਬਦ ........ਕਰਜਾ/ਕਰਜੇ .

| Debi |
Lorhan vadhian vadhi mehngai, kharche vadhe zameenan ghatiyan
Viah shadi te lain den ne, jattan valiyan pochiyan fattian
Lak torhvan sir KARJEY da bhaar kidhar nu jaan
Aukhey ho gaye khetan de sardar kidhar nu jaan
Agla shabad: SARDAR
|
|
19 Mar 2010
|
|
|
|
|
ਬੱਬੂ ਮਾਨ
agla shabad hai ..........ਪਹਿਲਾਂ/First
|
|
20 Mar 2010
|
|
|
|
|
|
| Satinder Sartaj |
DIL PEHLAN JIHA NEE RIHA, EH KATHOR HO GIYA. DEKHE DUNIYAN DE RANG, THORA HOR HO GIYA. DIL PEHLAN JIHA NEE RIHA, EH KATHOR HO GIYA
Agla shabad : RIHA/RAHEY/RAHI
|
|
20 Mar 2010
|
|
|
|
|
ਹਰਚਰਨ ਬਰਾੜ
ਕਦੇ ਗੱਲ ਚ ਹੁੰਗਾਰਾ ਵੀ ਨਾ ਭਰਿਆ , ਵੇ ਚੰਨਾ ਪੂਰਾ ਸਾਲ ਹੋ ਗਿਆ ,
ਲੋਕੀਂ ਆਖਦੇ ਜਿਉਂਦਾ ਜੱਟ ਮਾਰਿਆ , ਵੇ ਸਾਡਾ ਬੁਰਾ ਹਾਲ ਹੋ ਗਿਆ ,
ਕੜਦਾ ਰਿਹਾ ਮੈਂ ਨਿੱਤ ਕਾਡਨੀ ਦੇ ਦੁਧ ਵਾਂਗੂੰ ਰਤਾ ਵੀ ਤਰਸ ਨਾ ਕਰਿਆ,
ਵੇ ਸੰਗਦੀ ਦੇ ਬੁੱਲ ਜੁੜ ਗਏ ਕਦੇ ਖੁੱਲਕੇ ਇਸ਼ਾਰਾ ਵੀ ਨਾ ਕਰਿਆ...|
ਅਗਲਾ ਸ਼ਬਦ ਹੈ ........ਬੁੱਲ (lips)

| Amrinder Gill |
Haasa hasdee ne BULLIYAN 'ch ghuttiya
Haasa hasdee ne BULLIYAN 'ch ghuttiya
Haye nee maar suttiya...Haye nee maar suttiya
Agla shabad: HAASA
|
|
20 Mar 2010
|
|
|
|
|
ਗੁਰਦਾਸ ਮਾਨ
ਮਰੇ ਮੁਕਰੇ ਦਾ ਕੋਈ ਗਵਾਹ ਨਹੀਂ, ਤੇ ਸਾਥੀ ਕੋਈ ਨਹੀ ਜੱਗ ਤੋਂ ਚਲਿਆਂ ਦਾ,
ਸਾਡੇ ਪੀਰਾਂ ਫ੍ਕ਼ੀਰਾਂ ਨੇ ਗੱਲ ਦੱਸੀ, ਹਾਸਾ ਸਾਰਿਆਂ ਦਾ ਤੇ ਰੋਣਾ ਕੱਲਿਆਂ ਦਾ,
ਥੋੜਾ ਥੋੜਾ ਹਸਣਾ ਜਰੂਰ ਚਾਹਿਦਾ, ਦੁਖ ਹੋਵੇ ਦਸਣਾ ਜਰੂਰ ਚਾਹਿਦਾ,
ਰੁੱਤ ਮਸਤਾਨੀ ਵਿਚ, ਚੜਦੀ ਜਵਾਨੀ ਵਿਚ, ਕਿਸੇ ਨਾਲ ਫਸਣਾ ਜਰੂਰ ਚਾਹੀਦਾ
ਥੋੜਾ ,,,,,,,,ਥੋੜਾ,,,,,,,,,, ਥੋੜਾ,,,,,,,,,,, ਥੋੜਾ
ਥੋੜਾ ਥੋੜਾ ਹਸਣਾ ਜਰੂਰ ਚਾਹਿਦਾ, ਦੁਖ ਹੋਵੇ ਦਸਣਾ ਜਰੂਰ ਚਾਹਿਦਾ,
ਅਗਲਾ ਸ਼ਬਦ ਹੈ ਜੀ ........ ਥੋੜਾ/less

21 Mar 2010
|
|
|
|
|
ਮੁਹੰਮਦ ਸ੍ਦੀਕ਼
ਮੇਰੇ ਮਾਹਿਆ ਢੋਲ ਸਿਪਾਹੀਆ, ਵੇ ਕੋਈ ਹੋਰ ਸੁਣਾ ਗੱਲ ਬਾਤ,
ਕਲ੍ਕਤਿਓਂ ਪਖੀ ਲਿਆਦੇ ਝ੍ਲੁੰਗੀ ਸਾਰੀ ਰਾਤ,
ਥੋੜਾ ਜਿਹਾ ਨੇੜੇ ਹੋ ਜਾ ਸੀਨੇ 'ਚੋਂ ਨਿਕਲੇ ਲਾਟ,
ਅਗਲਾ ਸ਼ਬਦ .....ਪਖੀ /fan
ਮੁਹੰਮਦ ਸ੍ਦੀਕ਼
ਮੇਰੇ ਮਾਹਿਆ ਢੋਲ ਸਿਪਾਹੀਆ, ਵੇ ਕੋਈ ਹੋਰ ਸੁਣਾ ਗੱਲ ਬਾਤ,
ਕਲ੍ਕਤਿਓਂ ਪਖੀ ਲਿਆਦੇ ਝ੍ਲੁੰਗੀ ਸਾਰੀ ਰਾਤ,
ਥੋੜਾ ਜਿਹਾ ਨੇੜੇ ਹੋ ਜਾ ਸੀਨੇ 'ਚੋਂ ਨਿਕਲੇ ਲਾਟ,
ਅਗਲਾ ਸ਼ਬਦ .....ਪਖੀ /fan
|
|
22 Mar 2010
|
|
|